23 June 2021

ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ—ਉਜਾਗਰ ਸਿੰਘ, ਪਟਿਆਲਾ

ਸੰਸਾਰ ਦੇ ਉਭਰਦੇ ਨੌਜਵਾਨ ਖਿਡਾਰੀਆਂ ਦੇ ਪ੍ਰੇਰਨਾ ਸਰੋਤ ‘ਉਡਣੇ ਸਿੱਖ’ ਦੇ ਤੌਰ ਤੇ ਜਾਣੇ ਜਾਣ ਵਾਲੇ ਮਿਲਖਾ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਵਾਲੀਵਾਲ ਕੌਮੀ ਖਿਡਾਰਨ ਆਪਣੀ …

ਤੁਰ ਗਿਆ: ਓਪੇਰੇ ਦਾ ਬਾਦਸ਼ਾਹ ਰੱਬੀ ਬੈਰੋਂਪੁਰੀ—ਉਜਾਗਰ ਸਿੰਘ

ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੇ ਸੁਮੇਲ ਵਾਲੇ ਗੀਤ ਲਿਖਕੇ ਗਾਉਣ ਅਤੇ ਭੰਗੜੇ ਨੂੰ ਕੱਚੀ ਜ਼ਮੀਨ ਦੇ ਅਖਾੜੇ ਤੋਂ ਸਟੇਜ ਤੇ ਲਿਆਉਣ ਵਾਲਾ ਕੋਰੀਓਗ੍ਰਾਫਰ ਪੁਆਧੀ ਅਖਾੜਿਆਂ ਦੀ ਸ਼ਾਨ ਰੱਬੀ ਬੈਰੋਂਪੁਰੀ ਸੰਖੇਪ …

ਬਰਤਾਨਵੀ ਪੰਜਾਬੀ ਸਾਹਿਤ ਦੇ ਪ੍ਰਮਾਣੀਕ ਅਤੇ ਪ੍ਰਮੁੱਖ ਹਸਤਾਖਰ ਹਰਬਖ਼ਸ਼ ਸਿੰਘ ਮਕਸੂਦਪੁਰੀ ‘ਅਲਵਿਦਾ’ ਕਹਿ ਗਏ

21 ਮਈ 2021: ਸਮੁੱਚੇ ਪੰਜਾਬੀ ਪਿਆਰਿਆਂ ਨਾਲ ਇਹ ਖਬਰ ਬਹੁਤ ਹੀ ਦੁੱਖੀ ਹਿਰਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਰਤਾਨਵੀ ਪੰਜਾਬੀ ਸਾਹਿਤ ਦੇ ਪ੍ਰਮਾਣੀਕ ਅਤੇ ਪ੍ਰਮੁੱਖ ਹਸਤਾਖਰ, ਮਾਣਯੋਗ ਅਣਮੁੱਲੇ ਹੀਰੇ, …

“ਕਹਾਣੀਕਾਰ ਲਾਲ ਸਿੰਘ — ਵਿਚਾਰਧਾਰਾ ਤੇ ਬਿਰਤਾਂਤ” ਪੁਸਤਕ ਰੂਪ ਵਿੱਚ ਪਾਠਕਾਂ ਦੀ ਕਚਹਿਰੀ ਵਿੱਚ—ਅਮਰਜੀਤ ਸਿੰਘ

ਦਸੂਹਾ— ਕਹਾਣੀਕਾਰ ਲਾਲ ਸਿੰਘ ਦੀ ਲੇਖਣੀ ਵਿਚਲੀ ਵਿਚਾਰਧਾਰਾ ਅਤੇ ਬਿਰਤਾਂਤ ਦੀ ਤਰਜਮਾਨੀ ਸੰਪਾਦਕ ਡਾ.ਕਰਮਜੀਤ ਸਿੰਘ ਕੁਰਕਸ਼ੇਤਰ ਨੇ ਬਾਖੂਬੀ ਕੀਤੀ ਹੈ। ਇਸ ਪੁਸਤਕ ਵਿੱਚ ਬਹੁਤ ਸਾਰੇ ਪੰਜਾਬੀ ਸਾਹਿਤ ਜਗਤ ਦੇ ਸਥਾਪਿਤ …

ਕਾਰਲ ਮਾਰਕਸ ਦੇ ਜਨਮ ਦਿਹਾੜੇ ’ਤੇ ਵਿਚਾਰ-ਚਰਚਾ–ਕਰੋਨਾ ਦੀ ਆੜ ’ਚ ਜ਼ਿੰਦਗੀਆਂ ਨਾਲ ਖੇਡ ਰਹੇ ਨੇ ਅੰਨ੍ਹੇ ਮੁਨਾਫ਼ਾਖੋਰ: ਡਾ. ਦੀਪਤੀ

ਜਲੰਧਰ: 5 ਮਈ: ਕਾਰਲ ਮਾਰਕਸ ਦੇ 203ਵੇਂ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਰੋਨਾ ਅਤੇ ਕਿਸਾਨ ਸੰਘਰਸ਼ ਨੂੰ ਸਮਰਪਤ ਵਿਚਾਰ-ਚਰਚਾ ਨੇ ਅਨੇਕਾਂ ਪੱਖਾਂ ਦੀ ਸਮੀਖਿਆ ਕਰਦਿਆਂ ਤੱਤ ਕੱਢਿਆ …

ਅਰਪਨ ਲਿਖਾਰੀ ਸਭਾ ਦੀ ਮੀਟਿੰਗ: ਜੱਲ੍ਹਿਆਂ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸਮਰਪਿਤ

ਕੈਲਗਰੀ (ਸਤਨਾਮ ਸਿੰਘ ਢਾਅ): ਦਸ ਅਪ੍ਰੈਲ ਨੂੰ ਅਰਪਨ ਲਿਖਾਰੀ ਸਭਾ ਦੀ ਮਾਸਿਕ ਜ਼ੂਮ ਮੀਟਿੰਗ ਸਤਨਾਮ ਸਿੰਘ ਢਾਅ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਈ। ਪਿਛਲੇ ਦਿਨੀਂ ਵਿਛੜੀਆਂ ਸਾਹਿਤ, ਪੱਤਰਕਾਰੀ ਅਤੇ ਸੰਗੀਤ …

ਬਰਤਾਨਵੀ ਪ੍ਰਮੁੱਖ ਸਾਹਿਤਕਾਰ ਦਰਸ਼ਨ ਸਿੰਘ ਧੀਰ ਜੀ ਸਦੀਵੀ ਵਿਛੋੜਾ ਦੇ ਗਏ—ਡਾ. ਦੇਵਿੰਦਰ ਕੌਰ

ਸ਼ੋਕ-ਸਮਾਚਾਰ: ਬੜੇ ਦੁੱਖ ਅਤੇ ਭਰੇ ਮਨ ਨਾਲ ਇਹ ਸੂਚਨਾ ਦਿਤੀ ਜਾ ਰਹੀ ਹੈ ਕਿ ਅੱਜ ਸਵੇਰੇ ਬਰਤਾਨੀਆ ਦੇ ਪ੍ਰਮੁੱਖ ਸਾਹਿਤਕਾਰ ਅਤੇ ਪ੍ਰਗਤੀਸ਼ੀਲ ਲਿਖਾਰੀ ਸਭਾ, ਵੁਲਵਰਹੈਂਪਟਨ ਬਰਾਂਚ ਦੇ ਚੇਅਰਪਰਸਨ ਸ੍ਰੀ ਦਰਸ਼ਨ …

‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਮਾਰਚ ਮਹੀਨੇ ਦੀ ਮੀਟਿੰਗ—ਕੁਲਵਿੰਦਰ ਖਹਿਰਾ

‘ਵਰਤਮਾਨ ਪ੍ਰਸਥਿਤੀਆਂ ਵਿੱਚ ਪਾਸ਼ ਦੀ ਕਵਿਤਾ ਦੀ ਪਰਸੰਗਿਕਤਾ’ ਬਰੈਂਪਟਨ: -(ਪਰਮਜੀਤ ਦਿਓਲ)– ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਮਾਰਚ ਮਹੀਨੇ ਦੀ ਮੀਟਿੰਗ ਕਾਫ਼ਲਾ ਸੰਚਾਲਕ ਕੁਲਵਿੰਦਰ ਖਹਿਰਾ, ਮਨਮੋਹਨ ਸਿੰਘ ਗੁਲਾਟੀ ਅਤੇ ਪਰਮਜੀਤ …

4 ਰੋਜ਼ਾ ਪੁਸਤਕ ਮੇਲੇ ਵਿਚ ਵਿਕੀਆਂ 30 ਲੱਖ ਦੀਆਂ ਪੁਸਤਕਾਂ ਸਾਹਿਤ, ਸਭਿਆਚਾਰ ਤੇ ਵਿਰਾਸਤ ਨਾਲ ਸਜੇ 70 ਤੋਂ ਜ਼ਿਆਦਾ ਸਟਾਲ—ਦੀਪ ਜਗਦੀਪ ਸਿੰਘ

ਸਾਹਿਤ, ਸਭਿਆਚਾਰ ਤੇ ਵਿਰਸੇ ਦਾ ਸੁਮੇਲ। ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 2021 ਪੰਜਾਬ ਨੂੰ ਤਾਂ ਮੇਲਿਆਂ ਦਾ ਵਰ ਮਿਲਿਆ ਹੋਇਆ ਹੈ। ਆਪਣੀ ਹੋਸ਼ ਸੰਭਾਲਣ ਤੋਂ ਪਹਿਲਾਂ ਦੇ ਅਸੀਂ ਜਗਰਾਵਾਂ …

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਮੀਟਿੰਗ—ਸਤਨਾਮ ਸਿੰਘ ਢਾਅ

  ਅਰਪਨ ਲਿਖਾਰੀ ਸਭਾ ਦੀ ਜ਼ੂਮ ਰਾਹੀਂ ਮੀਟਿੰਗ ਕੈਲਗਰੀ (ਸਤਨਾਮ ਸਿੰਘ ਢਾਅ): ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਰਚ ਮਹੀਨੇ ਦੀ ਮਾਸਿਕ ਮੀਟਿੰਗ ਜ਼ੂਮ ਰਾਹੀਂ ਕੀਤੀ ਗਈ। ਇਸ ਦਾ ਸੰਚਾਲਨ ਸਤਨਾਮ ਸਿੰਘ …

ਇਹ ਅੰਦੋਲਨ ਨਵੀਆਂ ਕਦਰਾਂ-ਕੀਮਤਾਂ ਸਿਰਜੇਗਾ–ਪ੍ਰੋ. ਜਗਮੋਹਨ ਸਿੰਘ

ਕਾਫ਼ਲੇ ਵੱਲੋਂ ਪ੍ਰੋ. ਜਗਮੋਹਨ ਸਿੰਘ ਨਾਲ਼ ਜਮਹੂਰੀ ਹੱਕਾਂ ਬਾਰੇ ਗੱਲਬਾਤ ਕੀਤੀ ਗਈ ਟਰਾਂਟੋ: – (ਕੁਲਵਿੰਦਰ ਖਹਿਰਾ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ 27 ਫ਼ਰਵਰੀ ਨੂੰ ‘ਨੌਰਥ ਅਮਰੀਕਨ ਤਰਕਸ਼ੀਲ ਸੋਸਾਇਟੀ, ਉਂਟਾਰੀਓ’, …

ਗ਼ਜ਼ਲਗੋ ਰਜਿੰਦਰ ਪਰਦੇਸੀ ਫ਼ਾਨੀ ਦੁਨੀਅਾਂ ਨੂੰ ਅਲਵਿਦਾ ਕਹਿ ਗਏ

ਗ਼ਜ਼ਲਗੋ ਰਜਿੰਦਰ ਪਰਦੇਸੀ ਜੀ ਦਾ ਇਸ ਫ਼ਾਨੀ ਦੁਨੀਆ ਤੋਂ ਤੁਰ ਜਾਣ ਨਾਲ ਜਿੱਥੇ ਉਹਨਾਂ ਦੇ ਪਰਵਾਰ , ਦੋਸਤਾਂ, ਸਾਕ ਸੰਬੰਧੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ,  ਉੱਥੇ ਗ਼ਜ਼ਲ ਸੰਸਾਰ …

ਨੌਜਵਾਨਾਂ ਦੇ ਸਿੱਖਿਆ ਕੈਂਪ ਲਾਉਣਾ ਸਮੇਂ ਦੀ ਲੋੜ: ਪ੍ਰੋ. ਜਗਮੋਹਣ ਸਿੰਘ

ਗੁਰੂ ਰਵਿਦਾਸ, ਸ਼ਹੀਦ ਚੰਦਰ ਸ਼ੇਖਰ, ਬੱਬਰ ਅਕਾਲੀ ਸ਼ਹੀਦਾਂ ਦੀ ਯਾਦ ’ਚ ਦੇਸ਼ ਭਗਤ ਯਾਦਗਾਰ ਹਾਲ ’ਚ ਵਿਚਾਰ-ਚਰਚਾ ਜਲੰਧਰ: ਆਰਥਕ, ਸਮਾਜਕ ਨਾਬਰਾਬਰੀ, ਲੁੱਟ-ਖਸੁੱਟ, ਜਾਤ-ਪਾਤ ਅਤੇ ਫ਼ਿਰਕੂ ਕੱਟੜਪੁਣੇ ਦੀ ਜੜ੍ਹ ਵੱਢਕੇ ਬੇਗ਼ਮਪੁਰਾ …

ਅਰਪਨ ਲਿਖਾਰੀ ਸਭਾ ਵੱਲੋਂ ਪੰਜਾਬੀ ਬੋਲੀ ਨੂੰ ਸਮਰਪਿਤ ਮਾਸਿਕ ਇਕਤੱਤਰਤਾ —✍️ਸਤਨਾਮ ਸਿੰਘ ਢਾਅ

ਕੈਲਗਰੀ (ਸਤਨਾਮ ਸਿੰਘ ਢਾਅ) : ਅਰਪਨ ਲਿਖਾਰੀ ਸਭਾ ਕੈਲਗਰੀ ਦੀ ਫ਼ਰਵਰੀ ਦੀ ਜ਼ੂਮ ਰਾਹੀਂ ਮਾਸਿਕ ਮੀਟਿੰਗ ਹੋਈ। ਇਸ ਦਾ ਸੰਚਾਲਨ ਸਤਨਾਮ ਸਿੰਘ ਢਾਅ ਨੇ ਕੀਤਾ। ਸਭ ਤੋਂ ਪਹਿਲਾਂ ਸਾਰੇ ਸਾਹਿਤਕ …

ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਅਠਾਰਵਾਂ ਮਾਂ-ਬੋਲੀ ਦਿਵਸ ਜ਼ੂਮ ਰਾਹੀਂ ਮਨਾਇਆ—ਹਰਪ੍ਰੀਤ ਸੇਖਾ

ਅਠਾਰਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਆਪਣਾ ਅਠਾਰਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਕੋਵਿਡ-19 ਦੇ ਕਾਰਨ ਜ਼ੂਮ ਰਾਹੀਂ ਮਨਾਇਆ। ਤਕਰੀਬਨ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਵਿਚ …

ਸਰਦੂਲ ਸਿਕੰਦਰ ਦੇ ਟੁਰ ਜਾਣ ‘ਤੇ: ✍️ਮਨਦੀਪ ਕੌਰ ਭੰਮਰਾ

ਪਰਮਾਤਮਾ ਵਿੱਛੜੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ… 1998 ਦੇ ਅਪਰੈਲ ਮਹੀਨੇ ਦਾ “ਪਰਹਿਤ” ਦਾ ਅੰਕ ਮੈੰ ਪੰਜਾਬੀ ਗਾਇਕੀ ਨੂੰ ਸਮਰਪਿਤ ਕੀਤਾ ਸੀ। ਉਸ ਸਿਲਸਿਲੇ ਵਿੱਚ ਮੈਂ ਤੇ ਮੇਰੇ ਪਿਤਾ, ਨੂਰੀ …

ਕਾਫ਼ਲੇ ਵੱਲੋਂ ਕਿਸਾਨ ਮਸਲੇ `ਤੇ ਹੋਈ ਜ਼ੂਮ ਮੀਟਿੰਗ ਵਿੱਚ ਮੌਜੂਦਾ ਸਥਿਤੀ `ਤੇ ਹੋਈ ਚਰਚਾ “ਦਹੀਂ ਦੇ ਭੁਲੇਖੇ ਕਪਾਹ ਨੂੰ ਮੂੰਹ ਮਾਰ ਬੈਠੀ ਹੈ ਮੋਦੀ ਸਰਕਾਰ” — ਅਮੋਲਕ ਸਿੰਘ

ਕਿਸਾਨ ਅੰਦੋਲਨ ਨੂੰ ਦਰ-ਪੇਸ਼ ਮੁਸ਼ਕਲਾਂ ਅਤੇ ਇਸਦੇ ਭਵਿੱਖ ਅਤੇ ਚੁਣੌਤੀਆਂ ਬਰੈਂਪਟਨ:- (ਪਰਮਜੀਤ ਦਿਓਲ) ਬੀਤੇ ਐਤਵਾਰ ਕੁਲਵਿੰਦਰ ਖਹਿਰਾ, ਪਰਮਜੀਤ ਦਿਓਲ ਅਤੇ ਮਨਮੋਹਨ ਸਿੰਘ ਗੁਲਾਟੀ ਦੀ ਸੰਚਾਲਨਾ ਹੇਠ ਹੋਈ ‘ਪੰਜਾਬੀ ਕਲਮਾਂ ਦਾ …

ਕੌਸਲਰ/ਸਾਹਿਤਕਾਰ ਸ. ਮੋਤਾ ਸਿੰਘ ਸਦੀਵੀ ਵਿਛੋੜਾ ਦੇਗਏ–ਭੁਪਿੰਦਰ ਸਿੰਘ ਸੱਗੂ

1. ਇਹ ਖ਼ਬਰ ਬਹੁਤ ਦੁੱਖੀ ਹਿਰਦੇ ਨਾਲ ਪੜ੍ਹੀ ਜਾਏਗੀ ਕਿ ਪੰਜਾਬੀ ਸਾਹਿਤ ਅੰਦਰ ਜਾਣੀ ਪਹਿਚਾਣੀ ਸ਼ਖ਼ਸੀਅਤ ਸ.ਮੋਤਾ ਸਿੰਘ (ਕੌਸਲਰ)  ਲੰਮਿਗਟਨ ਸਪਾ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।  ਕੇਂਦਰੀ ਪੰਜਾਬੀ …

ਅਲਵਿਦਾ ਯਾਰ ਦਰਸ਼ਨ ਦਰਵੇਸ਼—ਭੋਲਾ ਸਿੰਘ ਸੰਘੇੜਾ 

ਕੁੱਝ ਖ਼ਬਰਾਂ ਸੱਚਮੁੱਚ ਬੇਹੱਦ ਉਦਾਸ ਕਰਨ ਵਾਲੀਆਂ ਹੁੰਦੀਆਂ ਹਨ। ਅਜਿਹੀ ਹੀ ਅੱਜ ਦੀ ਇਕ ਖ਼ਬਰ ਹੈ ਸ਼ਾਇਰ/ ਕਹਾਣੀਕਾਰ/ਫਿਲਮਕਾਰ ਯਾਰ ਦਰਸ਼ਨ ਦਰਵੇਸ਼ ਦਾ ਤੁਰ ਜਾਣਾ। ਦਰਸ਼ਨ ਦਰਵੇਸ਼ ਨੂੰ ਮਿਲਿਆਂ ਬਹੁਤ ਦੇਰ …

ਕਿਸਾਨਾਂ ਦੀ ਹਮਾਇਤ ਵਿੱਚ 15 ਤੋਂ 22 ਤੱਕ ਪੰਜਾਬ ‘ਚ ਕਾਨਫਰੰਸਾਂ: ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’

‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਪ੍ਰੈੱਸ ਨੋਟ (ਜਲੰਧਰ) ਪੰਜਾਬ ਦੀਆਂ ਖੱਬੀਆਂ ਪਾਰਟੀਆਂ ਵੱਲੋਂ ਬਣਾਏ “ਫਾਸ਼ੀ ਹਮਲਿਆਂ ਵਿਰੋਧੀ ਫਰੰਟ” ਦੀ ਮੀਟਿੰਗ ਸੀਪੀਆਈ (ਅੈਮ ਅੈਲ) ਲਿਬਰੇਸ਼ਨ ਦੇ ਆਗੂ ਗੁਰਮੀਤ ਸਿੰਘ ਬਖਤੂਪੁਰ ਦੀ ਪ੍ਰਧਾਨਗੀ …

ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਾਲ਼ੇ ਕਾਨੂੰਨਾਂ ਦੀ ਬਾਲ਼ੀ ਲੋਹੜੀ–ਅਮੋਲਕ ਸਿੰਘ

ਹੱਕੀ ਘੋਲ ਦਾ ਸਾਥ ਜਾਰੀ ਰੱਖਣ ਦਾ ਲਿਆ ਅਹਿਦ ਜਲੰਧਰ, 13 ਜਨਵਰੀ: ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਲੋਹੜੀ ਦਾ ਤਿਓਹਾਰ ਕਾਲ਼ੇ ਖੇਤੀ ਕਾਨੂੰਨਾਂ ਦੀ ਧੂਣੀ ਬਾਲ਼ ਕੇ ਮਨਾਇਆ ਗਿਆ। ਦੇਸ਼ …

ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ ਹਰਜਿੰਦਰ ਸਿੰਘ ਲਾਲ, ਖੰਨਾ

“ਮੁਝ ਕੋ ਹਾਲਾਤ ਮੇਂ ਉਲਝਾ ਹੂਆ ਰਹਿਣੇ ਦੇ ਯੂੰ ਹੀ ਮੈਂ ਤੇਰੀ ਜ਼ੁਲਫ਼ ਨਹੀਂ ਹੂੰ ਜੋ ਸੰਵਰ ਜਾਊਂਗਾ ।” ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ ਇਸ ਵੇਲੇ ਕਿਸਾਨ …

ਕਿਸਾਨ ਅੰਦੋਲਨ ਤਾਨਾਸ਼ਾਹੀ ਵਿਰੁੱਧ ਜਨ ਅੰਦੋਲਨ ’ਚ ਤਬਦੀਲ ਹੋਇਆ—ਕਿਰਪਾਲ ਸਿੰਘ ਬਠਿੰਡਾ

ਰਵਈਆ ਤਾਨਾਸ਼ਾਹ ਹਾਕਮ ਵਾਲਾ ਸੰਨ 2014 ’ਚ ਜਦੋਂ ਤੋਂ ਸ਼੍ਰੀ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਹਨ ਤਦ ਤੋਂ ਉਨ੍ਹਾਂ ਦਾ ਰਵਈਆ ਤਾਨਾਸ਼ਾਹ ਹਾਕਮ ਵਾਲਾ ਬਣਿਆ ਹੋਇਆ ਹੈ। ਭਾਰਤ …

ਕਿਸਾਨ ਜਥੇਬੰਦੀਆਂ ਦੇ ਸੱਦੇ `ਤੇ ‘ਫ਼ਾਰਮਰਜ਼ ਸਪੋਰਟ ਕੋ-ਔਰਡੀਨੇਸ਼ਨ ਕਮੇਟੀ’ ਵੱਲੋਂ ਟਰਾਂਟੋ `ਚ ਰੋਸ ਰੈਲੀ

 ‘ਫ਼ਾਰਮਰਜ਼ ਸਪੋਰਟ ਕੋ-ਔਰਡੀਨੇਸ਼ਨ ਕਮੇਟੀ’ ਵੱਲੋਂ ਟੋਰਾਂਟੋ `ਚ ਰੋਸ ਰੈਲੀ  ਟੋਰਾਂਟੋ (27 ਦਸੰਬਰ) ਅੱਜ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਦੇ ਸਾਹਮਣੇ ਕੈਨੇਡੀਅਨ ਭਾਰਤੀਆਂ ਵੱਲੋਂ ਭਾਰਤ ਦੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਜਬਰਦਸਤ …

ਦਿੱਲੀ ਦੀ ਦਹਿਲੀਜ਼ ’ਤੇ—ਗੁਰਸ਼ਰਨ ਸਿੰਘ ਕੁਮਾਰ

ਕਿਸਾਨ ਅੰਦੋਲਨ–ਦਿੱਲੀ ਦੀ ਦਹਿਲੀਜ਼ ’ਤੇ ਇਸ ਸਮੇਂ ਕਿਸਾਨ ਅੰਦੋਲਨ ਆਪਣੇ ਸਿਖ਼ਰ’ਤੇ ਹੈ। ਦੁਨੀਆਂ ਭਰ ਦੇ ਲੋਕਾਂ ਦੀਆਂ ਨਜ਼ਰਾਂ ਇਸ ਸਮੇਂ ਇਸ ਅੰਦੋਲਨ ’ਤੇ ਲੱਗੀਆਂ ਹੋਈਆਂ ਹਨ। ਦੁਨੀਆਂ ਭਰ ਦੀਆਂ ਸਰਕਾਰਾਂ …

ਕਿਸਾਨ ਅੰਦੋਲਨ ਵਿਚ ਧੀਆਂ ਭੈਣਾਂ ਮੈਦਾਨ ਵਿਚ ਆ ਗਈਆਂ—-ਉਜਾਗਰ ਸਿੰਘ

ਧੀਆਂ ਭੈਣਾ ਮੈਦਾਨ ਵਿਚ      ਦਿੱਲੀ ਦੀ ਸਰਹੱਦ ਉਪਰ ਚਲ ਰਿਹਾ ਕਿਸਾਨ ਅੰਦੋਲਨ ਅੱਜ ਕਲ੍ਹ ਸਮੁਚੇ ਸੰਸਾਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਪਹਿਲੀ ਵਾਰ ਹੋਇਆ ਹੈ …

ਕਿਸਾਨ ਅੰਦੋਲਨ – ਰਾਜਨੀਤਕ ਭ੍ਰਿਸ਼ਟਾਚਾਰ ਵਿਚੋਂ ਫੁੱਟਿਆ ਲਾਵਾ—ਜਰਨੈਲ ਸਿੰਘ ਕਹਾਣੀਕਾਰ

-ਕਿਸਾਨ ਅੰਦੋਲਨ- ਭਾਰਤ ਦੀਆਂ ਪਿਛਲੀਆਂ ਕੇਂਦਰੀ ਤੇ ਸੂਬਾਈ  ਸਰਕਾਰਾਂ ਦੇ ਸਮੇਂ ਤੋਂ ਚੱਲਿਆ ਆ ਰਿਹਾ ਰਾਜਨੀਤਕ ਭ੍ਰਿਸ਼ਟਾਚਾਰ ਹੁਣ ਹੱਦਾਂ ਟੱਪ ਗਿਆ ਹੈ। ਲੋਕਾਂ ਨਾਲ਼ ਝੂਠੇ ਇਕਰਾਰ ਕਰਕੇ ਸਿਆਸੀ ਪਾਰਟੀਆਂ ਵਲੋਂ …

ਕਾਫ਼ਲੇ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਮੀਟਿੰਗ ਰਾਹੀਂ ਗੰਭੀਰ ਵਿਚਾਰ-ਚਰਚਾ

ਕਿਸਾਨ ਅੰਦੋਲਨ: ਅੱਜ ਦੇ ਸੰਘਰਸ਼ ‘ਚੋਂ ਸਾਡਾ ਵਿਰਸਾ ਝਲਕ ਰਿਹਾ ਹੈ ਟਰਾਂਟੋ:- (ਕੁਲਵਿੰਦਰ ਖਹਿਰਾ) 5 ਦਿਸੰਬਰ ਨੂੰ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕਰਕੇ ਭਾਰਤ ਵਿੱਚ ਚੱਲ ਰਹੇ …

ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਕਿਸਾਨਾਂ ਦੇ ਘੋਲ ਨੂੰ ਸਮਰਥਨ— ਡਾ. ਪ੍ਰਮਿੰਦਰ ਸਿੰਘ

ਜਲੰਧਰ:(ਪ੍ਰੈਸ ਨੋਟ)-  ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਖਿਲਾਫ਼ ਪਾਸ ਕੀਤੇ ਤਿੰਨ ਬਿੱਲਾਂ ਦੇ ਖਿਲਾਫ਼ ਲੰਮੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਵਲੋਂ ਆਰੰਭੇ ਸ਼ਾਂਤਮਈ ਸੰਘਰਸ਼ ਨੇ ਦੁਨੀਆਂ ਭਰ ਦੇ ਲੋਕਾਂ ਦਾ …