25 April 2024

‘ਲਿਖਾਰੀ’ ਦੇ ਲੇਖਕ

liKhariF

‘ਲਿਖਾਰੀ’ ਨੂੰ ਸਹਿਯੋਗ ਦੇਣ ਵਾਲੇ ਆਪ ਸਾਰੇ ਹੀ ਲੇਖਕ/ਲੇਖਿਕਾਵਾਂ ਦਾ ਦਿਲੋਂ ਧੰਨਵਾਦੀ ਹਾਂ—ਗ.ਸ.ਰਾਏ

Many people have contributed to this website and we are thankful to them all for their hard work.

ਕਿਸੇ ਵੀ ਲੇਖਕ ਦੀਆਂ ਸਾਰੀਆਂ ਲਿਖਤਾਂ ਇਕ ਸਫ਼ੇ ਤੇ ਪੜ੍ਹਣ ਲਈ ਲੇਖਕ ਦੇ ਨਾਂ ਉੱਪਰ ਕਲਿੱਕ ਕਰੋ।

About the author

ਸੁਰਜੀਤ ਕਲਸੀ, ਬਰਨਬੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

About the author

ਭੋਲਾ ਸਿੰਘ ਸੰਘੇੜਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਭੋਲਾ ਸਿੰਘ ਸੰਘੇੜਾ ਦਾ ਜੀਵਨ ਵੇਰਵਾ:
1. ਨਾਮ : ਭੋਲਾ ਸਿੰਘ ਸੰਘੇੜਾ, 2. ਪਿਤਾ ਦਾ ਨਾਮ : ਭਾਗ ਸਿੰਘ, 3. ਮਾਤਾ ਦਾ ਨਾਮ : ਤੇਜ ਕੌਰ
4. ਜਨਮ ਮਿਤੀ : 7 ਜੂਨ, 1959
5. ਜਨਮ ਸਥਾਨ : ਪਿੰਡ ਸੰਘੇੜਾ, ਜ਼ਿਲ੍ਹਾ ਬਰਨਾਲਾ (ਪੰਜਾਬ)
6. ਯੋਗਤਾ : B.Sc. , M. Com, M. A, M.Phil ( Punjabi)
7. ਕਿੱਤਾ : ਅਧਿਆਪਨ
* 29/1/1983 ਤੋਂ 24/7/2008 ਸਾਇੰਸ ਅਧਿਆਪਕ
* 24/7/2008 ਤੋਂ 30/6/2018 ਸਕੂਲ ਲੈਕਚਰਾਰ ( ਪੰਜਾਬੀ)

8. ਕਿਤਾਬਾਂ :
* ਕਹਾਣੀ-ਸੰਗ੍ਰਹਿ: 1. ਪਹਿਲੀ ਕਿਤਾਬ : ਜ਼ਹਿਰ ਦਾ ਘੁੱਟ ( 1987), 2. ਰੇਤ ਦੀਆਂ ਕੰਧਾਂ ( 2002), 3. ਹਾਏ ਓਏ ਦੁੱਲਿਆ (2016)4. ਇਹ ਜੰਗ ਕੌਣ ਲੜੇਗਾ (2018)5. ਮਿੱਟੀ ਦੇ ਪੁੱਤ ( ਕਿਸਾਨੀ ਜੀਵਨ ਦੀਆਂ ਚੋਣਵੀਆਂ ਕਹਾਣੀਆਂ)6. ਪੁਨਰ ਜਨਮ (ਤਰਸੇਮ ਦੁਆਰਾ ਹਿੰਦੀ ਵਿਚ ਅਨੁਵਾਦਿਤ ਕਹਾਣੀ- ਸੰਗ੍ਰਹਿ)

*ਨਾਵਲ: 1. ਬਲ਼ਦੀ ਰੁੱਤ 2019

* ਵਿਚਾਰ-ਸੰਗ੍ਰਹਿ: 1. ਤੇਰਾਂ 100 ਤੇਰਾਂ

* ਵਾਰਤਿਕ
1. ਸ਼ਬਦਾਂ ਦਾ ਸਫ਼ਰ: (ਬਰਨਾਲਾ ਦੀ ਸਾਹਿਤਕ ਲਹਿਰ ਦਾ ਇਤਿਹਾਸ)

*ਸੰਪਾਦਨ :
1. ਢਲਦੀ ਦੁਪਹਿਰ ( ਕਿਸਾਨੀ ਜੀਵਨ ਨਾਲ ਸੰਬੰਧਤ ਕਹਾਣੀਆਂ)2. ਨਾਨਕ ਨੂਰ ( ਸ੍ਰੀ ਗੁਰ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ-ਸੰਗ੍ਰਹਿ)

* ਡਾ. ਜੋਗਿੰਦਰ ਸਿੰਘ ਨਿਰਾਲਾ ਨਾਲ ਮਿਲਕੇ ਸੰਪਾਦਨ :
1. ਕੂੰਜਾਂ ਦੀ ਪਰਵਾਜ਼ ( ਪੰਜਾਬੀ ਔਰਤ ਲੇਖਕਾਵਾਂ ਦੀਆਂ ਕਹਾਣੀਆਂ), 2. ਕਰਮ ਸਿੰਘ ਮਾਨ ਦੀਆਂ ਕਹਾਣੀਆਂ ਦਾ ਕਥਾ- ਵਿਵੇਕ (ਮਾਨ ਦੀਆਂ ਕਹਾਣੀਆਂ ਬਾਰੇ ਵਿਦਵਾਨਾਂ ਦੇ ਵਿਚਾਰ)

*ਅਨੁਵਾਦ :
1. ਅਸੀਂ ਨਾਸਤਕ ਬਣੇ ( We become atheist written by Gora)
2. ਨੀਲੇ ਪੱਤਰੇ ( The blue notebook Written by Emmanuil Kazakevitch)

*ਆਲੋਚਨਾ:
1.  ਮਿੱਤਰ ਸੈਨ ਮੀਤ ਦੀਆਂ ਕਹਾਣੀਆਂ ਦਾ ਕਥਾ-ਵਿਵੇਕ (ਮਿੱਤਰ ਸੈਨ ਮੀਤ ਪੰਜਾਬ ਦਾ ਪ੍ਰਸਿੱਧ ਨਾਵਲਕਾਰ ਹੈ ਜਿਸ ਦੇ ਨਾਵਲ ਕੌਰਵ ਸਭਾ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ ਪਰਸਕ੍ਰਿਤ ਕੀਤਾ ਜਾ ਚੁੱਕਿਆ ਹੈ)

**9. ਸੰਪਾਦਿਤ ਸੰਗ੍ਰਹਿਆਂ ਵਿਚ ਕਹਾਣੀਆਂ ਤੇ ਹੋਰ ਰਚਨਾਵਾਂ:
ਕਹਾਣੀਆਂ --
1. ਪੁਸਤਕ : ਨਾਰਦ ਡਉਰੂ ਵਾਇਆ (1988) ਸੰਪਾਦਕ : ਡਾ. ਜੋਗਿੰਦਰ ਨਿਰਾਲਾ ਕਹਾਣੀ -- ਮਨੁੱਖ ਤੇ ਪਸ਼ੂ
2. ਪੁਸਤਕ: ਲਾਸ਼ ਤੇ ਹੋਰ ਕਹਾਣੀਆਂ (2002) ਸੰਪਾਦਕ--ਕੰਵਰਜੀਤ ਭੱਠਲ—ਕਹਾਣੀ --ਵਾਰਿਸ
3. ਪੁਸਤਕ : ਨਵੀਂ ਫਸਲ (2003) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਉਮਰੋਂ ਲੰਮੇ ਦੁੱਖ
4. ਪੁਸਤਕ : ਮਿਲਿ ਕੈ ਕਰਹ ਕਹਾਣੀਆ (2003) ਸੰਪਾਦਕ : ਡਾ. ਭੁਪਿੰਦਰ ਸਿੰਘ ਬੇਦੀ—ਕਹਾਣੀ -- ਆਪਣੀ ਮਿੱਟੀ ਦੇ ਪੁੱਤ
5. ਪੁਸਤਕ : ਨਵੀਂ ਕਹਾਣੀ (2004) ਸੰਪਾਦਕ : ਡਾ. ਕਰਾਂਤੀਪਾਲ —ਕਹਾਣੀ -- ਕੂਕ
6. ਪੁਸਤਕ : ਹੁਣ ਹੋਰ ਨਾ ਪੁੱਛੀਂ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਹਾਏ ਓਏ ਦੁੱਲਿਆ
7. ਪੁਸਤਕ : ਦੇਸ ਮਾਲਵਾ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ -- ਮਾਰੂਥਲ
8. ਪੁਸਤਕ : ਕਿਸਾਨੀ ਜੀਵਨ ਦੀ ਪੰਜਾਬੀ ਕਹਾਣੀ (2014) ਸੰਪਾਦਕ : ਡਾ. ਰਵੀ ਰਵਿੰਦਰ—ਕਹਾਣੀ -- ਸੰਭਾਲ ਲੈ ਮੈਨੂੰ
9. ਪੁਸਤਕ : ਹਵਾੜ੍ਹੇ ਸੁਪਨੇ (2018) -(ਮਜ਼ਦੂਰ ਵਰਗ 'ਤੇ ਕੇਂਦਰਿਤ 31 ਕਹਾਣੀਆਂ)-ਸੰਪਾਦਕ : ਅਨੇਮਨ ਸਿੰਘ ਕਹਾਣੀ -- ਸਾਂਝ ਦੇ ਪਲ
10. ਪੁਸਤਕ : ਸ਼ਾਇਦ ਦਿਨ ਚੜ੍ਹ ਜਾਂਦਾ (2019)—(ਕਿਸਾਨੀ ਜੀਵਨ 'ਤੇ ਕੇਂਦਰਿਤ 25 ਕਹਾਣੀਆਂ) ਸੰਪਾਦਕ : ਡਾ. ਰਵੇਲ ਸਿੰਘ, ਅਨੇਮਨ ਸਿੰਘ—ਕਹਾਣੀ -- ਪੁਨਰ ਜਨਮ
11. ਪੁਸਤਕ : ਢਾਈ ਦਹਾਕੇ (2021) ਸੰਪਾਦਕ : ਕੰਵਰਜੀਤ ਭੱਠਲ—ਕਹਾਣੀ -- ਵਾਰਿਸ

*ਹਿੰਦੀ ਸੰਗ੍ਰਹਿ ***
1. ਪੁਸਤਕ : ਪੰਜਾਬੀ ਕੀ ਯਾਦਗਾਰ ਕਹਾਨੀਆਂ (2018)-ਸੰਪਾਦਕ ਐਵੰ ਅਨੁਵਾਦਕ: ਸੁਭਾਸ਼ ਨੀਰਵ—ਕਹਾਨੀ -- ਹਾਏ ਰੇ ਦੁੱਲਿਆ
2. ਪੁਸਤਕ : ਕਿਸਾਨੀ ਜੀਵਨ ਕੀ ਪੰਜਾਬੀ ਕਹਾਨੀ (2021) -ਸੰਪਾਦਕ : ਡਾ. ਰਵੀ ਰਵਿੰਦਰ —ਕਹਾਨੀ -- ਸੰਭਾਲ ਲੇ ਮੁਝੇ
3. ਪੁਸਤਕ : 21ਸ਼ਰੇਸਠ ਯੁਵਾਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ—ਕਹਾਨੀ -- ਅਲਵਿਦਾ ਦੋਸਤ
4. ਪੁਸਤਕ : 21 ਸ਼ਰੇਸਠ ਨਾਰੀਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ —ਕਹਾਨੀ -- ਉਮਰ ਸੇ ਲੰਮੇ ਦੁੱਖ

**ਕਵਿਤਾ :
ਪੁਸਤਕ : ਬਲਦੇ ਚਿਰਾਗ਼ (ਕਾਵਿ-ਸੰਗ੍ਰਹਿ)-- (2000)-ਸੰਪਾਦਕ : ਡਾ ਸੰਪੂਰਨ ਸਿੰਘ ਟੱਲੇਵਾਲ
ਰਚਨਾ : ਕੁਝ ਕਵਿਤਾਵਾਂ

ਸੰਪਾਦਤ ਸੰਗ੍ਰਹਿਆਂ ਵਿਚ ਹੋਰ ਰਚਨਾਵਾਂ :
1. ਪੁਸਤਕ : ਆਪਣੀ ਮਿੱਟੀ ਦਾ ਰੁੱਖ -ਰਾਮ ਸਰੂਪ ਅਣਖੀ—ਸੰਪਾਦਕ : ਕੁਲਦੀਪ ਸਿੰਘ ਮਾਨ—ਰਚਨਾ: ਸਾਹਿਤ ਦਾ ਭਰ ਵਗਦਾ ਦਰਿਆ ਸੀ ਅਣਖੀ
2. ਪੁਸਤਕ : ਗ਼ਜ਼ਲਕਾਰ ਬੂਟਾ ਸਿੰਘ ਚੌਹਾਨ—ਸੰਪਾਦਕ : ਡਾ. ਸਤਨਾਮ ਸਿੰਘ ਜੱਸਲ —ਰਚਨਾ -ਵਿਲੱਖਣ ਮੁਹਾਂਦਰੇ ਦੀ ਸ਼ਾਇਰੀ
3. ਪੁਸਤਕ : ਕਹਾਣੀ ਤੋਂ ਨਾਟ ਮੰਚ ਤੱਕ—ਸੰਪਾਦਕ : ਡਾ. ਸੋਮ ਪਾਲ ਹੀਰਾ —ਰਚਨਾ - ਕਹਾਣੀ 'ਉਮਰੋਂ ਲੰਮੇ ਦੁੱਖ 'ਤੇ ਆਧਾਰਿਤ ਪ੍ਰੋ. ਸਰਬਜੀਤ ਦਾ ਲਿਖਿਆ ਨਾਟਕ 'ਰੇਤ ਦੀਆਂ ਕੰਧਾਂ'
4. ਪੁਸਤਕ : ਪੰਜਾਬੀ ਕਹਾਣੀ (2022)—ਲੇਖਕ -- ਡਾ. ਤੇਜਵੰਤ ਮਾਨ—ਰਚਨਾ - ਕਹਾਣੀ 'ਹਾਏ ਓਏ ਦੁੱਲਿਆ' ਬਾਰੇ ਵਿਚਾਰ
5. ਪੁਸਤਕ : ਜਿਨ੍ਹਾਂ ਸ਼ਬਦ ਪ੍ਰਗਾਸਿਆ—ਸੰਪਾਦਕ : ਡਾ. ਬਲਦੇਵ ਸਿੰਘ ਬੱਦਨ—ਰਚਨਾ- ਡਾ ਅਮਰ ਕੋਮਲ ਦੁਆਰਾ ਲਿਖਿਆ, ਭੋਲਾ ਸਿੰਘ ਸੰਘੇੜਾ ਦਾ ਸ਼ਬਦ ਚਿੱਤਰ

**10.  ਸੰਘੇੜਾ ਦੀਆਂ ਕਹਾਣੀਆਂ 'ਤੇ ਦੂਜੇ ਲੇਖਕਾਂ ਵੱਲੋ ਕੀਤਾ ਕਾਰਜ:
1. ਸੰਪਾਦਕ: ਡਾ. ਸੁਰਜੀਤ ਬਰਾੜ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੀਆਂ ਕਹਾਣੀਆਂ: ਦ੍ਰਿਸ਼ਟੀਮੂਲਕ ਤਰਜ਼ੀਹਾਂ-(ਆਲੋਚਕਾਂ ਵੱਲੋਂ ਕਹਾਣੀਆ 'ਤੇ ਲਿਖੇ ਖੋਜ ਨਿਬੰਧ )

*ਐਮ. ਫਿਲ.
1. ਸ਼ੋਧ ਕਰਤਾ : ਜਰਨੈਲ ਸਿੰਘ ਟਿਵਾਣਾ
ਵਿਸ਼ਾ : ਭੋਲਾ ਸਿੰਘ ਸੰਘੇੜਾ ਦੀ ਕਹਾਣੀ ਕਲਾ : ਇਕ ਅਧਿਐਨ—ਗਾਈਡ : ਡਾ. ਨਰਵਿੰਦਰ ਸਿੰਘ ਕੌਸ਼ਲ—ਯੂਨੀਵਰਸਿਟੀ: ਕੁਰੂਕਸ਼ੇਤਰਾ ਯੂਨੀਵਰਸਿਟੀ,ਕੁਰੂਕਸ਼ੇਤਰ—ਸੈਸ਼ਨ : 2007-08
2. ਸ਼ੋਧ ਕਰਤਾ: ਜਸਬੀਰ ਸਿੰਘ ਪਿੰਡ ਰੂੜੇਕੇ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੇ ਗਲਪ ਵਿਚ ਕਿਸਾਨੀ ਸੰਕਟ—ਗਾਈਡ : ਡਾ. ਸਾਕ ਮੁਹੰਮਦ—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ—ਸੈਸ਼ਨ : ਜੂਨ 2019 ਤੋਂ ਆਰੰਭ

* ਪੀ. ਐਚ. ਡੀ
1. ਖੋਜ ਕਰਤਾ: ਡਾ. ਅਮਨਪਾਲ ਕੌਰ —ਵਿਸ਼ਾ : ਨਵਬਸਤੀਵਾਦੀ ਦੌਰ ਦੀ ਪੰਜਾਬੀ ਕਹਾਣੀ ਵਿਚ ਕਿਸਾਨੀ ਸੰਕਟ—ਗਾਈਡ : ਡਾ. ਭੀਮਇੰਦਰ ਸਿੰਘ—ਯੂਨਵਰਸਿਟੀ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਾਲ : 2011
2. ਖੋਜ ਕਰਤਾ : ਅਮਨਦੀਪ ਕੌਰ—ਵਿਸ਼ਾ : ਪੰਜਾਬੀ ਕਹਾਣੀ ਦੀਆਂ ਬਿਰਤਾਂਤਕ ਜੁਗਤਾਂ (ਅਜਮੇਰ ਸਿੱਧੂ, ਭੋਲਾ ਸਿੰਘ ਸੰਘੇੜਾ ਅਤੇ ਜਸਵੀਰ ਸਿੰਘ ਰਾਣਾ ਦੀਆਂ ਕਹਾਣੀਆਂ ਦੇ ਸੰਧਰਭ ਵਿਚ)—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ—ਸੈਸ਼ਨ : 2015-2020

* ਨਾਟਕ:
1. ਪ੍ਰੋ. ਸਰਬਜੀਤ ਔਲਖ ਨੇ ਕਹਾਣੀ ' ਉਮਰੋਂ ਲੰਮੇ ਦੁੱਖ' ਦਾ ਨਾਟਕੀਕਰਨ ਕਰਕੇ 'ਰੇਤ ਦੀਆਂ ਕੰਧਾਂ' ਨਾਂਅ ਦਾ ਨਾਟਕ ਲਿਖਿਆ। (ਇਹ ਨਾਟਕ ਬਹੁਤ ਮਕਬੂਲ ਹੋਇਆ ,ਪੰਜਾਬ ਤੋਂ ਬਿਨਾ ਇਸ ਦੇ ਕੈਨੇਡਾ, ਅਮਰੀਕਾ ਵਿਚ ਵੀ ਸ਼ੋਅ ਹੋਏ। 2002 ਤੋਂ ਲੈ ਕੇ ਅੱਜ ਤੱਕ, ਹਰ ਸਾਲ ਯੂਨੀਵਰਸਿਟੀ ਕਾਲਜਾਂ ਦੇ ਨਾਟਕ ਮੁਕਾਬਲਿਆਂ ਵਿਚ ਕਿਸੇ ਨਾ ਕਿਸੇ ਕਾਲਜ ਦੀ ਟੀਮ ਵੱਲੋਂ ਖੇਡਿਆ ਜਾਂਦਾ ਹੈ।
2. ਸੁਰਜੀਤ ਸਿੰਘ ਸੰਧੂ ਨੇ ਕਹਾਣੀ 'ਸੰਭਾਲ ਲੈ ਮੈਨੂੰ' ਦਾ ਨਾਟਕੀਕਰਨ ਕੀਤਾ।

* ਕਹਾਣੀਆਂ 'ਤੇ ਬਣੀਆਂ ਫ਼ਿਲਮਾਂ:
1. ਲਘੂ ਫਿਲਮ 'ਦਿਸ਼ਾ’, 2. ਲਘੂ ਫਿਲਮ ' ਬੇਦਰਦ’, 3. ਲਘੂ ਫਿਲਮ 'ਜਾਲ’ ਅਤੇ 4. ਲਘੂ ਫਿਲਮ 'ਪੱਗ'

11. ਸਨਮਾਨ:
1. ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ, 2. ਮਾਤਾ ਗੁਰਮੇਲ ਕੌਰ ਯਾਦਗਾਰੀ ਐਵਾਰਡ ਅਤੇ 3. ਲੋਕ ਸਾਹਿਤ ਮੰਚ ਲੁਧਿਆਣਾ ਵੱਲੋਂ ਪੁਰਸਕ੍ਰਿਤ

12. ਸਾਹਿਤਕ ਸਰਗਰਮੀਆਂ
1 ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਦੇ ਜਨਰਲ ਸਕੱਤਰ ਦੇ ਤੌਰ ਤੇ 2000 ਤੋਂ 2010 ਤੱਕ ਕੰਮ ਕੀਤਾ। ਇਸ ਸਮੇਂ ਦੌਰਾਨ ਸਭਾ ਨੇ ਪੰਜਾਬ ਪੱਧਰ ਦਾ 'ਪੰਜਾਬੀ ਨਾਵਲ ਵਰਕਸ਼ਾਪ' ਸਮਾਗਮ ਕੀਤਾ। (1955 ਵਿਚ ਸੰਸਥਾਪਿਤ, ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਪੰਜਾਬ ਦੀਆਂ ਸਭ ਤੋਂ ਪੁਰਾਣੀਆਂ ਸਾਹਿਤਕ ਸਭਾਵਾਂ ਵਿਚੋਂ ਇਕ ਹੈ)
2. ਸੰਘੇੜਾ ਪਰਿਵਾਰ ਵੱਲੋਂ 2016 ਤੋਂ 'ਮਾਤਾ ਤੇਜ ਕੌਰ ਯਾਦਗਾਰੀ ਐਵਾਰਡ' ਸ਼ੁਰੂ ਕੀਤਾ ਹੋਇਆ ਹੈ ਜੋ ਹਰ ਸਾਲ ਇਕ ਪ੍ਰਬੁੱਧ ਲੇਖਕ ਨੂੰ ਦਿੱਤਾ ਜਾਂਦਾ ਹੈ।

ਪਤਾ : ਮਾਡਲ ਟਾਊਨ, ਗਲੀ ਨੰਬਰ 2 ਏ
ਪੱਤੀ ਰੋਡ,ਬਰਨਾਲਾ -148101
ਫੋਨ : 98147 87506 8427897587
Email id : sanghera1959@gmail.com

About the author

ਸਤਬੀਰ ਸਿੰਘ ਨੂਰ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

@kamlijagyasa

About the author

ਬਲਵਿੰਦਰ ਮਥਾਰੂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Balvinder Matharu was born in Bilga, District Jallandhar in Punjab, prior to coming to United Kingdom in 1968.

After schooling in Bedford, he studied architecture and qualified as an architect in 1979.

In 1987, he established his practice Ankur Architects in London.  In addition to the design of built environment and sustainability, his passions are art, music and poetry.  His first book ‘Shubhkarman’ was published in 2015, and second, ‘Sur-Sanjh’ in 2020.  They reflect cross cultural influences, interactions, and sensitivities gained through travels and living in a multicultural society.
He lives in London with his wife Pushpinder, daughter Livjot and sons Karun and Rahul, and spends time in the Loire, France in a self-renovated stone farmhouse.

Shubhkarman
Shubhkarman is a reflection of social and personal experiences, both, in the sub-continent and in Europe. Its attempts to challenge conventional perceptions and explores the extraordinary within the ordinary. The experiences are rural and metropolitan, contemporary and traditional, mythical and factual.

Sur-Sanjh
Sur-Sanjh portrays poetry of the self, which may also be a reflection of many. It is composed of fluid language, subtle imagery, and open dialogue. It rises above geographical, cultural, religious, and nationalistic boundaries, and embraces fundamental human values of love, beauty and harmony.

About the author

ਮਹਿੰਦਰਪਾਲ ਸਿੰਘ ਧਾਲੀਵਾਲ
ਮਹਿੰਦਰਪਾਲ ਸਿੰਘ ਧਾਲੀਵਾਲ
+44 7956 857764 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮਹਿੰਦਰਪਾਲ ਸਿੰਘ ਧਾਲੀਵਾਲ ਉੱਘੇ ਪੰਜਾਬੀ ਪਰਵਾਸੀ ਨਾਵਲਕਾਰ ਹਨ। ਮਹਿੰਦਰਪਾਲ ਸਿੰਘ ਧਾਲੀਵਾਲ ਦਾ ਪਿਛੋਕੜ ਮੋਗਾ ਜ਼ਿਲ੍ਹਾ ਦੇ ਪਿੰਡ ਬਿਲਾਸਪੁਰ ਦਾ ਹੈ। ਉਨ੍ਹਾਂ ਦਾ ਜਨਮ ਰਸੂਲਪੁਰ (ਜਗਰਾਉਂ) ਵਿੱਚ ਹੋਇਆ ਸੀ। ਉਹ ਪੰਜਾਬੀ ਸਾਹਿਤ ਅਕਾਦਮੀ ਸਮੇਤ ਕਈ ਸਾਹਿਤਕ ਸੰਸਥਾਵਾਂ ਨਾਲ ਜੁੜੇ ਹਨ। ਉਨ੍ਹਾਂ ਦਾ ਬਚਪਨ ਪਿੰਡ ਬਿਲਾਸਪੁਰ ਦੇ ਪੇਂਡੂ ਵਾਤਾਵਰਨ ਵਿੱਚ ਬੀਤਿਆ ਅਤੇ ਸੱਤਵੀਂ ਤੱਕ ਉਹ ਪਿੰਡ ਦੇ ਸਕੂਲ ਵਿੱਚ ਹੀ ਪੜ੍ਹੇ। ਉਨ੍ਹਾਂ ਨੇ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਉਚੇਰੀ ਪੜ੍ਹਾਈ ਲਈ ਦਾਖਲਾ ਲਿਆ। ਪਰ ਉਨ੍ਹਾਂ ਨੂੰ ਵਿਦਿਆਰਥੀ ਲਹਿਰ ਵਿੱਚ ਸਰਗਰਮ ਹੋਣ ਕਾਰਨ ਆਪਣੀ ਪੜ੍ਹਾਈ ਅੱਧ ਵਿਚਕਾਰ ਛੱਡਣੀ ਪਈ।
ਕੁਝ ਦੇਰ ਪਿੰਡ ਗੁਜ਼ਾਰਨ ਦੇ ਬਾਅਦ ਉਹ 1976 ਵਿਚ ਇੰਗਲੈਂਡ ਚਲੇ ਗਏ। ਇਨ੍ਹਾਂ ਦੇ ਨਾਵਲ ਹਨ ਨਥਾਵੇਂ, ਪਿਉਂਦ ਤੋਂ ਪਹਿਲਾਂ , ਮੰਜ਼ਿਲ ਹੋਰ ਪਰੇ, ਰੁੱਤਾਂ ਲਹੂ ਲੁਹਾਣ, ਨਹੀਂ ਸੁੱਕਣੇ ਕਦੇ ਦਰਿਆ, ਸੋਫੀਆ, ਅੰਕਲ ਟੌਮ ਦੀ ਝੌਂਪੜੀ (ਹੈਰੀਅਟ ਬੀਚਰ ਸਟੋਅ ਦੇ ਨਾਵਲ Uncle Tom’s Cabin ਦਾ ਪੰਜਾਬੀ ਅਨੁਵਾਦ), The Thames Never Sleeps (ਪਿਉਂਦ ਤੋਂ ਪਹਿਲਾਂ ਨਾਵਲ ਦਾ ਅਨੁਵਾਦ) ਅਤੇ ਬੇਚੈਨ ਥੇਮਜ਼। ਉਹ ਮੈਗਜ਼ੀਨ ਨਕਸਲਬਾੜੀ ਲਹਿਰ ਤੇ ਪੰਜਾਬੀ ਨਾਵਲ ਦੇ ਸਹਿ ਸੰਪਾਦਕ ਵਜੋਂ ਵੀ ਕਾਰਜਸ਼ੀਲ ਹਨ।

 

About the author

ਨਦੀਮ ਪਰਮਾਰ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Vancouver,
British Columbia,

Canada.
e-mail:nadeemparmar@shaw.ca

About the author

ਅਰਤਿੰਦਰ ਸੰਧੂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Artinder Sandhu
B. Sc. M.A.(Pb) B. Ed.
ਮੁੱਖ ਅਧਿਆਪਕਾ (ਰੀਟਾਇਰਡ) ਸਰਕਾਰੀ ਹਾਈ ਸਕੂਲ, ਚੌਂਕ ਲਛਮਣਸਰ, ਅੰਮ੍ਰਿਤਸਰ

ਕਿਤਾਬਾਂ
ਕਵਿਤਾ:
੧..ਸਿਜਦੇ ਜੁਗਨੂੰਆਂ ਨੂੰ
੨…ਸਪੰਦਨ
੩…ਇੱਕ ਟੋਟਾ ਵਰੇਸ
੪…ਏਕਮ ਦੀ ਫਾਂਕ
੫…ਕਿਣ ਮਿਣ ਅੱਖਰ
੬…ਸ਼ੀਸ਼ੇ ਦੀ ਜੂਨ
੭…ਕਿੱਥੋਂ ਆਉਂਦੀ ਕਵਿਤਾ
੮…ਕਦੇ ਕਦਾਈਂ
੯…ਘਰ ਘਰ
੧੦…ਆਪਣੇ ਤੋਂ ਆਪਣੇ ਤੱਕ
੧੧…ਕਦੇ ਤਾਂ ਮਿਲ ਜ਼ਿੰਦਗੀ
੧੨…ਵਿਚਲਾ ਮੌਸਮ
੧੩…ਘਰ ਘਰ ਤੇ ਘਰ
੧੪…ਮਿੱਟੀ ਦੀ ਗੌਰਵ ਗਾਥਾ( ਵਾਰਤਕ ਤੇ ਕਵਿਤਾ)
੧੫…ਮਨ ਦਾ ਮੌਸਮ

ਵਾਰਤਕ:
੧. ਜੜ੍ਹਾਂ ਦੇ ਵਿੱਚ ਵਿਚਾਲੇ( ਵਾਰਤਕ)

ਅਨੁਵਾਦ
੧…ਖੰਭੜੀਆਂ ….ਹਿੰਦੀ ਕਵਿਤਾ ਦਾ ਪੰਜਾਬੀ ਵਿੱਚ ਅਨੁਵਾਦ
੨…ਮਨੋਜ ਸ਼ਰਮਾਂ ਦੀ ਚੋਣਵੀਂ ਹਿੰਦੀ ਕਵਿਤਾ ਦਾ ਪੰਜਾਬੀ ਵਿੱਚ ਅਨੁਵਾਦ
੩….ਮਨ ਕਾ ਪੰਛੀ …ਐਨ. ਬੀ. ਟੀ. ਲਈ ਹਿੰਦੀ ਬਾਲ ਪੁਸਤਕ ਦਾ ਪੰਜਾਬੀ ਅਨੁਵਾਦ

ਸੰਪਾਦਨ:
੧…ਲਾਰੈਂਸ ਆਫ ਥਲੇਬੀਆ ਤੇ ਹੋਰ ਕਹਾਣੀਆਂ …ਚੋਣਵੀਆਂ ਪਾਕਿਸਤਾਨੀ ਕਹਾਣੀਆਂ ਦੀ ਪੁਸਤਕ
੨….ਮਿੱਟੀ ਦੇ ਵਣਜਾਰੇ….ਕਿਸਾਨੀ ਬਾਰੇ ਕਵਿਤਾਵਾਂ…ਅਰਤਿੰਦਰ ਸੰਧੂ ਤੇ ਡਾ: ਮੋਹਨ ਤਿਆਗੀ

ਮੈਗਜ਼ੀਨ:
ਮੈਗਜ਼ੀਨ ਸਾਹਿਤਕ ਏਕਮ ਦੀ ੨੦੧੨ ਤੋਂ ਨਿਰੰਤਰ ਸੰਪਾਦਨਾ

* ੨੦੨੧ ਮਾਰਚ ਵਿਚ ਸਾਹਿਤਕ ਏਕਮ ਨੂੰ ਮਨਿਸਟਰੀ ਆਫ ਕਲਚਰ ਭਾਰਤ ਸਰਕਾਰ ਵੱਲੋਂ “ ਸਰਵ ਸ਼੍ਰੇਸ਼ਟ ਪਤ੍ਰਿਕਾ ਪਰ ਪੁਰਸਕਾਰ” ਯੋਜਨਾ ਅਧੀਨ ੭੫੦੦੦/- ਰੁਪਏ ਦਾ ਦੂਜਾ ਪੁਰਸਕਾਰ ਮਿਲਿਆ

ਅਰਤਿੰਦਰ ਸੰਧੂ ਤੇ ਹੋਇਆ ਕੰਮ:
੧. ਅਰਤਿੰਦਰ ਸੰਧੂ ਦਾ ਕਾਵਿ ਚਿੰਤਨ…ਡਾ: ਮੋਹਨ ਸਿੰਘ ਤਿਆਗੀ
੨. ਅਰਤਿੰਦਰ ਸੰਧੂ ਦਾ ਕਾਵਿ ਸੰਸਾਰ…( ਐਮ ਫਿਲ ਖੋਜ ਨਿਬੰਧ) ਖੋਜਾਰਥੀ ਹਰਮੇਸ਼ ਕੁਮਾਰ। ਪੰਜਾਬੀ ਯੂਨੀਵਰਸਿਟੀ ਪਟਿਆਲ਼ਾ
੩. ਕਵਿਤਾ ਕੀ ਦਸਤਕ…ਅਰਤਿੰਦਰ ਸੰਧੂ ਦੀ ਚੋਣਵੀਂ ਪੰਜਾਬੀ ਕਵਿਤਾ ਦਾ ਹਿੰਦੀ ਵਿੱਚ ਅਨੁਵਾਦ..ਡਾ: ਅਮੀਆਂ ਕੁੰਵਰ
੪. ਅਰਤਿੰਦਰ ਸੰਧੂ ਦੀ ਪੁਸਤਕ “ਘਰ ਘਰ ਤੇ ਘਰ “ ਦਾ ਹਿੰਦੀ ਅਨੁਵਾਦ….ਡਾ: ਜਸਵਿੰਦਰ ਕੌਰ ਬਿੰਦਰਾ

ਏਕਮ ਸਾਹਿਤ ਮੰਚ:
ਸੰਨ ਦੋ ਹਜ਼ਾਰ ਪੰਦਰਾਂ ਤੋਂ ਮੈਗਜ਼ੀਨ ਨਾਲ ਸੰਬੰਧਿਤ ਏਕਮ ਸਾਹਿਤ ਮੰਚ ਇੱਕ ਸੰਸਥਾ ਵਜੋਂ ਕਾਰਜਸ਼ੀਲ ਹੈ ਤੇ ਇਸ ਵੱਲੋਂ ਬਹੁਤ ਸਾਰੀਆਂ ਸਾਹਿਤਕ ਸ਼ਖਸੀਅਤਾਂ ਦੇ ਰੂ-ਬ-ਰੂ ਸਮਾਗਮ ,ਕਈ ਪੁਸਤਕਾਂ ਦੇ ਲੋਕ ਅਰਪਣ ਸਮਾਰੋਹ ਤੇ ਕਵੀ ਦਰਬਾਰ ਕਰਾਏ ਜਾ ਚੁੱਕੇ ਹਨ। ਹਰ ਸਾਲ ਦੇ ਨਵੇਂ ਲੇਖਕਾਂ ਦੀਆਂ ਪੁਸਤਕਾਂ ਨੂੰ ਏਕਮ ਕਾਵਿ ਪੁਰਸਕਾਰ ਦੇ ਕੇ ਸਾਹਿਤ ਪ੍ਰਤੀ ਉਹਨਾ ਦਾ ਉਤਸ਼ਾਹ ਵਧਾਇਆ ਜਾਂਦਾ ਹੈ ।

ਇਨਾਮ ਸਨਮਾਨ:
*ਪੁਸਤਕ ਕਦੇ ਕਦਾਈਂ ਨੂੰ “ ਭਾਈ ਕਾਰਨ ਸਿੰਘ ਨਾਭਾ ਨਜ਼ਮ ਪੁਰਸਕਾਰ
*ਪੁਸਤਕ ਸ਼ੀਸ਼ੇ ਦੀ ਜੂਨ ਨੂੰ ਲੁਧਿਆਣਾ ਤੋਂ ਸਿਰਜਣਧਾਰਾ ਪੁਰਸਕਾਰ
*ਆਪਣੇ ਤੋਂ ਆਪਣੇ ਤੱਕ ਨੂੰ ਸੰਗਰੂਰ ਤੋਂ ਮਹਿੰਦਰ ਮਾਨਵ ਪੁਰਸਕਾਰ
*ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸਨਮਾਨਿਤ
ਅਮਰੀਕਾ ਤੇ ਕੈਨੇਡਾ ਵਿਚ ਹੋਈਆਂ ਵਿਸ਼ਵ ਕਾਨਫਰੰਸਾਂ ਵਿਚ ਸ਼ਮੂਲੀਅਤ
***
404, ਤਿਲਕ ਨਗਰ,
ਅੰਮ੍ਰਿਤਸਰ-143001

About the author

ਜਸਬੀਰ ਸਿੰਘ ਆਹਲੂਵਾਲੀਅਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Jasbir Singh Ahluwalia
Sydney- Australia
Mobile: +614 03 125 209

About the author

ਨਿਰਮਲ ਸਿੰਘ ਨਿੰਮਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

About the author

ਡਾ. ਕਮਲਜੀਤ ਕੌਰ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ