@kamlijagyasa
Likhari.Net
ਮਾਣੋ ਆਨੰਦ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਨੂਰਾਂ ਦਾ – ਆਵਾਜ਼ ਤੇ ਅੰਦਾਜ਼ ਸਤਬੀਰ ਸਿੰਘ ਨੂਰ
ਕੁਝ ਆਵਾਜ਼ਾਂ
ਚੁੱਪ ਵਰਗੀਆਂ ਹੁੰਦੀਆਂ
ਆਵਾਜ਼ ਜਿਹਨੂੰ ਸੁਣਦਿਆਂ
ਚਾਰੇ ਪਾਸੇ ਚੁੱਪ ਛਾ ਜਾਵੇ
ਉਹ ਆਵਾਜ਼ਾਂ
ਇਨ੍ਹਾਂ ਵਿਚੋਂ ਇਕ ਸਤਬੀਰ ਨੂਰ..
-ਲਿਖਾਰੀ
***
956
***
@kamlijagyasa