25 July 2021

ਨਾਟਕਕਾਰ ਸਰਬਜੀਤ ਸਿੰਘ ਔਲਖ ਨਾਲ ਇਕ ਮੁਲਾਕਾਤ—ਗੁਰਦੇਵ ਸਿੰਘ ਘਣਗਸ

ਪ੍ਰੋਫੈਸਰ ਸਰਬਜੀਤ ਸਿੰਘ ਔਲਖ ਪੰਜਾਬੀ ਦੇ ਇੱਕ ਸਿਰਕੱਢ ਨਾਟਕਕਾਰ ਹਨ। ਐਸ ਡੀ ਕਾਲਜ ਬਰਨਾਲਾ ਵਿਚ ਪੰਜਾਬੀ ਪੜ੍ਹਾਉਂਦੇ ਹਨ। ਫਰਵਰੀ 2007 ਵਿਚ ਮੈਂ ਪੰਜਾਬ ਗਿਆ ਹੋਇਆ ਸੀ। ਪਤਾ ਲੱਗਣ ਤੇ ਮੈਂ …

ਝਰੋਖੇ ਵਿੱਚੋਂ ਝਾਕਦਾ ਚਾਨਣ–ਦਲਜੀਤ ਸਿੰਘ ਉੱਪਲ

ਅੱਠਵੀਂ ਜਮਾਤ ਦੇ ਪੇਪਰ ਦੇਣ ਤੋਂ ਬਾਅਦ ਜਦੋਂ ਮੇਰੇ ਪਾਸ ਵਕਤ ਕਾਫ਼ੀ ਸੀ ਤਾਂ ਮੈਂ ਆਪਣੇ ਸਤਿਕਾਰ ਯੋਗ ਨਾਨਾ ਗਿਆਨੀ ਪ੍ਰੀਤਮ ਸਿੰਘ ਜੀ ਦੀ ਘਰੇਲੂ ਲਾਇਬਰੇਰੀ ਦੀ ਫੋਲਾ-ਫਰਾਲੀ ਸ਼ੁਰੂ ਕੀਤੀ। …

ਉਡੀਕਾਂ—ਬਲਜੀਤ ਖ਼ਾਨ ਸਪੁੱਤਰ ਮਾਂ ਬਸ਼ੀਰਾਂ

ਸ੍ਰੀ ਰਾਮਚੰਦਰ ਵੀ ਚੌਦੀਂ ਵਰਸੀਂ ਬਣਵਾਸੋਂ ਮੁੜ ਆਏ ਸੀ ਪਰ ਤੂੰ ਕਦੋਂ ਪਰਤੇਂਗਾ? ਛੇ ਮਹੀਨਿਆਂ ਦੀ ਕੁੜੀ ਤੇ ਬੇਬੇ-ਬਾਪੂ ਨੂੰ ਮੇਰੇ ਲੜ ਲਾ ਕੇ ਇਲੀਗਲ ਅਮਰੀਕਾ ਜਾਣ ਲੱਗੇ ਨੇ ਮੈਨੂੰ …

ਜਾਨ ਹੈ ਤਾਂ ਜਹਾਨ ਹੈ–ਗੁਰਸ਼ਰਨ ਸਿੰਘ ਕੁਮਾਰ

ਯਾਰੋ ਜੇ ਜਾਨ ਹੈ ਤਾਂ ਜਹਾਨ ਹੈ, ਨਹੀਂ ਤਾਂ ਸਭ ਮਿੱਟੀ ਸਮਾਨ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ-‘ਜਾਨ ਹੈ ਤਾਂ ਜਹਾਨ ਹੈ’। ਇਨਾਂ ਸ਼ਬਦਾਂ ਨੂੰ ਗਹਿਰਾਈ ਨਾਲ ਸਮਝਣ …

ਸਮਰੱਥ ਤੇ ਸੁਹਿਰਦ ਗੀਤਕਾਰ ਹਰਦਿਆਲ ਸਿੰਘ ਚੀਮਾ— ਹਰਮੀਤ ਸਿੰਘ ਅਟਵਾਲ

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (18 ਜੁਲਾਈ 2021 …

ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ—ਉਜਾਗਰ ਸਿੰਘ

ਆਖ਼ਰਕਾਰ ਲੰਬੀ ਜਦੋਜਹਿਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਹਥਿਆਉਣ ਵਿੱਚ ਸਫਲ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਟਕਸਾਲੀ ਪਰਿਵਾਰਾਂ ਨੇ …

ਵੇਲੇ ਦਾ ਰਾਗ—ਕੇਹਰ ਸ਼ਰੀਫ਼

ਸਮੇਂ ਨਾਲ ਇਕਸੁਰ ਹੋ ਕੇ ਤੁਰਨਾ ਬਹੁਤ ਹੀ ਔਖਾ ਕਾਰਜ ਸਮਝਿਆ ਜਾਂਦਾ ਹੈ, ਕਈ ਲੋਕ ਤਾਂ ਇਸ ਨੂੰ ਔਝੜਿਆ ਰਾਹ ਵੀ ਆਖਦੇ ਹਨ। ਗੱਲ ਸੱਚੀ ਹੀ ਹੈ – ਕਿਹੜਾ ਕਾਰਜ …

ਦੋ ਪੁਸਤਕਾਂ: 1. ਦਲੀਪ ਸਿੰਘ ਵਸਨ ਦੀ ਜੀਵਨ ਇਕ ਸਚਾਈ ਅਤੇ 2. ਸੁਭਾਸ਼ ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ‘ਕਿਤਾਬ-ਏ-ਜ਼ਿੰਦਗੀ’ —ਉਜਾਗਰ ਸਿੰਘ

ਦਲੀਪ ਸਿੰਘ ਵਾਸਨ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਗੂੜ੍ਹ ਗਿਆਨ ਰੱਖਣ ਵਾਲਾ ਬਹੁਪੱਖੀ, ਬਹੁਮੰਤਵੀ ਅਤੇ ਸਰਬਕਲਾ ਸੰਪੂਰਨ ਵਿਦਵਾਨ ਇਨਸਾਨ ਹੈ। ਉਨ੍ਹਾਂ ਦੀਆਂ ਰਚਨਾਵਾਂ ਸੱਚਾਈ ਅਤੇ ਸਾਰਥਿਕਤਾ ਦਾ ਪ੍ਰਮਾਣ ਹਨ। ਉਹ …

ਸੰਵਾਦ ਰਚਾਉਂਦਾ ਸ਼ਾਇਰ ਪ੍ਰੀਤ ਮਨਪ੍ਰੀਤ—- ਹਰਮੀਤ ਸਿੰਘ ਅਟਵਾਲ

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (11 ਜੁਲਾਈ 2021 …

ਇਕ ਮੋੜ ਵਿਚਲਾ ਪੈਂਡਾ( ਤੀਜੀ ਕਿਸ਼ਤ)-ਮੇਰੀ ਕੈਂਸਰ ਅਤੇ ਅਗਲਾ ਜੀਵਨ—ਡਾ. ਗੁਰਦੇਵ ਸਿੰਘ ਘਣਗਸ

ਨੋਟ: ਪੰਜਾਬੀ ਸਾਹਿਤ ਨੂੰ ਸਮਰਪਿਤ, ਵਿਗਿਆਨੀ, ਲੇਖਕ-ਕਵੀ ਅਤੇ ਜੀਵਨ ਦੇ ਬਹੁਪੱਖੀ ਅਨੁਭਵਾਂ ਦੇ ਧਾਰਨੀ ਡਾ. ਗੁਰਦੇਵ ਸਿੰਘ ਘਣਗਸ, ਕਿਸੇ ਰਸਮੀ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਹੈ। 2005 ਵਿੱਚ ਆਪਣੀ ਪਹਿਲੀ ਕਾਵਿ-ਪੁਸਤਕ …

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ‘ਸਟੈਨ ਸਵਾਮੀ’ ਨੂੰ ਸ਼ਰਧਾਂਜ਼ਲੀਆਂ—ਪ੍ਰੈਸ ਰੀਪੋਰਟ

ਜਮਹੂਰੀ ਹੱਕਾਂ ਦੀ ਲਹਿਰ ਮਜ਼ਬੂਤ ਕਰਨ ਦਾ ਸੱਦਾ *11 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲ ਸਮਾਗਮ ’ਚ ਪੁੱਜਣ ਦੀ ਅਪੀਲ ਜਲੰਧਰ: 6 ਜੁਲਾਈ: ਦੇਸ਼ ਭਗਤ ਯਾਦਗਾਰ ਕਮੇਟੀ ਨੇ ਅੱਜ ਦੇਸ਼ …

ਅਲਵਿਦਾ! ਇਨਸਾਨੀਅਤ ਦੇ ਪ੍ਰਤੀਕ ਡਾ. ਰਣਬੀਰ ਸਿੰਘ ਸਰਾਓ—ਉਜਾਗਰ ਸਿੰਘ

9 ਜੁਲਾਈ ਨੂੰ ਅੰਤਮ ਅਰਦਾਸ ‘ਤੇ ਵਿਸ਼ੇਸ਼: ਇਸ ਸੰਸਾਰ ਵਿੱਚ ਅਨੇਕਾਂ ਇਨਸਾਨ ਆਉਂਦੇ ਹਨ ਅਤੇ ਆਪੋ ਆਪਣਾ ਜੀਵਨ ਬਸਰ ਕਰਕੇ ਪਰਿਵਾਰਿਕ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਉਪਰੰਤ ਇਸ ਸੰਸਾਰ ਤੋਂ ਰੁਖਸਤ …

ਅਦੀਬ ਸਮੁੰਦਰੋਂ ਪਾਰ ਦੇ: ਸੰਭਾਵਨਾਵਾਂ ਭਰਪੂਰ ਦਰਵੇਸ਼ ਸ਼ਾਇਰ ਜਸਵੰਤ ਵਾਗਲਾ—ਹਰਮੀਤ ਸਿੰਘ ਅਟਵਾਲ

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (4 ਜੁਲਾਈ 2021 …

ਆਪਣੀ ਆਪਣੀ ਧਰਤੀ-ਆਪਣਾ ਆਪਣਾ ਆਸਮਾਨ—-ਗੁਰਸ਼ਰਨ ਸਿੰਘ ਕੁਮਾਰ

ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ, ਕਹੀਂ ਜ਼ਮੀਂ ਤੋ ਕਹੀਂ ਆਸਮਾਂ ਨਹੀਂ ਮਿਲਤਾ।—ਨਿਦਾ ਫ਼ਾਜ਼ਲੀ ਪ੍ਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ’ਤੇ ਬਾਕੀ ਜੀਵਾਂ ਤੋਂ ਉੱਪਰ ਸਰਦਾਰੀ ਦੇ ਕੇ ਭੇਜਿਆ …

ਅੱਠ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ (ਲੰਡਨ)

ਗੁਣਗੁਣਾਇਆ ਕਰ ਗ਼ਜ਼ਲ ਗੁਰਸ਼ਰਨ ਸਿੰਘ! (SISSx2+SIS) 1. ਗ਼ ਜ਼ ਲ ਗੁਣਗੁਣਾਇਆ  ਕਰ  ਗ਼ਜ਼ਲ  ਗੁਰਸ਼ਰਨ  ਸਿੰਘ। ਫਿਰ ਬਣਾਇਆ ਕਰ ਗ਼ਜ਼ਲ ਗੁਰਸ਼ਰਨ  ਸਿੰਘ। ਬਹਿਰ  ਵਿਚ ਕਰ  ਕੇ  ਤੂੰ  ਇਸ ਨੂੰ  ਫ਼ਿੱਟ  ਯਾਰ, …

ਸਮੀਖਿਆ: ਸ਼ਿਵਚਰਨ ਜੱਗੀ ਕੁੱਸਾ ਦੇ ਨਾਵਲ “ਦਰਦ ਕਹਿਣ ਦਰਵੇਸ਼”—ਮਨਦੀਪ ਕੌਰ ਭੰਮਰਾ

ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਹੁਰਾਂ ਦਾ ਨਵਾਂ ਨਾਵਲ “ਦਰਦ ਕਹਿਣ ਦਰਵੇਸ਼” ਹੁਣੇ-ਹੁਣੇ ਮਾਰਕੀਟ ਵਿੱਚ ਉੱਤਰਿਆ ਹੈ। ਮੈਨੂੰ ਉਸ ਨਾਵਲ ਨੂੰ ਪੜ੍ਹਨ ਦਾ ਮੌਕਾ ਮਿਲ਼ਿਆ। ਉਸ ਤੋਂ ਪਹਿਲਾਂ ਮੈਂ ਨਾਵਲ ਦੇ …

ਕੰਵਰ ਦੀਪ ਦਾ ‘ਮਨ ਰੰਗੀਆਂ ਚਿੜੀਆਂ’: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ–ਉਜਾਗਰ ਸਿੰਘ

ਕੰਵਰ ਦੀਪ ਦਾ ਪਲੇਠਾ ਕਾਵਿ ਸੰਗ੍ਰਹਿ ‘ਮਨ ਰੰਗੀਆਂ ਚਿੜੀਆਂ’ ਦੀਆਂ ਕਵਿਤਾਵਾਂ ਇਨਸਾਨ ਦੀ ਮਾਨਸਿਕਤਾ ਦੇ ਦਵੰਦ ਦਾ ਪ੍ਰਗਟਾਵਾ ਕਰਦੀਆਂ ਹਨ। ਇਸ ਸੰਗ੍ਰਹਿ ਦੀਆਂ ਬਹੁਤੀਆਂ ਨਿੱਕੀਆਂ ਕਵਿਤਾਵਾਂ ਵੱਡੇ ਅਰਥਾਂ ਦੀਆਂ ਲਖਾਇਕ …

ਅਦੀਬ ਸਮੁੰਦਰੋਂ ਪਾਰ ਦੇ : ਰਿਸ਼ਤਿਆਂ ਦਾ ਸੁਭਾਅ ਸਿਰਜਦੀ ਕਹਾਣੀਕਾਰਾ ਪਵਿੱਤਰ ਕੌਰ ਮਾਟੀ—ਹਰਮੀਤ ਸਿੰਘ ਅਟਵਾਲ

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ ਅੱਜ (27 ਜੂਨ …

‘ਸੁਰ-ਸਾਂਝ’ ਨਾਲ ਸਾਂਝ ਪਾਉਂਦਿਅਾਂ—ਡਾ. ਗੁਰਦਿਆਲ ਸਿੰਘ ਰਾਏ

‘ਅਹਿਸਾਸਾਂ’ ਦੀ ਸ਼ਿੱਦਤ, ’ਸੁੰਦਰਤਾ ਅਤੇ ਸੂਖਮਤਾ ਦੀ ਕਲਾ’ ਹਰ ਪਰਕਾਰ ਦੀ ’ਸਿਰਜਣਤਾਮਕ’ ਰਚਨਾ ਲਈ ਬੇਹੱਦ ਲੋੜੀਂਦੀ ਹੈ। ਸਿਰਜਣਾ ਲਈ ਅਹਿਸਾਸ ਜਾਂ ਭਾਵਨਾ ਪ੍ਰਥਮ ਹੈ। ਅਹਿਸਾਸ ਦੇ ਕੋਸ਼ਗਤ ਅਰਥ ਹਨ ਮਹਿਸੂਸ …

ਖੋਜ, ਸਮੀਖਿਆ, ਯਥਾਰਥ ਅਤੇ ਕਲਪਨਾ ਦਾ ਸਮੇਲ: ਡਾ. ਪ੍ਰੀਤਮ ਸਿੰਘ ਕੈਂਬੋ—ਮੁਲਾਕਾਤੀ ਸਤਨਾਮ ਸਿੰਘ ਢਾਅ

ਮੁਲਾਕਾਤ: ਡਾ. ਪ੍ਰੀਤਮ ਸਿੰਘ ਕੈਂਬੋ ਬਰਤਾਨਵੀ ਪੰਜਾਬੀ ਸਾਹਿਤ ਵਿੱਚ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ, ਉਹ ਉਂਗਲਾਂ ਤੇ ਗਿਣੇ ਜਾਣ ਵਾਲੇ ਪੰਜਾਬੀ ਸਾਹਿਤ ਦੇ ਖੋਜੀ ਵਿਦਵਾਨਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ …

ਨਰਿੰਦਰ ਮੇਰਾ ਜਮਾਤੀ—ਬਲਜੀਤ ਖ਼ਾਨ ਸਪੁੱਤਰ ਜਨਾਬ ਬਿੱਲੂ ਖ਼ਾਨ

ਚੇਤੇ ਦੀ ਚੰਗੇਰ/ਸਵੈ-ਕਥਨ: ਨਰਿੰਦਰ ਯੂਨੀਵਰਸਿਟੀ ‘ਚ ਮੇਰਾ ਜਮਾਤੀ ਸੀ। ਮਗਰੋਂ ਉਹ ਵਾਇਲਿਨ ਵਾਦਨ ਦੀ ਦੁਨੀਆ ਦਾ ਬੇਤਾਜ਼ ਬਾਦਸ਼ਾਹ ਬਣ ਗਿਆ। ਉਹ ਸਾਡੇ ਨਾਲ਼ ਪੜ੍ਹਦੀ ਸੁਰਖ਼ਾਬ ਨਾਂ ਦੀ ਕੁੜੀ ਦਾ ਦਿਵਾਨਾ …

ਪ੍ਰੇਰਨਾਦਾਇਕ ਲੇਖ: ਕਰਮ ਅਤੇ ਕਿਸਮਤ— ਗੁਰਸ਼ਰਨ ਸਿੰਘ ਕੁਮਾਰ

ਸਾਡੇ ਧਾਰਮਿਕ ਲੋਕ ਕਹਿੰਦੇ ਹਨ ਕਿ ਜਦ ਕੋਈ ਜੀਵ ਇਸ ਧਰਤੀ ’ਤੇ ਜਨਮ ਲੈਂਦਾ ਹੈ ਤਾਂ ਉਹ ਪ੍ਰਮਾਤਮਾ ਕੋਲੋਂ ਆਪਣੀ ਕਿਸਮਤ ਵੀ ਲਿਖਵਾ ਕੇ ਆਉਂਦਾ ਹੈ। ਉਸ ਹਿਸਾਬ ਹੀ ਉਸ …

ਜ਼ਿਲੇ ਸਿੰਘ ਦੂਰ ਵੀ ਨੇੜੇ ਵੀ—ਪ੍ਰਿੰ. ਮਲੂਕ ਚੰਦ ਕਲੇਰ ਸਰੀ, ਬੀ.ਸੀ., ਕੈਨੇਡਾ

ਇਹ ਗੱਲ ਸਾਲ 2009 ਦੀ ਹੈ। ਜਦੋਂ ਉਹ ਕਾਰ ਵਿਚ ਬੈਠੇ ਸਨ, ਨਾਲ ਉਨ੍ਹਾਂ ਦੀ ਪਤਨੀ ਵੀ ਸੀ। ਉਦੋਂ ਮੈਂ ਕਾਹਲੀ-ਕਾਹਲੀ ਵਿਚ ਹੀ ਜ਼ਿਲੇ ਸਿੰਘ ਹੁਰਾਂ ਨੂੰ ਸਿਰਫ ਤੇ ਸਿਰਫ …

ਅਦੀਬ ਸਮੁੰਦਰੋਂ ਪਾਰ ਦੇ: ਬੋਲਣਹਾਰ ਕਹਾਣੀਆਂ ਦਾ ਕਰਤਾ ਬਲਦੇਵ ਸਿੰਘ ਗਰੇਵਾਲ—ਹਰਮੀਤ ਸਿੰਘ ਅਟਵਾਲ

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ ਅੱਜ (20 ਜੂਨ …

ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ—ਉਜਾਗਰ ਸਿੰਘ, ਪਟਿਆਲਾ

ਸੰਸਾਰ ਦੇ ਉਭਰਦੇ ਨੌਜਵਾਨ ਖਿਡਾਰੀਆਂ ਦੇ ਪ੍ਰੇਰਨਾ ਸਰੋਤ ‘ਉਡਣੇ ਸਿੱਖ’ ਦੇ ਤੌਰ ਤੇ ਜਾਣੇ ਜਾਣ ਵਾਲੇ ਮਿਲਖਾ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਵਾਲੀਵਾਲ ਕੌਮੀ ਖਿਡਾਰਨ ਆਪਣੀ …

ਪਿਤਾ ਦਿਵਸ ‘ਤੇ: ਬਾਪੂ ਜੀ—ਨਛੱਤਰ ਸਿੰਘ ਭੋਗਲ, ਭਾਖੜੀਆਣਾ  (U.K)

ਬਾਪੂ ਜੀ ਤੂੰ ਧੰਨ ਹੈਂ, ਤੇਰੀ ਸੋਚ ਨੂੰ ਸਲਾਮ ਹੈ, ਟੱਬਰ ਦੇ ਸਰਦਾਰ ਨੂੰ, ਲੱਖ ਲੱਖ ਪ੍ਰਣਾਮ ਹੈ। ਦੁੱਖ ਤਕਲੀਫ਼ਾਂ ਝੱਲ ਕੇ, ਘਰ ਨੂੰ ਚੱਲਦਾ ਰੱਖਣਾ, ਟੱਬਰ ਦੇ ਹਰ ਜੀਅ …

ਪਿਤਾ ਦਿਵਸ ਤੇ: ਕਿਸਾਨ—ਡਾ: ਸਤਿੰਦਰਜੀਤ ਕੌਰ ਬੁੱਟਰ

ਕੋਰੜਾ ਛੰਦ: ਕਿਸਾਨ ਮੋਢੇ ਧਰ ਹਲ, ਤੁਰ ਪਿਆ ਲਾਲ ਜੀ। ਸਿੱਧਾ-ਸਾਧਾ ਜੱਟ, ਨਾ ਜਾਣੇ ਚਾਲ ਜੀ। ਕਿਰਤ ਕਰਦਾ, ਹਿੰਮਤ ਨਾ ਢਾਲਦਾ। ਵੇਖੋ ਅੰਨ -ਦਾਤਾ ਦੁਨੀਆਂ ਨੂੰ ਪਾਲਦਾ। ਮੂੰਹ ਨ੍ਹੇਰੇ ਉੱਠ, …

ਪਿਤਾ ਦਿਵਸ ਤੇ: ਬਾਪ/ਯੋਗ ਦਿਵਸ—-ਖੁਸ਼ੀ ਮੁਹੰਮਦ ‘ਚੱਠਾ’

1. ਬਾਪ ਮਾਵਾਂ ਨੂੰ ਪਿਆਰ ਪੁੱਤ ਕਰਦੇ ਬਥੇਰਾ, ਕਦੇ ਬਾਪੂ ਨੂੰ ਵੀ ਦਿਲੋਂ ਜਰਾ ਮੋਹ ਕੇ ਤਾਂ ਵੇਖਿਓ… ਚਿਹਰੇ ਤੋਂ ਹਮੇਸ਼ਾਂ ਜਿਹੜਾ ਲਗਦਾ ਕਠੋਰ ਕਦੇ ਅੰਦਰੋਂ ਵੀ ਮਨ ਓਹਦਾ ਟੋਹ …

ਮੈਂ ਤੇ ਮੇਰੀ ਸਿਰਜਣਾ: ਮੇਰੀਆਂ ਕਹਾਣੀਆਂ ਸਮਕਾਲ ਨਾਲ ਟਕਰਾਉਂਦੇ ਯਥਾਰਥ ਦਾ ਮਨੋ-ਵਿਗਿਆਨ—ਲਾਲ ਸਿੰਘ

ਕੁਝ ਸਮਾਂ ਪਹਿਲਾਂ, ਪੰਜਾਬੀ ਦੀ ਇਕ ਪ੍ਰਤਿਸ਼ਠ ਪਤ੍ਰਿਕਾ ਦੇ ‘ਆਪਣੀ ਕਲਮਕਾਰੀ’ ਕਾਲਮ ਲਈ ਲਿਖੇ ਇਕ ਬਿਰਤਾਂਤ ਦੇ ਅੰਤ ਵਿਚ ਮੈਂ ਆਪਣੀ ਕਹਾਣੀ ਸਮੇਤ ਇਕ ਵੰਨਗੀ ਪ੍ਰਤੀ ਕੁਝ ਸ਼ੰਕੇ ਪਾਠਕਾਂ ਦੀ …

ਹਾਸ਼ੀਅਾਗਤ ਲੋਕਾਂ ਦਾ ਨਾਵਲਕਾਰ: ਿਪ੍ਰੰਸੀਪਲ ਮਲੂਕ ਚੰਦ ਕਲੇਰ—ਰੂਪ ਲਾਲ ਰੂਪ

ਪ੍ਰਿੰਸੀਪਲ ਮਲੂਕ ਚੰਦ ਕਲੇਰ ਚੜ੍ਹਦੇ ਪੰਜਾਬ ਵਿੱਚੋਂ ਪਰਵਾਸ ਕਰ ਕੇ ਕੈਨੇਡਾ ਜਾ ਵਸਿਆ। ਪੰਜਾਹਿਵਆਂ ਦੇ ਪੰਜਾਬ ਦਾ ਉਹ ਹਾਣੀ ਹੋਣ ਕਾਰਨ ਉਸਨੇ ਗੁਰਬਤ ਨਾਲ ਘੁਲਦੇ ਅਤੇ ਹੱਡ ਭੰਨਵੀ ਿਮਹਨਤ ਕਰਦੇ …

ਸਿਫ਼ਤਯੋਗ ਨਾਵਲ-ਨਿਗਾਰ ਮਲੂਕ ਚੰਦ ਕਲੇਰ—-ਹਰਮੀਤ ਸਿੰਘ ਅਟਵਾਲ

“ਅਦੀਬ ਸਮੁੰਦਰੋਂ ਪਾਰ ਦੇ” ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਨੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” …

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ—ਉਜਾਗਰ ਸਿੰਘ

ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਮੌਕਾਪ੍ਰਸਤੀ ਦਾ ਬਿਹਤਰੀਨ ਨਮੂਨਾ ਹੈ। ਇਹ ਗਠਜੋੜ ਦੋਹਾਂ ਪਾਰਟੀਆਂ ਦੀ ਮਜ਼ਬੂਰੀ ਦੀ ਮੂੰਹ ਬੋਲਦੀ ਤਸਵੀਰ ਵੀ ਪੇਸ਼ ਕਰਦਾ ਹੈ। ਸਿਆਸਤ …

ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋਂ! ਜਿੱਤ ਪੱਕੀ ਹੈ—ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ: ਮਹਿਕ ਵਤਨ ਦੀ ਲਾਈਵ)

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨ ਅੰਦੋਲਨ ਸਿਖਰ ਤੇ ਹੈ। ਕਿਸਾਨ ਅੰਦੋਲਨ ਵਿੱਚ ਸਿਰਫ ਓਹੀ ਲੋਕ ਸ਼ਾਮਿਲ ਨਹੀਂ ਹਨ ਜੋ ਦਿੱਲੀ ਦੇ ਬਾਰਡਰਾਂ ਤੇ ਬੈਠੇ ਦਿਸ ਰਹੇ ਹਨ ਬਲਕਿ …

ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਅਤੇ ਗੀਤਕਾਰ ਅੰਗਰੇਜ਼ ਮੁੰਡੀ ਕੱਦੋਂ—ਉਜਾਗਰ ਸਿੰਘ

ਸਾਹਿਤਕਾਰਾਂ, ਗੀਤਕਾਰਾਂ, ਲੇਖਕਾਂ, ਕਲਾਕਾਰਾਂ, ਵਕੀਲਾਂ, ਪ੍ਰੋਫੈਸਰਾਂ ਅਤੇ ਪਰਵਾਸੀ ਭਾਰਤੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਕੱਦੋਂ ਦਾ ਜਮਪਲ ਅੰਗਰੇਜ਼ ਮੁੰਡੀ ਕੱਦੋਂ ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਕਵੀ ਅਤੇ ਗੀਤਕਾਰ ਹੈ। …

ਦੋ ਕਵਿਤਾਵਾਂ—ਮਨੀਸ਼ ਕੁਮਾਰ “ਬਹਿਲ”

1. ਮੈਂ ਘਰ ਵਿਕਦੇ ਦੇਖੇ ਨੇ ਮੈਂ ਘਰ ਵਿਕਦੇ ਦੇਖੇ ਨੇ ਇਲਾਜ਼ ਖ਼ਾਤਰ… ਘੰਟਿਆਂ ਬੱਧੀ ਬੈਠ ਉਡੀਕਦੇ ਨੇ ਵਾਪਸੀ ਕਾਲ ਦੇ ਉਦੋਂ ਜ਼ਮਾਨੇ ਹੁੰਦੇ ਸੀ ਓਟ ਲਾਈ ਬਜੁਰਗ ਮਾਪੇ ਊਂਘਦੇ …

ਅਦੀਬ ਸਮੁੰਦਰੋਂ ਪਾਰ ਦੇ: ਮਿੱਟੀ ਨਾਲ ਜੁੜੇ ਮਨੋਵੇਗਾਂ ਦਾ ਸਿਰਜਣਹਾਰ ਸੰਤੋਖ ਸਿੰਘ ਮਿਨਹਾਸ—ਹਰਮੀਤ ਸਿੰਘ ਅਟਵਾਲ

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ ਅੱਜ (13 ਜੂਨ …

ਗੁਜਰੀ ਦਾ ਪੁੱਤ ਮਈਅਾਦਾਸ ਮੁਸਲਮਾਨ—ਬਲਜੀਤ ਖ਼ਾਨ ਸਪੁੱਤਰ ਮਾਂ ਬਸ਼ੀਰਾਂ

“ਬਾਬਾ, ਊਂ ਮੁਸਲਮਾਨ ਏਂ ਤੇ ਨਾਂ ਮਈਆਦਾਸ! ਇਹ ਕੀ ਮਾਜ਼ਰਾ ਏ, ਉੱਤੇ ਮਸੀਤ ਤੇ ਹੇਠਾਂ ਮੰਦਰ?” “ਓਏ ਭਾਈ ਕਾਕਾ, ਲੋਕ ਪੀਂਦੇ ਆ ਇੱਕ ਮਾਂ ਦਾ ਦੁੱਧ! ਮੈਂ ਦੋਂਹ-ਦੋਂਹ ਦਾ ਪੀਤਾ …

ਹਾਇਕੂ : ਮੁੱਢਲੀ ਜਾਣ ਪਛਾਣ ਤੇ ਪੰਜਾਬੀ ਸਾਹਿਤ ਵਿੱਚ ਇਸ ਦੀ ਆਮਦ—ਹਰਵਿੰਦਰ ਧਾਲੀਵਾਲ

ਹਾਇਕੂ, ਜਪਾਨ ਦੀ ਕਵਿਤਾ ਦਾ ਇੱਕ ਰੂਪ ਹੈ। ਆਕਾਰ ਵਿੱਚ ਇਹ ਬਹੁਤ ਸੰਖੇਪ ਹੁੰਦਾ ਹੈ। ਹਾਇਕੂ ਜਪਾਨ ਦੀ ਸਭਿੱਅਤਾ ਅਤੇ ਲੋਕ ਸਾਹਿਤ ਦਾ ਅਨਿਖੜਵਾਂ ਅੰਗ ਹੈ। ਜਪਾਨ ਵਿੱਚ ਇਹ ਮੰਨਿਆ …