ਮਲਕੀਅਤ ‘ਸੁਹਲ’ ਦੀਆਂ ਦੋ ਰਚਨਾਵਾਂ |
ਦੀਦਾਰ ਹੁੰਦਾ ਰਹੇਸਫਲਤਾ ਦਾ ਸਦਾ ਹੀ, ਦੀਦਾਰ ਹੁੰਦਾ ਰਹੇ। ਸੰਗਰਸ਼ ਦੇ ਲਾ ਚੱਪੂ, ਹਿੰਮਤ ਦੀ ਠੇਲ ਬੇੜੀ ਪੈਰਾਂ ‘ਚ ਚੁੱਭਦੇ ਰਹੇ ਭੱਖ਼ੜੇ ਦੇ ਸਖ਼ਤ ਕੰਡੇ ਸਬਰ ਦਾ ਘੁੱਟ ਭਰਕੇ, ਸਾਗਰ ਡਕਾਰ ਜਾਵੇਂ ਬੇਕਦਰੇ ਲੋਕ ਤੇਰੀ, ਕਦਰ ਕਰਨਗੇ ‘ਸੁਹਲ’
ਢਾਈ ਦਰਿਆਵੰਡਿਆ ਜਦੋਂ ਪੰਜਾਬ ਨੂੰ, ਦੋ ਕੰਢ੍ਹੇ ਭਰੀਆਂ ਬੇੜੀਆਂ, ਰਾਵੀ ਦੀ ਹਿੱਕ ਚੀਰ ਕੇ, ਪਾਣੀ ਤੇ ਲੀਕਾਂ ਪੈ ਗਈਆਂ ਘਰ ਆਪਣੇ ਛਡਣ ਵਾਸਤੇ, ਮਾਰ ਦੁਹੱਥੜ ਰਾਵੀ ਰੋਈ, ਬੱਚਿਆਂ ਨੂੰ ਮਾਵਾਂ ਰੋਂਦੀਆਂ, ਪਤੀ ਤੋਂ ਵਿਛੜੀ ਪਤਨੀ, ਜਦ ਵੰਡੇ ਗਏ ਪਰਵਾਰ ਵੀ, ਸੁੱਖ ਨਾ ਪਾਇਆ ਰਾਵੀਏ, ਕਾਣੀਆਂ ਵੰਡਾਂ ਹੋ ਗਈਆਂ, ਨਕਸ਼ਾ ਬਦਲਿਆ ਧਰਤ ਦਾ ਫਿਰ ਹਿੱਸੇ ਆਏ ਪੰਜਾਬ ਨੂੰ ਮਲਕੀਅਤ ‘ਸੁਹਲ’ ਮੋ-9872848610 |
*** 800 *** |
ਮਲਕੀਅਤ ‘ਸੁਹਲ’
ਮੋਬਾ- 9872848610
ੳਨੋਸ਼ਹਿਰਾ,
ਡਾਕ-ਪੁਲ ਤਿੱਬੜੀ,
ਗੁਰਦਾਸਪੁਰ -143530