ਸਾਡਾ ਟਿਕਾਣਾ– ਜਗਤਾਰ ਢਾਅ |
ਜਗਤਾਰ ਢਾਅ ਇੰਗਲੈਂਡ ਵਿਚ ਵੱਸਦੇ ਪੰਜਾਬੀ ਦੇ ਪ੍ਰਮੁੱਖ ਪੰਜਾਬੀ ਸਾਹਿਤਕਾਰਾਂ ਦੀ ਪਹਿਲੀ ਕਤਾਰ ਵਿਚ ਸ਼ਾਮਲ ਨੇ। ਅੱਜ ਉਹਨਾਂ ਦੀ 39 ਸਾਲ ਪਹਿਲਾਂ ਲਿਖੀ ਕਵਿਤਾ “ਸਾਡਾ ਟਿਕਾਣਾ” ਲਿਖਾਰੀ ਦੇ ਪਾਠਕਾਂ ਨਾਲ ਸਾਂਝੀ ਕਰਨ ਦੀ ਖ਼ੁਸ਼ੀ ਲੈ ਰਹੇ ਹਾਂ। – ਲਿਖਾਰੀਸਾਡਾ ਟਿਕਾਣਾਚਾਂਦੀ ਨਗਰ ਸਾਡੇ ਪਰਤਣ ਨਾਲ ਕਿਹੜਾ ਸਾਡੀ ਭੁੱਖ ਸਾਡੀ ਤਲਾਸ਼ ਬਣਦੀ ਸਾਡਾ ਅਹਿਸਾਸ ਸਾਡਾ ਵਿਸ਼ਵਾਸ਼ ਬਣਦਾ ਚਾਂਦੀ ਨਗਰ ਤੂੰ ਸਾਡੀ ਭੁੱਖ ਨੂੰ ਹੁਣ ਏਥੇ ਰਹਿੰਦਿਆਂ ਅਸੀਂ ਆਪਣੀ ਗੁਆਚ ਰਹੀ ਸ਼ਨਾਖ਼ਤ ਲੱਭਦੇ ਨਸਲਵਾਦੀ ਅੱਖਾਂ ‘ਚ ਦਿਸਦੇ ਨੇਜ਼ਿਆਂ ਉੱਤੇ ਸਾਡੀ ਮਾਂ ਦੀ ਵੇਸਵਾ ਗਮਨੀ ਕਰ ਕਰ ਤੇਰੇ ਸ਼ੋਅ ਕੇਸਾਂ ‘ਚ ਰੱਖਣ ਲਈ ਆਪਾਂ ਪਰ ਹਰ ਵਾਰ ਤੇਰੇ ਵਿਉਪਾਰੀ ਇਸ ਦੇ ਬਾਵਜੂਦ ਵੀ ਚਾਂਦੀ ਨਗਰ – ਜਗਤਾਰ ਢਾਅ |
***
845 *** |