29 September 2022

ਪ੍ਰਤੀਕਰਮ

ਪ੍ਰਤੀਕਰਮ: ਪਾਠਕ ਕੀ ਕਹਿੰਦੇ ਹਨ
(4 ਫਰਵਰੀ 2022)
ਸਤਿਕਾਰ-ਯੋਗ ਪਿਆਰੇ ਰਾਏ ਸਾਹਿਬ ਜੀ!

ਤੁਹਾਡੇ ਬਾਰੇ ਤੁਹਾਡਾ ਲੇਖ ‘ਆਸ਼ਾ ਅਤੇ ਨਿਰਾਸ਼ਾ’ ਤੋਂ ਰਹਿਤ’ ਪੜ੍ਹਕੇ ਬੜਾ ਆਨੰਦ ਆਇਆਾ
ਸਾਡੇ ਵਰਗੇ ਵੀ ਇਸ ਤਰ੍ਹਾਂ ਲਿਖਣਾ ਚਾਹੁੰਦੇ ਹਨ, ਪਰ ਲਿਖ ਨਹੀਂ ਸਕਦੇ।
ਪੜ੍ਹਨ ਦਾ ਆਨੰਦ ਤਾਂ ਮਾਣ ਸਕਦੇ ਹਨ।
ਧੰਨਵਾਦ ਸਹਿਤ,
ਗੁਰਦੇਵ ਸਿੰਘ ਘਣਗਸ