ਲਿਖਾਰੀ ਕੀ ਹੈ? ਲਿਖਾਰੀ ਕੀ ਹੈ? ਲਿਖਾਰੀ ਦੀ ਵੈੱਬਸਾਈਟ ਨੂੰ ਡਾ. ਗੁਰਦਿਆਲ ਸਿੰਘ ਰਾਏ ਵੱਲੋਂ ਸਾਲ 2001 ਤੋਂ ਸੰਪਾਦਿਤ ਕੀਤਾ ਜਾ ਰਿਹਾ ਹੈ। ਹਥਲੀਆਂ ਤਸਵੀਰਾਂ ਲਿਖਾਰੀ ਦੇ ਮੁੱਢ ਅਤੇ ਹੁਣ ਤੱਕ ਦੇ ਸਫ਼ਰ ਦਾ ਬਿਆਨ ਕਰਦੀਆਂ ਹਨ।