‘ਲਿਖਾਰੀ’ ਨੂੰ ਸਹਿਯੋਗ ਦੇਣ ਵਾਲੇ ਆਪ ਸਾਰੇ ਹੀ ਲੇਖਕ/ਲੇਖਿਕਾਵਾਂ ਦਾ ਦਿਲੋਂ ਧੰਨਵਾਦੀ ਹਾਂ—ਗ.ਸ.ਰਾਏ |
| Many people have contributed to this website and we are thankful to them all for their hard work.
ਕਿਸੇ ਵੀ ਲੇਖਕ ਦੀਆਂ ਸਾਰੀਆਂ ਲਿਖਤਾਂ ਇਕ ਸਫ਼ੇ ਤੇ ਪੜ੍ਹਣ ਲਈ ਲੇਖਕ ਦੇ ਨਾਂ ਉੱਪਰ ਕਲਿੱਕ ਕਰੋ। ਸ਼ਮਸ਼ੀਲ ਸਿੰਘ ਸੋਢੀ, ਚੰਡੀਗੜ੍ਹ। ਸੰਤੋਖ ਸਿੰਘ ਹੇਅਰ ਜਨਮ: 12 ਅਪਰੈਲ 1950 Geometry Engineer ਤੋਂ ਸੇਵਾ ਮੁੱਕਤੀ ਬਾਅਦ ਰੇਡੀਓ ਪ੍ਰੋਗਰਾਮ ਕਰਨ ਦੇ ਨਾਲ਼ ਨਾਲ਼ ਆਪ ਪੰਜਾਬੀ ਸਾਹਿਤਕ ਖੇਤਰ ਨਾਲ ਵੀ ਜੁੜੇ ਹੋਏ ਹਨ। ‘ਪੰਜਾਬੀ ਲੇਖਕ ਸਭਾ ਕਾਵੈਂਟਰੀ’ ਨਾਲ਼ ਪਿਛਲੇ 19 ਕੁ ਸਾਲ ਤੋਂ ਖ਼ਜਾਨਚੀ ਦੀ ਸੇਵਾ ਨਿਭਾਉਂਦੇ ਆ ਰਹੇ ਹਨ। ਪ੍ਰਕਾਸ਼ਿਤ ਪੁਸਤਕਾਂ ਦਾ ਵੇਰਵਾ: ਕਾਵਿ ਸੰਗ੍ਰਹਿ: 1. ’ਏਦਾਂ ਨਾ ਸੋਚਿਆ ਸੀ’, ਅਤੇ 2. ’ਸੋਚਾਂ ਦੇ ਵਣ’ ਸੰਪਾਦਨਾ: ਪਤਾ: @kamlijagyasa ਬੀ.ਬਲਾਕ, ਲਾਇਰਜ਼ ਕੰਪਲੈਕਸ, ਚੈਂਬਰ ਨੰ: 123 ਨਾਮ: ਆਤਮਾ ਰਾਮ ਰੰਜਨ Artinder Sandhu ਕਿਤਾਬਾਂ ਵਾਰਤਕ: ਅਨੁਵਾਦ ਸੰਪਾਦਨ: ਮੈਗਜ਼ੀਨ: * ੨੦੨੧ ਮਾਰਚ ਵਿਚ ਸਾਹਿਤਕ ਏਕਮ ਨੂੰ ਮਨਿਸਟਰੀ ਆਫ ਕਲਚਰ ਭਾਰਤ ਸਰਕਾਰ ਵੱਲੋਂ “ ਸਰਵ ਸ਼੍ਰੇਸ਼ਟ ਪਤ੍ਰਿਕਾ ਪਰ ਪੁਰਸਕਾਰ” ਯੋਜਨਾ ਅਧੀਨ ੭੫੦੦੦/- ਰੁਪਏ ਦਾ ਦੂਜਾ ਪੁਰਸਕਾਰ ਮਿਲਿਆ ਅਰਤਿੰਦਰ ਸੰਧੂ ਤੇ ਹੋਇਆ ਕੰਮ: ਏਕਮ ਸਾਹਿਤ ਮੰਚ: ਇਨਾਮ ਸਨਮਾਨ: ਅੰਮ੍ਰਿਤਬੀਰ ਕੌਰ ਅੰਮ੍ਰਿਤਪਾਲ ਕੌਰ Amrit Mann Amanpreet Singh Mann ਮੇਰੇ ਨਾਵਲ |
























