‘ਲਿਖਾਰੀ’ ਨੂੰ ਸਹਿਯੋਗ ਦੇਣ ਵਾਲੇ ਆਪ ਸਾਰੇ ਹੀ ਲੇਖਕ/ਲੇਖਿਕਾਵਾਂ ਦਾ ਦਿਲੋਂ ਧੰਨਵਾਦੀ ਹਾਂ—ਗ.ਸ.ਰਾਏ |
| Many people have contributed to this website and we are thankful to them all for their hard work.
ਕਿਸੇ ਵੀ ਲੇਖਕ ਦੀਆਂ ਸਾਰੀਆਂ ਲਿਖਤਾਂ ਇਕ ਸਫ਼ੇ ਤੇ ਪੜ੍ਹਣ ਲਈ ਲੇਖਕ ਦੇ ਨਾਂ ਉੱਪਰ ਕਲਿੱਕ ਕਰੋ। ਸੰਖੇਪ ਵੇਰਵਾ: * ਬਚਪਨ ਤੋਂ ਹੀ ਪੰਜਾਬੀ ਸਾਹਿਤ ਨਾਲ ਪਿਆਰ। ਲਿਖਣ ਦਾ ਸ਼ੌਕ ਭੀ ਬਚਪਨ ਤੋਂ ਹੀ। ਫਤਿਹਗੜ ਚੂੜੀਆਂ ਵਾਲਸਾਲ, ਯੂ.ਕੇ. ਪਿੰਡ ਤੇ ਡਾਕਖਾਨਾ : ਸ਼ੇਰਗੜ੍ਹ, ਜਿ਼ਲ੍ਹਾ ਹੁਸਿ਼ਆਰਪੁਰ-146001 ਪੰਜਾਬ (ਇੰਡੀਆ) ਰਤਨਾ ਭਦੌਰੀਆ ਰਜਿੰਦਰ ਸਰਾਵਾਂ ਪਤਾ: 1474-ਬੀ/ਸੈਕਟਰ 61-ਬੀ ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਪੁੱਤਰ: ਸ੍ਰ ਸੋਹਨ ਸਿੰਘ ਨੰਬਰਦਾਰ/ਮਾਤਾ ਧੰਨ ਕੌਰ * ਸ਼ੁਧ ਵਾਤਾਵਰਨ/ ਸੁਹਾਵੀ ਧਰਤੀ ਬਣਾਉਣ ਦਾ ਹੋਕਾ ਦੇਣ ਲਈ ਕਰੀਬ 3000 ਕਿਲੋਮੀਟਰ (ਪੰਜਾਬ, ਚੰਡੀਗੜ੍ਹ,ਹਰਿਆਣਾ, ਹਿਮਾਚਲ, ਦਿੱਲੀ, ਯੂਪੀ ਅਤੇ ਨਿਪਾਲ ਤੱਕ ਦੇ ਇਲਾਕਿਆਂ) ਦੀ ਸਾਈਕਲ ਯਾਤਰਾ। ਮਾਸਟਰ ਲਖਵਿੰਦਰ ਸਿੰਘ ਰਈਆ (ਸਟੇਟ ਐਵਾਰਡੀ) malwinder_pandher@hotmail.com ਮਨੀਸ਼ਾ ਮੰਜਰੀ ਮਨਦੀਪ ਖੁਰਮੀ ਹਿੰਮਤਪੁਰਾ ਗਲਾਸਗੋ (ਸਕਾਟਲੈਂਡ) ਮਨਸੂਰ ਅਜ਼ਮੀ, ਮਹਿੰਦਰਪਾਲ ਸਿੰਘ ਧਾਲੀਵਾਲ ਉੱਘੇ ਪੰਜਾਬੀ ਪਰਵਾਸੀ ਨਾਵਲਕਾਰ ਹਨ। ਮਹਿੰਦਰਪਾਲ ਸਿੰਘ ਧਾਲੀਵਾਲ ਦਾ ਪਿਛੋਕੜ ਮੋਗਾ ਜ਼ਿਲ੍ਹਾ ਦੇ ਪਿੰਡ ਬਿਲਾਸਪੁਰ ਦਾ ਹੈ। ਉਨ੍ਹਾਂ ਦਾ ਜਨਮ ਰਸੂਲਪੁਰ (ਜਗਰਾਉਂ) ਵਿੱਚ ਹੋਇਆ ਸੀ। ਉਹ ਪੰਜਾਬੀ ਸਾਹਿਤ ਅਕਾਦਮੀ ਸਮੇਤ ਕਈ ਸਾਹਿਤਕ ਸੰਸਥਾਵਾਂ ਨਾਲ ਜੁੜੇ ਹਨ। ਉਨ੍ਹਾਂ ਦਾ ਬਚਪਨ ਪਿੰਡ ਬਿਲਾਸਪੁਰ ਦੇ ਪੇਂਡੂ ਵਾਤਾਵਰਨ ਵਿੱਚ ਬੀਤਿਆ ਅਤੇ ਸੱਤਵੀਂ ਤੱਕ ਉਹ ਪਿੰਡ ਦੇ ਸਕੂਲ ਵਿੱਚ ਹੀ ਪੜ੍ਹੇ। ਉਨ੍ਹਾਂ ਨੇ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਉਚੇਰੀ ਪੜ੍ਹਾਈ ਲਈ ਦਾਖਲਾ ਲਿਆ। ਪਰ ਉਨ੍ਹਾਂ ਨੂੰ ਵਿਦਿਆਰਥੀ ਲਹਿਰ ਵਿੱਚ ਸਰਗਰਮ ਹੋਣ ਕਾਰਨ ਆਪਣੀ ਪੜ੍ਹਾਈ ਅੱਧ ਵਿਚਕਾਰ ਛੱਡਣੀ ਪਈ।
Balvinder Matharu was born in Bilga, District Jallandhar in Punjab, prior to coming to United Kingdom in 1968. After schooling in Bedford, he studied architecture and qualified as an architect in 1979. In 1987, he established his practice Ankur Architects in London. In addition to the design of built environment and sustainability, his passions are art, music and poetry. His first book ‘Shubhkarman’ was published in 2015, and second, ‘Sur-Sanjh’ in 2020. They reflect cross cultural influences, interactions, and sensitivities gained through travels and living in a multicultural society. Shubhkarman Sur-Sanjh ਬਲਵੰਤ ਸਿੰਘ ਬੈਂਸ Balbir Singh Kanwal: Birth: Born to Mata Gian Kaur and Bhai Sunder Singh Virdi at village Jaura District Hoshiarpur on 8 March, 1934. Awards & Honours:
ਪ੍ਰੋ. ਰਾਮ ਲਾਲ ਭਗਤ ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ ਪ੍ਰੋ. ਸੁਰਜੀਤ ਸਿੰਘ ਭੱਟੀ, ਐਮ.ਏ; ਐਮ.ਐਡ: ਪੀ.ਈ.ਐਸ.(1) |





























