ਡਾ. ਸ਼ਸ਼ੀਕਾਂਤ ਉੱਪਲ
ਡਾ. ਸ਼ਸ਼ੀਕਾਂਤ ਉੱਪਲ
(ਪੰਜਾਬੀ/ਹਿੰਦੀ ਦੇ ਸੰਵੇਦਨਸ਼ੀਲ ਸਾਇਰ)
ਜਨਮ: 15 ਅਗਸਤ 1948
ਵਿੱਦਿਆ: ਐੱਮ.ਏ ਅੰਗਰੇਜ਼ੀ/ਪੀ.ਐਚਡੀ
ਪੁਸਤਕਾਂ ਦਾ ਵੇਰਵਾ
(1) ਪੰਜਾਬੀ ਵਿੱਚ--ਪੰਜ ਗ਼ਜ਼ਲ ਸੰਗ੍ਰਹਿ: ਤਰਕਸ਼, ਗ਼ਜ਼ਲ ਗੁਲਜ਼ਾਰ, ਅਕਸ ਗੁਆਚੇ, ਬੇਖ਼ਬਰ ਹਵਾਵਾਂ ਤੋਂ, ਨੀਲੀ ਲੁਕਵੀਂ ਲਾਟ, ਅਤੇ ਇੱਕ ਦੋਹਾ ਸੰਗ੍ਰਹਿ ‘ਨਕਸ਼ ਫਰਿਆਦੀ’।
(2) ਹਿੰਦੀ ਵਿੱਚ: ‘ਆਮ ਆਦਮੀ ਕੀ ਕਵਿਤਾ’, ‘ਸ਼ਬਦ ਸਫ਼ਰ ਮੇਂ ਹੈ’, ‘ਭੀੜ ਕੇ ਸਵਰ’, ‘ਕੁਛ ਅਣਕਹਾ’ ਅਤੇ ‘ਸ਼ਬਦ ਨ੍ਰਿਤ ਹੈਂ’।

by