21 January 2025

ਕਾਵਿ-ਪੁਸਤਕ ‘ਰਾਵਣ ਹੀ ਰਾਵਣ’ ਦੀ ਪੀਡੀਐਫ — ਰਵਿੰਦਰ ਸਿੰਘ ਸੋਢੀ 

ਸ. ਰਵਿੰਦਰ ਸਿੰਘ ਸੋਢੀ ਵਿਦਵਾਨ, ਸਮਰੱਥ ਅਤੇ ਬਹੁ-ਪੱਖੀ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ ਨਾਟਕ, ਖੋਜ, ਕਵਿਤਾ, ਆਲੋਚਨਾ, ਵਾਰਤਕ, ਜੀਵਨੀ, ਅਨੁਵਾਦ ਅਤੇ ਕਹਾਣੀਆਂ ਦੀਆਂ ਡੇਢ ਦਰਜਨ ਤੋਂ ਵੀ ਵੱਧ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਥਕੇਵਾਂ-ਅਕੇਵਾਂ ਉਸਦੇ ਸੁਭਾ ਦਾ ਅੰਗ ਨਹੀਂ, ਉਹ ਹਰ ਸਾਲ ਹੀ ਪੰਜਾਬੀ ਬੋਲੀ ਦੀ ਝੋਲੀ ਵਿੱਚ ਹੋਰ ਵੀ ਨਵੀਆਂ ਪੁਸਤਕਾਂ ਪਾਈ ਜਾ ਰਿਹਾ ਹੈ। ਇਸਦੇ ਨਾਲ ਹੀ ਉਸਦੀਆਂ ਰਚਨਾਵਾਂ ‘ਲਿਖਾਰੀ’ ਸਮੇਤ ਸੰਸਾਰ ਭਰ ਦੀਆਂ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਛੱਪਣ ਵਾਲੀਆਂ ਪੱਤਰਕਾਵਾਂ ਵਿੱਚ ਵੀ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ। ਸ. ਰਵਿੰਦਰ ਸਿੰਘ ਸੋਢੀ ਜੀ ਦੀ ਕਾਵਿ-ਪੁਸਤਕ ‘ਰਾਵਣ ਹੀ ਰਾਵਣ’ ਦੀ ਪੀਡੀਐਫ ਕਾਪੀ ‘ਲਿਖਾਰੀ’ ਦੇ ਪਾਠਕਾਂ ਦੇ ਰੂਬਰੂ ਕਰਦਿਆਂ ਪਰਸੰਨਤਾ ਦਾ ਅਨੁਭੱਵ ਹੋ ਰਿਹਾ ਹੈ।–ਲਿਖਾਰੀ ਟੀਮ

ਨੋਟ: ਕਾਵਿ-ਪੁਸਤਕ ‘ਰਾਵਣ ਹੀ ਰਾਵਣ’ ਦੀ ਪੀਡੀਐਫ’ ਦੇ ਪੰਨਿਆ ‘ਤੇ ਜਾਣ ਲਈ  ਹੇਠਾਂ Page ਦੇ ਨਾਲ ਖੱਬੇ ਪਾਸੇ ‘ਹੇਠਾਂ/ਅਗ੍ਹਾਂ’ ਲੱਗੇ ਨਿਸ਼ਾਨ ‘ਤੇ ‘ਕਰਸਰ’ ਲੈ ਜਾ ਕੇ ਕਲਿੱਕ ਕਰਦਿਆਂ ਅਗਲੇ ਸਾਰੇ ਪੰਨਿਆ ਤੇ ਇੱਕ ਇੱਕ ਕਰਕੇ ਜਾਇਆ ਜਾ ਸਕਦਾ ਹੈ।
ravan-hee-ravan

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1436
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ