23 June 2021

ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ-ਪਹਿਲੀ ਮਈ— ✍️ਕੇਹਰ ਸ਼ਰੀਫ਼

ਆਦਿ ਕਾਲ ਤੋਂ ਹੀ ਕਿਰਤੀ ਮਨੁੱਖ ਨੇ ਇਤਿਹਾਸ ਆਪਣੇ ਖੂਨ ਨਾਲ ਲਿਖਿਆ ਹੈ। ਸਿਆਹੀ ਬਾਅਦ ਵਿਚ ਆਈ ਸੀ। ਹੱਕ-ਸੱਚ ਵਾਸਤੇ ਕੀਤੀਆਂ ਕੁਰਬਾਨੀਆਂ ਵਾਲੇ ਪਹਿਲੀ ਮਈ ਦੇ ਇਸ ਇਤਿਹਾਸਕ ਦਿਹਾੜੇ ਨੂੰ …

ਚਾਰ ਕਵਿਤਾਵਾਂ—✍️ਖੁਸ਼ੀ ਮੁਹੰਮਦ “ਚੱਠਾ”

੧. ਮਜ਼ਦੂਰ ਔਰਤ ਕੜਕਦੀ ਧੁੱਪ ਵੇਲਾ ਸਿਖਰ ਦੁਪਹਿਰ ਦਾ  ਧਾਰਾਂ ਬੰਨ੍ਹ ਮੱਥੇ ਤੋਂ ਪਸੀਨਾ ਚੋਵੇ ਕਹਿਰ ਦਾ  ਭੁੱਖ ਨਾਲ ਆਂਦਰਾਂ ਵੀ ਹੋਈ ਜਾਣ ਕੱਠੀਆਂ ਨੰਗੇ ਪੈਰ ਸੜਕ ਵੀ ਤਪੇ ਵਾਂਗ …

ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ—ਉਜਾਗਰ ਸਿੰਘ

  ਕੋਵਿਡ –19 ਦੀ ਦੂਜੀ ਲਹਿਰ ਨੇ ਭਾਰਤ ਵਿਚ ਤਬਾਹੀ ਮਚਾਈ ਹੋਈ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ। ਸਿਵਿਆਂ ਦੀ ਅੱਗ ਠੰਡੀ ਨਹੀਂ ਹੋ ਰਹੀ। …

ਰਾਜਦੀਪ ਸਿੰਘ ਤੂਰ ਦਾ ਗ਼ਜ਼ਲ ਸੰਗ੍ਰਹਿ ‘ਰੂਹ ਵੇਲਾ’ ਸਮਾਜਿਕ ਸਰੋਕਾਰਾਂ ਦਾ ਪਹਿਰੇਦਾਰ— ✍️ ਉਜਾਗਰ ਸਿੰਘ

ਰਾਜਦੀਪ ਸਿੰਘ ਤੂਰ ਸਮਾਜਿਕ ਸਰੋਕਾਰਾਂ ਦਾ ਗ਼ਜ਼ਲਗ਼ੋ ਹੈ। ਉਨ੍ਹਾਂ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਰੂਹ ਵੇਲਾ’ ਪ੍ਰਕਾਸ਼ਤ ਹੋਇਆ ਹੈ। ਰੂਹ ਵੇਲਾ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ ਹਨ। ਜ਼ਿੰਦਗੀ …

ਤਿੰਨ ਕਵਿਤਾਵਾਂ—✍️ ਰੂਪ ਲਾਲ ਰੂਪ

1. ਦਬੇਲ  ਸਮਾਂ ਆ ਗਿਆ ਦੋਸਤੋ, ‘ਕੱਠੇ ਹੋਣ ਦਬੇਲ। ਸੋਚ ਜਗੀਰੂ ਭੂਤਰੀ, ਪਾਉਣੀ ਪਊ ਨਕੇਲ। ਹਾਕਮ ਸੰਦੀ ਸੋਚ ਨੂੰ, ਡੋਡੀ ਵਿੱਚੇ ਨੱਪ। ਜ਼ਹਿਰੀ ਡੰਗ ਚਲਾਵਸੀ, ਬਣ ਕੇ ਫਨੀਅਰ ਸੱਪ। ਫੜ …

ਜਨਮ ਜਨਮ ਦਾ ਸਾਥ— ✍️ਗੁਰਸ਼ਰਨ ਸਿੰਘ ਕੁਮਾਰ

ਕਈ ਲੋਕ ਪਤੀ ਪਤਨੀ ਦੇ ਰਿਸ਼ਤੇ ਨੂੰ ਜਨਮ ਜਨਮ ਦਾ ਸਾਥ ਕਹਿੰਦੇ ਹਨ ਪਰ ਮਨੁੱਖ ਵਿਚ ਏਨੀ ਦਿਬ ਦ੍ਰਿਸ਼ਟੀ ਨਹੀਂ ਕਿ ਉਹ ਆਪਣੇ ਪਿਛਲੇ ਜਾਂ ਅਗਲੇ ਜਨਮ ਬਾਰੇ ਸੱਚ ਹੀ …

ਤੁਰ ਗਿਆ “ਗ਼ੈਰ ਹਾਜ਼ਿਰ” ਆਦਮੀ— ✍️ਗੁਰਮੀਤ ਕੜਿਆਲਵੀ

ਪ੍ਰੇਮ ਗੋਰਖੀ ਅਣਹੋਇਆ ਦਾ ਲੇਖਕ ਸੀ। ਉਸਦੀ ਸਵੈ ਜੀਵਨੀ “ਗ਼ੈਰ ਹਾਜ਼ਿਰ ਆਦਮੀ” ਨਾਗਮਣੀ ‘ਚ ਛਪਦੀ ਹੁੰਦੀ ਸੀ। ਉਹਨਾਂ ਦਿਨਾਂ ‘ਚ ਗੋਰਖੀ ਦੀ ਜੀਵਨੀ ਅਤੇ ਬਲਦੇਵ ਸਿੰਘ ਸੜਕਨਾਮਾ ਦਾ ਕਾਲਮ “ਸੜਕਨਾਮਾ” …

ਤਿੰਨ ਕਵਿਤਾਵਾਂ— ✍️ਡਾ: ਸਤਿੰਦਰਜੀਤ ਕੌਰ ਬੁੱਟਰ

1. ਕਦੇ ਤਾਂ ਹੱਸ ਕੇ ਬੋਲ….. ਕਦੇ ਤਾਂ ਹੱਸ ਕੇ ਬੋਲ ਵੇ ਮਾਹੀ! ਕਦੇ ਤਾਂ ਹੱਸ ਕੇ ਬੋਲ ਵੇ ਮਾਹੀ! ਦਿਲ ਵਿੱਚ ਖੌਰੇ ਕੀ ਪਿਆ ਸੋਚੇਂ ਇਸ ਦੀ ਘੁੰਡੀ ਖੋਲ …

ਸਮਾਜਿਕ ਤੇ ਆਰਥਿਕ ਹਲਾਤ ਨੇ ਮੈਨੂੰ ਸਾਹਿਤ ਨਾਲ ਜੋੜਿਆ— ✍️ਨਿਰੰਜਣ ਬੋਹਾ

‘ਮੈ ਲੇਖਕ ਕਿਉਂ ਬਣਿਆ’ ਵਰਗਾ ਸਧਾਰਣ ਜਿਹਾ ਵਿਖਾਈ ਦੇਂਦਾ ਸੁਆਲ ਮੇਰੇ ਲਈ ਬਹੁਤ ਗੰਭੀਰ ਅਰਥ ਰੱਖਦਾ ਹੈ। ਇਸ ਸਵਾਲ ਦਾ ਜੁਆਬ ਮੇਰੇ ਕੋਲੋਂ ‘ਮੈ ਰੋਟੀ ਕਿਉਂ ਖਾਂਦਾ ਹਾਂ‘ ਦੇ ਸੁਆਲ …

ਸੰਤ ਰਾਮ ਉਦਾਸੀ ਦੇ ਜਨਮ ਦਿਵਸ `ਤੇ: ਮੇਰੀ ਮੌਤ `ਤੇ ਨਾ ਰੋਇਓ— ✍️ਪ੍ਰਿੰ. ਸਰਵਣ ਸਿੰਘ

  ਸੰਤ ਰਾਮ ਉਦਾਸੀ 20 ਅਪ੍ਰੈਲ 1939 ਨੂੰ ਜਿ਼ਲ੍ਹਾ ਬਰਨਾਲਾ ਦੇ ਪਿੰਡ ਰਾਏਸਰ, ਕੰਮੀਆਂ ਦੇ ਵਿਹੜੇ ਜੰਮਿਆ ਸੀ। ਉਹਦੇ ਪਿਤਾ ਮੇਹਰ ਸਿੰਘ ਨੇ ਸੀਰ ਕੀਤੇ, ਭੇਡਾਂ ਚਾਰੀਆਂ ਤੇ ਵਟਾਈ `ਤੇ …

ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ— ਕੇਹਰ ਸ਼ਰੀਫ਼

ਲੋਕਰਾਜ ਉਸਨੂੰ ਕਿਹਾ ਜਾਂਦਾ ਹੈ ਜਿਸ ਨੂੰ ਲੋਕ ਆਪਣਾ ਰਾਜ ਸਮਝਦੇ ਹੋਣ। ਲੋਕ ਸਮਝਦੇ ਹੀ ਨਾ ਹੋਣ ਸਗੋਂ, ਲੋਕਾਂ ਨਾਲ ਨਿੱਤ ਦਾ ਵਿਹਾਰ ਵੀ ਇਸ ਦੀ ਗਵਾਹੀ ਭਰਦਾ ਹੋਵੇ। ਇਹ …

ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ ‘ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ—ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ, ਸਕਾਟਲੈਂਡ

6 ਮਈ ਨੂੰ ਹੋਣ ਜਾ ਰਹੀਆਂ ‘ਸਕਾਟਿਸ਼ ਪਾਰਲੀਮੈਂਟ’ ਚੋਣਾਂ ਕਰਕੇ ਬਰਤਾਨਵੀ ਸਿਆਸਤ ਦੇ ਮੱਥੇ ‘ਤੇ ਵੀ ਠੰਢੀਆਂ ਤ੍ਰੇਲੀਆਂ ਆ ਰਹੀਆਂ ਪ੍ਰਤੀਤ ਹੋ ਰਹੀਆਂ ਹਨ। ‘ਹੌਲੀਰੂਡ’ ਚੋਣਾਂ ਦੇ ਨਤੀਜੇ ਬਰਤਾਨੀਆ ਦੀ …

ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ—-ਉਜਾਗਰ ਸਿੰਘ

  ਸਿਆਸਤਦਾਨ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਅਨੁਸਾਰ ਫੈਸਲੇ ਕਰਦੇ ਹਨ। ਆਪਣੇ ਫੈਸਲਿਆਂ ਨੂੰ ਬਦਲਣ ਲੱਗੇ ਮਿੰਟ ਸਕਿੰਟ ਹੀ ਲਾਉਂਦੇ ਹਨ। ਕਹਿਣ ਤੋਂ ਭਾਵ ਅਜੋਕੀ ਸਿਆਸਤ ਖ਼ੁਦਗਰਜ਼ੀ ਦੇ ਰਾਹ ਪੈ ਗਈ …

ਦੋ ਕਵਿਤਾਵਾਂ ਦਾ ਸੈੱਟ/ ਵਿਸ਼ਾਦ ਅਤੇ ਉਪਰਾਮਤਾ—✍️ਮਨਦੀਪ ਕੌਰ ਭੰਮਰਾ

1. ਵਿਸ਼ਾਦ ਐ ਮੇਰੇ ਮਨ! ਬਾਹਰ ਨਿਕਲ਼ ! ਇਹਨਾਂ ਵਿਸ਼ਾਦਗ੍ਰਸਤ ਘਾਟੀਆਂ ਦੀ ਘੁੱਪ ਹਨ੍ਹੇਰੇ ਭਰੀ ਬੁੱਕਲ਼ ਵਿੱਚੋਂ ਬਾਹਰ ਆ! ਨਵੀਆਂ ਸੋਨਰੰਗੀਆਂ ਕਿਰਨਾਂ ਤੇਰੇ ਮਨ ਦਾ ਬੂਹਾ ਮੱਲ ਕੇ ਬੈਠੀਆਂ ਨੇ …

ਵੇਲਾ— ਰੂਪ ਲਾਲ ਰੂਪ

ਵੇਲਾ ਬਦਲਿਆ ਲੱਗਾ ਗੇੜ ਵੱਡਾ, ਰਿਸ਼ਤੇ ਬਦਲ ਗਏ ਟਣਾ-ਟਣ ਮੀਆਂ। ਸਨੂਕੜਾ ਮਹਿਕਦਾ ਨਾ ਕਪਾਹ ਬੰਨੇ, ਘੁੰਗਰੂ ਛਣਕਾਂਵਦੀ ਨਾ ਸਣ ਮੀਆਂ। ਭਈਏ ਖੇਤਾਂ ‘ਚ ਨੱਕੇ ਪਏ ਮੋੜਦੇ ਨੇ, ਜੱਟੀ ਬੰਨ੍ਹੇ ਨਾ …

ਮਾਈ ਨੂਰਾਂ ਦੀ ਦਰਗਾਹ—-ਬਲਜੀਤ ਖ਼ਾਨ ਸਪੁੱਤਰ ਮਾਈ ਬਸ਼ੀਰਾਂ

ਕਸਬੇ ਦੇ ਬਾਹਰ ਡੇਢ ਕੁ ਮੀਲ ਦੀ ਵਿੱਥ ‘ਤੇ ਕਿੱਕਰਾਂ ਦੀ ਡੱਬ-ਖੜੱਬੀ ਛਾਂ ਹੇਠ ਜਿੱਥੇ ਮਾਈ ਨੂਰਾਂ ਦੀ ਦਰਗਾਹ ਏ ਸੰਨ ਸੰਤਾਲ਼ੀ ਤੋਂ ਪਹਿਲਾਂ ਰੰਡੀ ਦਾ ਕੋਠਾ ਸੀ। ਤਵੈਫ਼ ਮਾਈ …

ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ—ਉਜਾਗਰ ਸਿੰਘ

ਦੇਸ਼ ਦੀ ਨਿਆਇਕ ਪ੍ਰਣਾਲੀ ਦੀਆਂ ਤਰੁਟੀਆਂ ਲੋਕਾਂ ਨੂੰ ਇਨਸਾਫ਼ ਦਿਵਾਉਣ ਦੇ ਰਾਹ ਵਿਚ ਰੋੜਾ ਬਣਦੀਆਂ ਵਿਖਾਈ ਦੇ ਰਹੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 2015 ਵਿਚ ਫਰੀਦਕੋਟ ਜਿਲ੍ਹੇ ਦੇ ਜਵਾਹਰਕੇ …

ਅਰਪਨ ਲਿਖਾਰੀ ਸਭਾ ਦੀ ਮੀਟਿੰਗ: ਜੱਲ੍ਹਿਆਂ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸਮਰਪਿਤ

ਕੈਲਗਰੀ (ਸਤਨਾਮ ਸਿੰਘ ਢਾਅ): ਦਸ ਅਪ੍ਰੈਲ ਨੂੰ ਅਰਪਨ ਲਿਖਾਰੀ ਸਭਾ ਦੀ ਮਾਸਿਕ ਜ਼ੂਮ ਮੀਟਿੰਗ ਸਤਨਾਮ ਸਿੰਘ ਢਾਅ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਈ। ਪਿਛਲੇ ਦਿਨੀਂ ਵਿਛੜੀਆਂ ਸਾਹਿਤ, ਪੱਤਰਕਾਰੀ ਅਤੇ ਸੰਗੀਤ …

ਭੁੱਖ ਦੇ ਪਸਾਰੇ—✍️ਗੁਰਸ਼ਰਨ ਸਿੰਘ ਕੁਮਾਰ

ਮੌਤੋਂ ਭੁੱਖ ਬੁਰੀ, ਰਾਤੀਂ ਸੁੱਤੇ ਖਾ ਕੇ, ਦਿਨੇ ਫਿਰ ਖੜੀ। ਪ੍ਰਮਾਤਮਾ ਨੇ ਹਰ ਜੀਵ ਨਾਲ ਪੇਟ ਲਾ ਕੇ ਭੇਜਿਆ ਹੈ, ਜਿਸ ਕਾਰਨ ਉਸ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ। ਇਸ …

ਕਹਾਣੀ: ਮਹਾਂਮਾਰੀ— ✍️ ਲਾਲ ਸਿੰਘ (ਦਸੂਹਾ)

“ਏਹ ਤਾਂ ਨੂਪੇ–ਬੋਘੇ-ਮੀਹੇ ਵਰਗੇ ਗੱਦਾਰਾਂ ਦੀਆਂ ਬੇੜੀਆਂ ‘ਚ ਵੱਟੇ ਪਏ…!!… ਨਹੀਂ ਹੁਣ ਨੁੰ ਨਕਸ਼ਾ ਹੋਰ ਦਾ ਹੋਰ ਹੋਣਾ ਸੀ…..!!!…ਖੜਕਵੇਂ ਸੰਗਰਾਮੀ ਘੋਲਾਂ ਨਾਲ ਜੁੜੀ ਪੰਜਾਬੀ ਅਣਖ ਐਉਂ ਹੀਣੀ ਨਹੀ ਸੀ ਹੋਣੀ, …

ਨਵੀਂ ਕਿਸਮ ਦੀ ਅਗਨ ਪ੍ਰੀਖਿਆ—ਡਾ. ਹਰਸ਼ਿੰਦਰ ਕੌਰ, ਐਮ. ਡੀ.

ਅਗਨ ਪ੍ਰੀਖਿਆ ਇਤਿਹਾਸ ਗਵਾਹ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਭਾਰਤ ਦੀ ਧਰਤੀ ਉੱਤੇ ਉਤਰੇ ਰੱਬੀ ਅਵਤਾਰ ਨੇ ਵੀ ਇੱਕ ਧੋਬੀ ਦੇ ਕਹਿਣ ’ਤੇ ਆਪਣੀ ਪਤਨੀ ਨੂੰ ਸਾਵਿਤ੍ਰੀ ਸਾਬਤ ਕਰਨ ਲਈ …

ਭਾਈਚਾਰਕ ਸਾਂਝ ਅਤੇ ਵਿਸਾਖੀ ਦੇ ਰੰਗ—-ਕੇਹਰ ਸ਼ਰੀਫ਼

ਹਰ ਦੇਸ਼ ਵਿਚ ਵਿਰਾਸਤ ਨਾਲ ਜੁੜੇ ਦਿਹਾੜੇ ਜਾਂ ਮੇਲੇ ਉਸਦੀ ਸੱਭਿਆਚਾਰਕ ਪਹਿਚਾਣ ਅਤੇ ਤੋਰ ਦੇ ਉਭਰਦੇ ਅੰਗ ਬਣਦੇ ਹਨ। ਵਿਸਾਖੀ ਪੰਜਾਬੀਆਂ ਵਾਸਤੇ ਲੋਕ ਜੀਵਨ ਨਾਲ ਜੁੜਿਆ ਨੇੜਵਾਂ ਸੱਚ ਹੈ। ਇਹ …

ਅੱਜ ਜਨਮ ਖਾਲਸੇ ਦਾ—ਅਮਰਜੀਤ ਚੀਮਾਂ (ਯੂ. ਐੱਸ. ਏ.)

…ਦਿਨ ਖੁਸ਼ੀਆਂ ਦਾ ਆਇਆ ਅਸੀਂ ਵੱਖਰੇ ਹਾਂ ਸੰਸਾਰ ਦੇ ਵਿੱਚੋਂ ਜਨਮੇ ਖੰਡੇ ਦੀ ਧਾਰ ਦੇ ਵਿਚੋਂ ਪੁਰਜਾ ਪੁਰਜਾ ਕੱਟ ਜਾਈਦਾ ਸੀਸ ਨਾ ਕਦੇ ਝੁਕਾਇਆ ਅੱਜ ਜਨਮ ਖਾਲਸੇ ਦਾ ਸਿੰਘੋ ਦਿਨ …

ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ—ਉਜਾਗਰ ਸਿੰਘ

ਮੈਂ ਅਤੇ ਮੇਰੀ ਪਤਨੀ 17 ਸਾਲ ਤੋਂ ਲਗਪਗ ਹਰ ਸਾਲ ਅਮਰੀਕਾ ਆਉਂਦੇ ਜਾਂਦੇ ਰਹਿੰਦੇ ਹਾਂ। ਇਥੇ ਸਾਡਾ ਸਪੁੱਤਰ ਨਵਜੀਤ ਸਿੰਘ ਅਤੇ ਨੂੰਹ ਮਨਪ੍ਰੀਤ ਕੌਰ ਆਈ. ਟੀ. ਵਿਚ ਕੰਮ ਕਰਦੇ ਹਨ। …

ਮੈਂ ਫਿਰ ਆਵਾਂਗੀ—ਗੁਰਸ਼ਰਨ ਸਿੰਘ ਕੁਮਾਰ

ਪ੍ਰੀਤੀ ਨਰਸਿੰਗ ਹੋਮ ਦੇ ਇਕ ਪ੍ਰਾਈਵੇਟ ਕਮਰੇ ਵਿਚ ਆਪਣੇ ਬੈਡ ’ਤੇ ਪਈ ਸੀ। ਹੁਣੇ ਹੁਣੇ ਉਹ ਇਕ ਬੱਚੇ ਨੂੰ ਜਨਮ ਦੇ ਕੇ ਹਟੀ ਸੀ ਪਰ ਉਹ ਬੇਹੋਸ਼ ਸੀ। ਉਸ ਨੂੰ …

ਬਰਤਾਨਵੀ ਪ੍ਰਮੁੱਖ ਸਾਹਿਤਕਾਰ ਦਰਸ਼ਨ ਸਿੰਘ ਧੀਰ ਜੀ ਸਦੀਵੀ ਵਿਛੋੜਾ ਦੇ ਗਏ—ਡਾ. ਦੇਵਿੰਦਰ ਕੌਰ

ਸ਼ੋਕ-ਸਮਾਚਾਰ: ਬੜੇ ਦੁੱਖ ਅਤੇ ਭਰੇ ਮਨ ਨਾਲ ਇਹ ਸੂਚਨਾ ਦਿਤੀ ਜਾ ਰਹੀ ਹੈ ਕਿ ਅੱਜ ਸਵੇਰੇ ਬਰਤਾਨੀਆ ਦੇ ਪ੍ਰਮੁੱਖ ਸਾਹਿਤਕਾਰ ਅਤੇ ਪ੍ਰਗਤੀਸ਼ੀਲ ਲਿਖਾਰੀ ਸਭਾ, ਵੁਲਵਰਹੈਂਪਟਨ ਬਰਾਂਚ ਦੇ ਚੇਅਰਪਰਸਨ ਸ੍ਰੀ ਦਰਸ਼ਨ …

ਉਰਲੀਆਂ ਪਰਲੀਆਂ— ✍️ਨਵਤੇਜ ਭਾਰਤੀ

ਅਸੀਂ ਭਾਸ਼ਾ ਦੇ ਬਣੇ ਹੋਏ ਹਾਂ। ਜੇ ਸਾਡੀ ਮਿੱਟੀ ਪੰਜ ਤੱਤਾਂ ਦੀ ਹੈ, ਭਾਸ਼ਾ ਛੇਵਾਂ ਹੈ। ਇਹਦੇ ਬਿਨਾਂ ਸਾਡਾ ਸਰਦਾ ਨਹੀਂ। ਇਹਦੇ ਵਿਚ ਅਸੀਂ ਭੋਜਨ ਖਾਂਦੇ ਹਾਂ, ਪਾਣੀ ਪੀਂਦੇ ਹਾਂ …

ਡਾ. ਨਿਸ਼ਾਨ ਸਿੰਘ ਰਾਠੌਰ ਦੀਆਂ ਸੱਤ ਗ਼ਜ਼ਲਾਂ

ਗ਼ਜ਼ਲ-1 ਮੇਰੇ ਮੂੰਹ ਤੇ ਮੇਰੀਆਂ ਸਿਫਤਾਂ ਕਰਦਾ ਏ ਖ਼ਬਰੇ ਕਿੰਨੇ ਪੱਥਰ ਦਿਲ ਤੇ ਧਰਦਾ ਏ ਜਿੱਤਾਂ ਦੀ ਅਸੀਸ ਚ ਲਗਦੈ ਬਰਕਤ ਨਹੀਂ ਕਦਮ ਕਦਮ ਤੇ ਬੰਦਾ ਵੇਖੋ ਹਰਦਾ ਏ ਤੇਰੀ …

ਅਦੀਬ ਸਮੁੰਦਰੋਂ ਪਾਰ ਦੇ: ਖੁੱਲ੍ਹੀਆਂ ਤੇ ਪਾਰਖੂ ਅੱਖਾਂ ਦਾ ਕਦਰਦਾਨ ‘ਕੇਹਰ ਸ਼ਰੀਫ਼’—- ਹਰਮੀਤ ਸਿੰਘ ਅਟਵਾਲ

(ਨੋਟ: ਜਲੰਧਰੋਂ ਛਪਦੇ ਅਖਬਾਰ “ਪੰਜਾਬੀ ਜਾਗਰਣ” ਵਿਚ ਸ. ਹਰਮੀਤ ਸਿੰਘ ਅਟਵਾਲ ਹੋਰਾਂ ਨੇ ਆਪਣੇ ਹਫਤਾਵਾਰੀ ਅਦਬੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਵਿਚ ਕੇਹਰ ਸ਼ਰੀਫ਼ ਵਲੋਂ ਲਿਖੀ ਜਾਂਦੀ ਵਾਰਤਕ ਬਾਰੇ ਸਮੀਖਿਆ …

ਗੁਰਸ਼ਰਨ ਸਿੰਘ ਅਜੀਬ  (ਲੰਡਨ) ਦੀਅਾਂ ਪੰਜ ਗ਼ਜ਼ਲਾਂ

  ਖ਼ਾਰਾਂ ਦੇ ਗੁਲਸ਼ਨ ਵਿਚ ਅਸੀਂ ਬਾਗ਼ ਲਗਾ ਦਿੱਤੇ॥ (SSx6+S) ੦ ਗ਼ ਜ਼ ਲ–1 ਖ਼ਾਰਾਂ ਦੇ  ਗੁਲਸ਼ਨ ਵਿੱਚ ਅਸੀਂ  ਬਾਗ਼  ਲਗਾ  ਦਿੱਤੇ॥ ਕਿੱਲਵਾੜੀ    ਧਰਤੀ   ‘ਤੇ    ਫੁੁੱਲ-ਬੂਟੇ   ਲਾ    ਦਿੱਤੇ॥ ਸੜਕਾਂ   ‘ਤੇ   …

ਸਮਾਜਕ: ਅਜਿਹੇ ਸਨ ਮਰਹੂਮ ਜਸਦੇਵ ਸਿੱਘ ਸੰਧੂ—ਉਜਾਗਰ ਸਿੰਘ

    ਸਿਆਸਤਦਾਨਾਂ ਦੇ ਸਮਾਜ ਵਿਚ ਵਿਚਰਣ ਦੇ ਆਪੋ ਆਪਣੇ ਮਾਪ ਦੰਡ ਹੁੰਦੇ ਹਨ। ਕੁਝ ਸਿਆਸਤਦਾਨ ਤਾਂ ਲੋਕਾਂ ਦੇ ਵਿਚ ਘੁਲੇ ਮਿਲੇ ਰਹਿੰਦੇ ਹਨ ਪ੍ਰੰਤੂ ਬਹੁਤੇ ਸਿਆਸਤਦਾਨ ਵੋਟਾਂ ਮੌਕੇ ਹੀ …

‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਮਾਰਚ ਮਹੀਨੇ ਦੀ ਮੀਟਿੰਗ—ਕੁਲਵਿੰਦਰ ਖਹਿਰਾ

‘ਵਰਤਮਾਨ ਪ੍ਰਸਥਿਤੀਆਂ ਵਿੱਚ ਪਾਸ਼ ਦੀ ਕਵਿਤਾ ਦੀ ਪਰਸੰਗਿਕਤਾ’ ਬਰੈਂਪਟਨ: -(ਪਰਮਜੀਤ ਦਿਓਲ)– ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਮਾਰਚ ਮਹੀਨੇ ਦੀ ਮੀਟਿੰਗ ਕਾਫ਼ਲਾ ਸੰਚਾਲਕ ਕੁਲਵਿੰਦਰ ਖਹਿਰਾ, ਮਨਮੋਹਨ ਸਿੰਘ ਗੁਲਾਟੀ ਅਤੇ ਪਰਮਜੀਤ …