1. ਲੋਹੜੀ/ 2.ਘੜਾ/3. ਮੋਹ ਦੀਅਾਂ ਤੰਦਾਂ/ 4. ਸੱਜਣ/ ਅਤੇ 5. ਲਫ਼ਜ਼ |
1.——- ਲੋਹੜੀ ——-
ਆ ਗਈ ਸ਼ਗਨਾਂ ਵਾਲ਼ੀ ਰਾਤ, ਤਿਲ ਤੇ ਰਿਓੜੀ ਵਾਲੀ ਤਿਲੋਹੜੀ, ਕੱਕਰ ਪੈਂਦਾ, ਆਇਆ ਮਾਘ, ਸਜਿਆ ਲੱਡੂਆਂ ਭਰਿਆ ਥਾਲ, ਸਰਦੀ ਜਾਇ ਬਸੰਤ ਰੁੱਤ ਆਏ, ਸੁਣ ਵੇ ਸੁਣ, ਮਿੱਟੀ ਦਿਆ ਘੜਿਆ, ਮਿੱਟੀ ਤੇਰੀ ਸ਼ਾਨ। ਪੰਜ-ਤੱਤ ਦਾ ਪੁਤਲਾ ਬੇ-ਸ਼ੱਕ, ਪਲ਼-ਛਿਣ ਦਾ ਮਹਿਮਾਨ। ਐਸੀ ਛੋਹ ਘੁਮਿਆਰ ਨੇ ਦਿੱਤੀ, ਸਿਰਜਣਹਾਰ ਮਹਾਨ। ਧਰਤੀ ਦੀ ਕੀ ਹਸਤੀ ਅੜਿਆ, ਜਿੱਤ ਲਿਆ ਅਸਮਾਨ। ਲੋਭ ਹੰਕਾਰ ਤੇ ਹਿਰਸਾਂ ਛੱਡਦੇ, ਕਰਨਾ ਛੱਡ ਗ਼ੁਮਾਨ। ਸਦਕੇ ਜਾਵਾਂ, ਵਾਰੀ ਜਾਂ, ਕਲਬੂਤ ‘ਚ ਪਾਈ ਜਾਨ। 3. ਮੋਹ ਦੀਆਂ ਤੰਦਾਂ ਮੁਹੱਬਤਾਂ ਨਾਲ ਸਿੰਜਿਐ ਘਰ ਨੂੰ, ਰਿਸ਼ਤੇ ਮੋਹ ਦੀਆਂ ਤੰਦਾਂ ਨਾਜ਼ੁਕ, ਖਾਂਦੇ ਥੋੜ੍ਹੀ ਤੇ ਸਬਰ ਬਹੁਤਾ ਕਰੀਏ, ਇਕ ਦੇ ਚੀਸ ਪਵੇ ਦੂਜਾ ਹੰਝੂ ਕੇਰੇ, ਹਾਰੀਆਂ ਜੰਗਾਂ ਨੂੰ ਜਿੱਤਣਾ ਜਾਣਦੇ ਹਾਂ, ਹੇੈ ਹੌਸਲਾ ਮਾਣ ਬਹੁਤ ਮਿਹਨਤਾਂ ‘ਤੇ, ਸੀਸ ਝੁਕੇ ਤਾਂ ਝੁਕੇ ਬਸ ਇਕ ਅੱਗੇ, ਮੇਰਾ ਸੱਜਣ ਮੇਰੇ ਨਾਲ ਬੋਲਦਾ ਨਹੀਂ ਗ਼ਮ-ਖੁਸ਼ੀਆਂ ਸਾਰੇ ਹੀ ਭੁਲਾ ਦੇਂਦਾ, ਜਦੋਂ ਵੇਖਣ ਦੀ ਲੱਗਦੀ ਹੈ ਤੇਹ ਉਹਨੂੰ ਕੁੱਝ ਦੁਨੀਆ ਦੀ ਕਰੇ ਪਰਵਾਹ ਹਾਣੀ, ਸੀਨੇ ਵਿੱਚ ਦੀਦਾਰ ਦੀ ਰੀਝ ਰਹਿੰਦੀ , 5. – ਲਫ਼ਜ਼- ਬੜੀ ਕਮਾਲ ਕਹਾਣੀ ਲਫ਼ਜ਼ਾਂ ਦੀ , ਤੇਰਾ ਤੇਰਾ ਹੀ ਬਾਬਾ ਜੀ ਬੋਲਿਆ ਸੀ, ਧੋਖਾ ਪਿਆਰ ਮੁਹੱਬਤ ਨੂੰ ਦੇਈ ਜਾਨੈਂ, ਭੋਲ਼ੇ ਬਚਪਨ ਤੇ ਮਸਤ ਜਵਾਨੀ ਉੱਤੇ, |
*** 583 *** |
ਨਾਂ-ਪ੍ਰਭਜੋਤ ਕੌਰ
ਕਲਮੀ ਨਾਂ - ਪ੍ਰਭਜੋਤ 'ਪ੍ਰਭ' ਹੁਸ਼ਿਆਰਪੁਰ
ਪਤਾ- ਮਾਊਂਟ ਐਵਿਨਿਊ ,ਜਿਲ੍ਹਾ- ਹੁਸ਼ਿਆਰਪੁਰ
ਕਿੱਤਾ- ਅਧਿਆਪਨ
ਵਿਦਿਅਕ ਯੋਗਤਾ - ਐੱਮ.ਏ. (ਅੰਗਰੇਜ਼ੀ,ਸਮਾਜ ਸ਼ਾਸਤਰ),ਐੱਮ.ਐਡ.।
ਮੋਲਿਕ ਕਾਵਿ-ਸੰਗ੍ਰਹਿ: 'ਪ੍ਰਭ ਦੀ ਪ੍ਰਭਾਤ'
ਗਿਆਨ - ਪੰਜਾਬੀ, ਹਿੰਦੀ, ਅੰਗਰੇਜ਼ੀ