1. ਸਿੱਖੀ ਦਾ ਬੂਟਾ ਲਾ ਗਿਆ
ਸਿੱਖੀ ਦਾ ਬੂਟਾ ਲਾ ਗਿਆ, ਮਾਤਾ ਤ੍ਰਿਪਤਾ ਦਾ ਜਾਇਆ, ਪਿਆਰ ਦਾ ਬੰਧਨ ਨਿਭਾ ਗਿਆ, ਸੀ ਉਹ ਸਾਰੇ ਜੱਗ ਦਾ, ਸੱਚ ਦਾ ਪਾਠ ਪੜ੍ਹਾ ਗਿਆ, ਸੋਚ ਉਸ ਦੀ ਸੀ , ਬਾਣੀ ਨੂੰ ਪੜਨ ਸਿਖਾ ਗਿਆ, ਹੁਣ ਤਾਂ ਜਾਪਣ ਲੱਗ ਪਿਆ ਏ, ਖ਼ੁਸ਼ਹਾਲੀ ਲਿਆਉਣ ਲਈ, ਜਰੂਰੀ ਹੈ ਬਹੁਤ ਗੁਰਪੁਰਬ, ਸੱਚ ਦੇ ਦੁਆਰ ਤਾਂ ਮੰਗਣ ਸਦਾ, |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਨਾਂ: ਜਸਵੰਤ ਕੌਰ ਬੈਂਸ
ਪਿਤਾ ਦਾ ਨਾਮ: ਸ. ਨਵਨੀਤ ਸਿੰਘ ਕੰਗ
ਮਾਤਾ ਦਾ ਨਾਮ: ਰਵਿੰਦਰ ਕੌਰ ਕੰਗ
ਪਿੰਡ: ਖਮਾਣੋਂ ਮੰਡੀ -ਜਿਲ੍ਹਾ ਫਤਿਹਗੜ੍ਹ ਸਾਹਿਬ,ਪੰਜਾਬ
Jaswant Kaur Bains W/O Harwinder Singh, Leicester, UK
ਵਿੱਦਿਆ:- Supporting Learners Early Years The University Of Northampton ਸਪੋਰਟਿੰਗ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ ( ਦ. ਯੂਨੀਵਰਸਟੀ ਔਫ ਨੌਰਥੈਮਟਿਨ )
- ਸਰਟੀਫ਼ਿਕੇਟ ਫਾਰ ਟੀਚਰਜ਼( Post 16), Health And Social Care Diploma ਹੈਲਥ ਐਂਡ ਸ਼ੋਸਲ ਕੇਅਰ ਡਿਪਲੋਮਾ, National Vocational Qualification In Childcare (NVQ Level 3)ਨੈਸ਼ਨਲ ਵੋਕੇਸ਼ਨਲ ਕੁਆਲੀਫਿਕੇਸ਼ਨ ਲੈਵਲ 3, Special Educational Needs Coordinator Training ਸਪੈਸ਼ਲ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ, ਪਲੇਅ ਵਰਕ ਵਿਦ ਚਿਲਡਰਨ ਓਵਰ ਫਾਈਵ (ਕੋਰਸ) Playwork With Children Over Five, ਹੈਲਥ ਐਂਡ ਸੇਫਟੀ ਟ੍ਰੇਨਿੰਗ, ਸੇਫ਼ ਗਾਰਡਿੰਗ ਐਡਲਟਸ ਟ੍ਰੇਨਿੰਗ, ਫ਼ਾਇਰ ਸੇਫਟੀ ਟ੍ਰੇਨਿੰਗ, ਡੈਟਾ ਪ੍ਰੋਟੈਕਸ਼ਨ ਟ੍ਰੇਨਿੰਗ, ਫੱਸਟ ਏਡ ਟ੍ਰੇਨਿੰਗ, ਜੀ ਸੀ ਐਸ ਈ (ਪੰਜਾਬੀ A Star), ਏ ਐਸ ਲੈਵਲ ( ਪੰਜਾਬੀ A), ਏ ਲੈਵਲ ( ਪੰਜਾਬੀ A Star), ਪੰਜਾਬ ਹੋਮ ਗਾਰਡਜ਼ ਸਿਵਲੀਅਨ ਰਾਈਫਲ ਸਿਖਲਾਈ ਸਕੀਮ ਯੋਗਤਾ ਸਰਟੀਫ਼ਿਕੇਟ
ਮੋਬਾਇਲ ਨੰਬਰ : 00447533370268
Email: jaswantbains1959@gmail.com
ਕਿੱਤਾ: -Adult Learning Disability Group Coordinator.-Guru Tegh Bahadur Gurdwara Sahib receptionist ਸ੍ਰੀ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਰੀਸੈਪਸ਼ਨਿਸਟ -Radio Presenter ਰੇਡੀਓ ਪ੍ਰਜ਼ੈਂਟਰ-writer, Poetess ਲੇਖਕ, ਕਵਿਤਰੀ-Nursery Teacher ਨਰਸਰੀ ਟੀਚਰ-Panjabi Teacher ਪੰਜਾਬੀ ਟੀਚਰ
ਸਾਹਿਤਕ ਗਰੁੱਪ :-ਸੁਨਿਹਰੇ ਲਫ਼ਜ਼ ਅੰਤਰਰਾਸ਼ਟਰੀ (ਸੰਸਥਾਪਕ)-ਸ਼ਾਇਰੀ ਦੇ ਅੰਗ-ਸੰਗ(ਸੰਸਥਾਪਕ)
ਪ੍ਰਕਾਸ਼ਨਾਵਾਂ/ਕਾਵਿ ਸੰਗ੍ਰਹਿ:
1. ਕਾਲੀ ਲੋਈ 2004, 2. ਸੰਧੂਰੀ ਮਿੱਟੀ ਦੀ ਖੁਸ਼ਬੋ 2007, 3. ਕਿਸ ਰਿਸ਼ਤੇ ਤੇ ਮਾਣ ਕਰਾਂ 2009, 4. ਮੈਂ ਵੱਸਦੀ ਤੇਰੇ ਸਾਹਾਂ ਵਿੱਚ 2021, 5. ਹਨੇਰੇ ਪੰਧਾਂ ਦੀ ਲੋਅ 2021
ਸੰਪਾਦਿਤ ਕੀਤਾ ਸਾਂਝਾਂ ਕਾਵਿ ਸੰਗ੍ਰਹਿ: 1. ਕਦੋਂ ਮਿਲੇਗੀ ਪ੍ਰਵਾਜ਼
ਸੰਪਾਦਕ ਕੀਤੇ ਕਹਾਣੀ ਅਤੇ ਲੇਖ ਸੰਗ੍ਰਹਿ: 1. ਜਾਣਾ ਏ ਉਸ ਪਾਰ 2. ਰੂਹ ਦੀ ਚੀਖ
ਆਉਣ ਵਾਲਾ ਨਵਾਂ ਕਾਵਿ ਸੰਗ੍ਰਹਿ 2022 ਵਿੱਚ: 1. ਓੜ ਲਈ ਫੁਲਕਾਰੀ, 2. ਮਨ ਮੋਤੀ (ਸ਼ਾਇਰੀ
ਆਉਣ ਵਾਲੀ ਸਾਂਝੀ ਪੁਸਤਕ ਸੰਪਾਦਕ ਕੀਤੀ 2022 ਵਿੱਚ: 1.ਆਧੁਨਿਕ ਲੋਕ ਬੋਲੀਆਂ
ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ: 1. ਧੀਆਂ ਧੀਆਣੀਆਂ ( ਪੰਜਾਬੀ ਸੱਥ), 2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ), 3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ), 4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ), 5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ), 6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ
ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ:
1. ਧੀਆਂ ਧੀਆਣੀਆਂ ( ਪੰਜਾਬੀ ਸੱਥ), 2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ), 3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ), 4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ), 5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ), 6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ)
ਬੇਅੰਤ ਪੁਰਸਕਾਰ/ਅਵਾਰਡ/ ਮਾਨ ਸਨਮਾਨ/ ਸਨਮਾਨ ਪੱਤਰ ਪਰਾਪਤ (ਬੜੀ ਲੰਬੀ ਸੂਚੀ) ਅਤੇ ਮੀਡੀਆ ਪ੍ਰਸਾਰਿਣ ਪ੍ਰੋਗਰਾਮ/ਰੇਡੀਓ ਪ੍ਰਜ਼ੈਟਰ