-ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ.) ਬਿਨਪਾਲਕੇ- |
ਇਸ ਮੌਕੇ ‘ਤੇ ਡਾ: ਚਰਨਜੀਤ ਸਿੰਘ ਜਨਰਲ ਸਕੱਤਰ, ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ, ਮੁਕੇਸ਼ ਕਾਂਤ ਮੱਲ ਅਕਾਊਂਟਸ ਅਫਸਰ, ਮਾਸਟਰ ਰਜਿੰਦਰ ਸਿੰਘ ਜੌਹਲ, ਰਜਵਿੰਦਰ ਕੌਰ, ਬਖਸ਼ੀ ਰਾਮ ਦਰਾਵਾਂ, ਸੋਮਨਾਥ ਸਿਕੰਦਰਪੁਰ, ਰਮੇਸ਼ ਬੰਗੜ, ਸਰਬਜੀਤ ਸਨੌਰਾ, ਹੈਪੀ ਡੱਲੀ, ਸੂਰਤੀ ਲਾਲ, ਸਤਨਾਮ ਸਿੰਘ, ਵਿਜੈ ਕੁਮਾਰ, ਪ੍ਰੇਮ ਪਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਰੋਤੇ ਸ਼ਾਮਲ ਸਨ। ਸਟੇਜ ਸੰਚਾਲਨ ਸੂਰਤੀ ਲਾਲ ਨੇ ਬਾਖੂਬੀ ਸਹਿਤ ਕਰਦਿਆਂ ਸਰੋਤਿਆਂ ਨੂੰ ਕੀਲ ਕੇ ਰੱਖਿਆ। ਚਰਨਜੀਤ ਸਿੰਘ |
*** 590 *** |
ਡਾ: ਚਰਨਜੀਤ ਸਿੰਘ ਜਨਰਲ ਸਕੱਤਰ, ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ