1. ਮਾਂ ਮੇਰੀ ਦੀਆਂ ਪੈੜਾਂ
ਦੁੱਖਾਂ ਦੀ ਜਦ ਝੁੱਲੇ ਹਨ੍ਹੇਰੀ , ਆਪ ਫਟੇ ਪੁਰਾਣੇ ਪਾ ਸੂਟ ਲੈਦੀ, ਤੇਰੇ ਨਾਲ ਸ਼ਹਿਜ਼ਾਦੀ ਜ਼ਿੰਦਗੀ, 2. ਭੈਣ ਮੇਰੀ ਬੁਰੇ ਵਕਤ ਨਾਲ ਲੜੂਗੀ ਜ਼ਰੂਰ, ਇੱਕ ਤੇ ਇੱਕ ਗਿਆਰਾਂ ਹੁੰਦੇ, ਇੱਕ ਦੂਜੀ ਦਾ ਫ਼ਿਕਰ ਕਰਦੀਆਂ , ਸਦਾ ਵੀਰਾ ਵੀਰਾ ਕਰਦੀਆਂ ਨੇ, 3. ਡਾਲਰ ਕਿੰਨੇ ਬਣ ਜਾਂਦੇ ਨੇ ਮਹੀਨੇ ਅੰਦਰ, ਰੋਟੀ ਕਮਾਉਣ ਦੇ ਚੱਕਰਾਂ ਵਿੱਚ , |
*** 541 *** |
ਮਨਦੀਪ ਖਾਨਪੁਰੀ mandeep khanpuri
ਗੀਤਕਾਰ,
ਇਸ ਸਾਲ ਹੀ ਆਪਣੀ ਲਿਖੀ ਕਿਤਾਬ "ਆਫ਼ਤਾਬ " ਮਿੱਤਰ ਸੈਨ ਮੀਤ ਅਤੇ ਕਰਮ ਸਿੰਘ ਜ਼ਖ਼ਮੀ ਵਰਗੀਆਂ ਉੱਚ ਸ਼ਖਸੀਅਤਾਂ ਹੱਥੋਂ ਲੋਕ ਅਰਪਣ ਕੀਤੀ ਹੈ।
ਪਤਾ - ਖਾਨਪੁਰ ਸਹੋਤਾ ਹੁਸ਼ਿਆਰਪੁਰ
ਮੋਬਾਇਲ ਨੰਬਰ -9779179060