ਮਾਂ ਦਿਵਸ 9 ਮਈ ਤੇ ਮਾਂ ਦੇ ਹਿਰਦੇ ਵਿੱਚੋ ਉਨ੍ਹਾਂ ਯੋਧਿਆਂ ਲੲੀ ਦੁਆਵਾਂ ਤੇ ਹੌਸਲਾ ਅਫ਼ਜ਼ਾਈ ਲਈ ਜੋ ਸਭ ਦੇ ਭਲੇ ਲਈ ਜੂਝ ਰਹੇ ਨੇ …….ਮਾਂਮਾਂ ਦਿਵਸ ਤੇ ਮਾਂ ਪਹੁੰਚੀ ਹੈ ਰੁਲਦੇ ਦੇਖੇ ਲਾਲ ਨੇ ਉਸ ਨੇ ਬੇਟੀ,ਬਹੂ ਤੇ ਬਜ਼ੁਰਗ ਲਿਆਈ ਰਾਜਾ ਵੀ ਤਾਂ ਚਿਰਾਗ ਕਿਸੇ ਦਾ ਕੀਤੀ ਮਾਂ ਨੇ ਸਾਰੀ ਗੁਫ਼ਤਗੂ ਕਰੋਨਾ ਵੀ ਪਈ ਕਹਿਰ ਕਮਾਵੇ ਤੋੜ ਦਿਉ ਜ਼ੁਲਮਾਂ ਦੇ ਘੇਰੇ ਮੇਰੇ ਬੱਚਿਓ! ਉੱਠੋ! ਤੁਰੋ ਅਗੇਰੇ ਆਪਣੀਆਂ ਮੰਗਾ ਮਨਾ ਕੇ ਉੱਠਿਓ |