| ਅਖਾਣ (ਕੋਰੜਾ ਛੰਦ) ਸੱਚ ਦਾ ਜ਼ਖ਼ੀਰਾ, ਝੂਠ ਕੋਲੋਂ ਦੂਰ ਜੀ, ਕੱਦ ਵਿੱਚ ਛੋਟਾ, ਤਿੱਖੇ ਭਾਵ ਰੱਖਦਾ, ਗੁੱਝੇ-ਗੁੱਝੇ ਭੇਦ, ਸਮਝਾਉਣ ਜਾਣਦਾ, ਜ਼ਿੰਦਗੀ ਦਾ ਦੱਸ, ਦਿੰਦਾ ਮੂਲ ਤੱਤ ਏ, ਚੱਲੇ ਵਾਂਗ ਹਵਾ, ਦੇ ਨਵਾਬੀ ਤੋਰ ਜੀ, ਸਿੱਕੇਬੰਦ ਭਾਸ਼ਾ, ਨੂੰ ਬਣਾਉਣਾ ਜਾਣਦਾ, ਬੋਝੇ ਵਿੱਚ ਸੱਚ, ਨੂੰ ਲੁਕੋਈ ਫਿਰਦਾ, ਦਵੈਯਾ ਛੰਦ ਜਾਂ ਤਾਂ ਬਣ ਜਾਹ ਪਾਣੀ ਵਾਂਗਰ, ਜਮ੍ਹਾ ਗੁਣ੍ਹਾ ਦੇ ਜਾਲ਼ ‘ਚ ਫਸ ਕੇ, ਝੂਠੀ ਮਾਇਆ ਝੂਠੀ ਕਾਇਆ, ਮੁਕਤੀ-ਮੁਕਤੀ ਕਰਦਾ ਫਿਰਦੈਂ, ਹਰਿਆ ਭਰਿਆ ਭੱਖੜਾ ਬਣ ਕੇ , ਔਹ ਵੀ ਬਣ ਜਾਂ, ਆਹ ਵੀ ਬਣ ਜਾਂ, |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* *** |

by 