ਆਓ ਕਿਸਾਨੋਂ ਜਾਈਏ ਜਾਗ, ਖੁਡੀਂ ਵਾੜੋ ਸੱਤਾ ਦੇ ਨਾਗ। ਹਾਲ਼ੀ ਕਿਰਤੀ ਤੇ ਸ਼ਾਇਰ ਭਰਾ, ਟੁੱਟ ਨ ਜਾਏ ਕਿਰਤੀ ਦਾ ਮਾਣ, ਅੰਨ੍ਹੇ ਹਾਕਮ ਤੇ ਮਾਇਆਧਾਰੀ, ਨੇਤਾਗਿਰੀ ਸੁਧਾਰਈਏ ਬਹਿਰੀ, ਲੁੱਟ ਦਾ ਰਾਹ ਕਰ ਦਈਏ ਬੰਦ, ਹਾਕਮ ਸਾਡਾ ਅੰਨਾ ਬੋਲ਼ਾ, ਕੇਹੀ ਤਰੱਕੀ ਕੇਹਾ ਵਿਕਾਸ, ਰਹੇ ਚੂਸਦਾ ਸਾਡਾ ਖੂਨ, ਪਾ ਰੱਖਿਆ ਏ ਇਸਨੇ ਹਨ੍ਹੇਰ, ਪੰਜ ਪਾਣੀਆਂ ਦੇ ਅਸੀਂ ਰਾਖੇ, ਹਲ਼ ਹਥੌੜਾ ਤੇ ਫੜੋ ਕਿਤਾਬ, ਕਿਸਾਨੋਂ ਸਭ ਭਾਈਚਾਰਕ ਲੋਕ, ਗੋਦੀ ਮੋਦੀ ਨੱਢੇ ਛੱਡੇ, ਸਭ ਧਰਮਾਂ ਤੋਂ ਰੋਸ਼ਨੀ ਮੰਗ, ਆਓ ਹੱਕ ਦੀ ਅਲਖ ਜਗਾਈਏ, ਹੀਣਭਾਵਨਾਂ ਕਰੀਏ ਸ਼ੁੱਧ, ਬਣ ਰਿਹਾ ਏਹ ਧਰਨਾ ਇਤਿਹਾਸ, ਹਾਲ਼ੀ ਹਾਂ ਅਸੀਂ ਨਹੀਂ ਅਪਰਾਧੀ, ਮੋਹ ਮੁਹੱਬਤ ਦੇ ਗਾਈਏ ਛੰਦ, ਜਿੱਦੀ ਹਾਕਮ ਦੀ ਪੁੱਟੀਏ ਜੜ੍ਹ, ਆਓ ‘ਰਾਜ’ ਗੱਲ ਸਿਰੇ ਚੜਾਈਏ, |
About the author
