1. ਪਾਰਕ ਦੀ ਸੈਰਸੁਬਹ ਸਵੇਰੇ ਸੈਰ ਲਈ ਬਸੰਤ ਰੁੱਤ ਆਈ ਹੈ ਨਿੱਕੀਆਂ ਨਿੱਕੀਆਂ ਫੁੱਲ ਡੋਡੀਆਂ ਪਾਰਕ ਮਹਿਕਾਂ ਵੰਡੇਗਾ ਅੱਖਾਂ ਬੰਦ ਕਰਦਾ ਹਾਂ ਕਾਲਾ ਗੋਰੇ ਨੂੰ ਚੱਟਦਾ ਹੈ ਕੁੱਤੇ ਘਾਹ ਉੱਪਰ ਕੁੱਤਿਆਂ ਦੇ ਮਾਲਕ ਗੇਟ ਤੋਂ ਬਾਹਿਰ 2. ਕਵਿਤਾਜ਼ਿੰਦਗੀ ਦੀ ਕੀ ਇਹ ,ਅਜਬ ਕਹਾਣੀ ਹੈ ਨੱਚਦੇ ਟੱਪਦੇ ਖੌਰੂ ਪਾਉਂਦੇ ਰਹਿੰਦੇ ਜੋ ਤਨ ਦੇ ਕੱਪੜੇ ਚਾਹੇ ਲੀਰੋ ਲੀਰ ਸਹੀ ਅੱਜ ਦਾ ਸੂਰਜ ਕੱਲ੍ਹ ਕਦੇ ਨਹੀਂ ਚੜ੍ਹ ਸਕਦਾ ਹੌਲੀ ਹੌਲੀ ਦਿਨ ਮਹੀਨੇ ਕੁਤਰਨ ਜ਼ਿੰਦਗੀ ਨੂੰ ਨਾ ਸਮਝੀ ਵਿੱਚ ਬਹੁਤ ਗਲਤੀਆਂ ਕਰਦੇ ਹਾਂ ਜ਼ਿੰਦਗੀ ਦੀ ਕੀ ਇਹ, ਅਜਬ ਕਹਾਣੀ ਹੈ |