7 December 2024

ਅਲਵਿਦਾ ਪ੍ਰੋ. ਸ. ਸ. ਪਦਮ ਜੀ…ਭੋਲਾ ਸਿੰਘ ਸੰਘੇੜਾ

ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਪ੍ਰੋ. ਸ. ਸ. ਪਦਮ ( ਸੰਤ ਸਿੰਘ ਪਦਮ ) ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਸਾਲ 1932 ਵਿਚ ਪੈਦਾ ਹੋਏ ਪ੍ਰੋ. ਪਦਮ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ 1966 ਤੋਂ 1987 ਤੱਕ ਪੰਜਾਬੀ ਪੜ੍ਹਾਉਂਦੇ ਰਹੇ। ਉਹਨਾਂ ਨੇ ਬਰਨਾਲਾ ਦੀ ਸਾਹਿਤਧਾਰਾ ਨੂੰ ਪ੍ਰਫੁੱਲਤ ਕਰਨ ਵਿਚ ਮੋਢੀ ਰੋਲ ਅਦਾ ਕੀਤਾ। ਬਰਨਾਲਾ ਦੀ ਪਹਿਲੀ ਸਾਹਿਤ ਸਭਾ ( ਪੰਜਾਬੀ ਸਾਹਿਤ ਸਭਾ) ਦੀ ਸਥਾਪਨਾ ਲਈ ਜਿਹੜੀ 28 ਅਗਸਤ, 1955 ਨੂੰ ਪਹਿਲੀ ਮੀਟਿੰਗ ਹੋਈ ਸੀ, ਉਸ ਵਿਚ ਪ੍ਰੋ. ਪਦਮ ਵੀ ਸ਼ਾਮਲ ਸਨ। ਉਹਨਾਂ ਦੀ ਹਿੰਮਤ ਸਦਕਾ ਹੀ 28 ਅਕਤੂਬਰ, 1955 ਨੂੰ ਬਰਨਾਲਾ ਵਿਚ ਪਹਿਲਾ ਕਵੀ ਦਰਬਾਰ ਹੋਇਆ। ਉਹ 4 ਫਰਵਰੀ, 1990 ਤੋਂ 16 ਅਪ੍ਰੈਲ, 2000 ਤੱਕ ਪੰ ਸ ਸਭਾ ਬਰਨਾਲਾ ਦੇ ਪ੍ਰਧਾਨ ਰਹੇ। ਗਿਆਨ ਪੀਠ ਐਵਾਰਡ ਪ੍ਰਾਪਤ ਕਰਨ ਵਾਲੇ ; ਨਾਵਲਕਾਰ ਗੁਰਦਿਆਲ ਸਿੰਘ, ਜੋ ਪੜ੍ਹਾਈ ਤੋਂ ਬੇਮੁੱਖ ਹੋ ਕੇ ਪਿਤਾ ਪੁਰਖੀ ਕਿੱਤੇ ਵਿਚ ਪੈ ਗਏ ਸਨ, ਨੂੰ ਅੱਗੇ ਪੜ੍ਹਨ ਲਈ ਪ੍ਰੇਰਨ ਵਾਲੇ ਪ੍ਰੋ. ਸ ਸ ਪਦਮ ਹੀ ਸਨ। ਉਹ ਪੰ ਸ ਸਭਾ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋਣ ਲਈ ਕਈ ਵਾਰ ਸਾਈਕਲ ‘ਤੇ ਹੀ ਜੈਤੋ ਤੋਂ ਚੱਲਕੇ ਬਰਨਾਲਾ ਵਿਖੇ ਆਉਂਦੇ ਹੁੰਦੇ ਸਨ। ਪ੍ਰੋ. ਪਦਮ ਦੀ ਪ੍ਰੇਰਨਾ ਨੇ ਹੀ ਬੂਟਾ ਸਿੰਘ ਸ਼ਾਦ ਦੇ ਹੱਥ ਕਲਮ ਫੜਾਈ ਸੀ।

ਪ੍ਰੋ. ਪਦਮ ਲੇਖਕ ਤੋਂ ਬਿਨਾਂ ਚਿੱਤਰਕਾਰ ਅਤੇ ਖੋਜੀ ਵਿਅਕਤੀ ਵੀ ਸਨ। ਉਹ ਸ਼ਾਂਤ ਚਿੱਤ ਰਹਿ ਕੇ ਆਪਣਾ ਕੰਮ ਕਰਦੇ ਸਨ। ਸਿੱਖ ਇਤਿਹਾਸ ਨਾਲ ਸਬੰਧਤ ਉਹਨਾਂ ਦੀਆਂ ਖੋਜ ਪੁਸਤਕਾਂ ‘ਸਾਖੀ ਮੁਹੱਲੇ ਪਹਿਲੇ ਕੀ’ ਅਤੇ ਸਿੱਖਾਂ ਦੀ ‘ਭਗਤਮਾਲਾ’ ਆਪਣੀ ਮਿਸਾਲ ਆਪ ਹਨ। ਇਸ ਤੋਂ ਬਿਨਾਂ ਦੋ ਹੋਰ ਮੁੱਲਵਾਨ ਪੁਸਤਕਾਂ ‘ਹੀਰ ਅਹਿਮਦ’ ਅਤੇ ‘ਭਗਵਾਨ ਸਿੰਘ ਰਚਨਾਵਲੀ’ ਵੀ ਪਾਠਕਾਂ ਦੀ ਪਸੰਦ ਰਹੀਆਂ। ਪ੍ਰੋ. ਪਦਮ ਹਮੇਸ਼ਾ ਸਾਹਿਤ ਪ੍ਰੇਮੀਆਂ ਦੇ ਚੇਤਿਆਂ ਵਿਚ ਵਸਦੇ ਰਹਿਣਗੇ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1347
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਭੋਲਾ ਸਿੰਘ ਸੰਘੇੜਾ ਦਾ ਜੀਵਨ ਵੇਰਵਾ:
1. ਨਾਮ : ਭੋਲਾ ਸਿੰਘ ਸੰਘੇੜਾ, 2. ਪਿਤਾ ਦਾ ਨਾਮ : ਭਾਗ ਸਿੰਘ, 3. ਮਾਤਾ ਦਾ ਨਾਮ : ਤੇਜ ਕੌਰ
4. ਜਨਮ ਮਿਤੀ : 7 ਜੂਨ, 1959
5. ਜਨਮ ਸਥਾਨ : ਪਿੰਡ ਸੰਘੇੜਾ, ਜ਼ਿਲ੍ਹਾ ਬਰਨਾਲਾ (ਪੰਜਾਬ)
6. ਯੋਗਤਾ : B.Sc. , M. Com, M. A, M.Phil ( Punjabi)
7. ਕਿੱਤਾ : ਅਧਿਆਪਨ
* 29/1/1983 ਤੋਂ 24/7/2008 ਸਾਇੰਸ ਅਧਿਆਪਕ
* 24/7/2008 ਤੋਂ 30/6/2018 ਸਕੂਲ ਲੈਕਚਰਾਰ ( ਪੰਜਾਬੀ)

8. ਕਿਤਾਬਾਂ :
* ਕਹਾਣੀ-ਸੰਗ੍ਰਹਿ: 1. ਪਹਿਲੀ ਕਿਤਾਬ : ਜ਼ਹਿਰ ਦਾ ਘੁੱਟ ( 1987), 2. ਰੇਤ ਦੀਆਂ ਕੰਧਾਂ ( 2002), 3. ਹਾਏ ਓਏ ਦੁੱਲਿਆ (2016)4. ਇਹ ਜੰਗ ਕੌਣ ਲੜੇਗਾ (2018)5. ਮਿੱਟੀ ਦੇ ਪੁੱਤ ( ਕਿਸਾਨੀ ਜੀਵਨ ਦੀਆਂ ਚੋਣਵੀਆਂ ਕਹਾਣੀਆਂ)6. ਪੁਨਰ ਜਨਮ (ਤਰਸੇਮ ਦੁਆਰਾ ਹਿੰਦੀ ਵਿਚ ਅਨੁਵਾਦਿਤ ਕਹਾਣੀ- ਸੰਗ੍ਰਹਿ)

*ਨਾਵਲ: 1. ਬਲ਼ਦੀ ਰੁੱਤ 2019

* ਵਿਚਾਰ-ਸੰਗ੍ਰਹਿ: 1. ਤੇਰਾਂ 100 ਤੇਰਾਂ

* ਵਾਰਤਿਕ
1. ਸ਼ਬਦਾਂ ਦਾ ਸਫ਼ਰ: (ਬਰਨਾਲਾ ਦੀ ਸਾਹਿਤਕ ਲਹਿਰ ਦਾ ਇਤਿਹਾਸ)

*ਸੰਪਾਦਨ :
1. ਢਲਦੀ ਦੁਪਹਿਰ ( ਕਿਸਾਨੀ ਜੀਵਨ ਨਾਲ ਸੰਬੰਧਤ ਕਹਾਣੀਆਂ)2. ਨਾਨਕ ਨੂਰ ( ਸ੍ਰੀ ਗੁਰ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ-ਸੰਗ੍ਰਹਿ)

* ਡਾ. ਜੋਗਿੰਦਰ ਸਿੰਘ ਨਿਰਾਲਾ ਨਾਲ ਮਿਲਕੇ ਸੰਪਾਦਨ :
1. ਕੂੰਜਾਂ ਦੀ ਪਰਵਾਜ਼ ( ਪੰਜਾਬੀ ਔਰਤ ਲੇਖਕਾਵਾਂ ਦੀਆਂ ਕਹਾਣੀਆਂ), 2. ਕਰਮ ਸਿੰਘ ਮਾਨ ਦੀਆਂ ਕਹਾਣੀਆਂ ਦਾ ਕਥਾ- ਵਿਵੇਕ (ਮਾਨ ਦੀਆਂ ਕਹਾਣੀਆਂ ਬਾਰੇ ਵਿਦਵਾਨਾਂ ਦੇ ਵਿਚਾਰ)

*ਅਨੁਵਾਦ :
1. ਅਸੀਂ ਨਾਸਤਕ ਬਣੇ ( We become atheist written by Gora)
2. ਨੀਲੇ ਪੱਤਰੇ ( The blue notebook Written by Emmanuil Kazakevitch)

*ਆਲੋਚਨਾ:
1.  ਮਿੱਤਰ ਸੈਨ ਮੀਤ ਦੀਆਂ ਕਹਾਣੀਆਂ ਦਾ ਕਥਾ-ਵਿਵੇਕ (ਮਿੱਤਰ ਸੈਨ ਮੀਤ ਪੰਜਾਬ ਦਾ ਪ੍ਰਸਿੱਧ ਨਾਵਲਕਾਰ ਹੈ ਜਿਸ ਦੇ ਨਾਵਲ ਕੌਰਵ ਸਭਾ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ ਪਰਸਕ੍ਰਿਤ ਕੀਤਾ ਜਾ ਚੁੱਕਿਆ ਹੈ)

**9. ਸੰਪਾਦਿਤ ਸੰਗ੍ਰਹਿਆਂ ਵਿਚ ਕਹਾਣੀਆਂ ਤੇ ਹੋਰ ਰਚਨਾਵਾਂ:
ਕਹਾਣੀਆਂ --
1. ਪੁਸਤਕ : ਨਾਰਦ ਡਉਰੂ ਵਾਇਆ (1988) ਸੰਪਾਦਕ : ਡਾ. ਜੋਗਿੰਦਰ ਨਿਰਾਲਾ ਕਹਾਣੀ -- ਮਨੁੱਖ ਤੇ ਪਸ਼ੂ
2. ਪੁਸਤਕ: ਲਾਸ਼ ਤੇ ਹੋਰ ਕਹਾਣੀਆਂ (2002) ਸੰਪਾਦਕ--ਕੰਵਰਜੀਤ ਭੱਠਲ—ਕਹਾਣੀ --ਵਾਰਿਸ
3. ਪੁਸਤਕ : ਨਵੀਂ ਫਸਲ (2003) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਉਮਰੋਂ ਲੰਮੇ ਦੁੱਖ
4. ਪੁਸਤਕ : ਮਿਲਿ ਕੈ ਕਰਹ ਕਹਾਣੀਆ (2003) ਸੰਪਾਦਕ : ਡਾ. ਭੁਪਿੰਦਰ ਸਿੰਘ ਬੇਦੀ—ਕਹਾਣੀ -- ਆਪਣੀ ਮਿੱਟੀ ਦੇ ਪੁੱਤ
5. ਪੁਸਤਕ : ਨਵੀਂ ਕਹਾਣੀ (2004) ਸੰਪਾਦਕ : ਡਾ. ਕਰਾਂਤੀਪਾਲ —ਕਹਾਣੀ -- ਕੂਕ
6. ਪੁਸਤਕ : ਹੁਣ ਹੋਰ ਨਾ ਪੁੱਛੀਂ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਹਾਏ ਓਏ ਦੁੱਲਿਆ
7. ਪੁਸਤਕ : ਦੇਸ ਮਾਲਵਾ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ -- ਮਾਰੂਥਲ
8. ਪੁਸਤਕ : ਕਿਸਾਨੀ ਜੀਵਨ ਦੀ ਪੰਜਾਬੀ ਕਹਾਣੀ (2014) ਸੰਪਾਦਕ : ਡਾ. ਰਵੀ ਰਵਿੰਦਰ—ਕਹਾਣੀ -- ਸੰਭਾਲ ਲੈ ਮੈਨੂੰ
9. ਪੁਸਤਕ : ਹਵਾੜ੍ਹੇ ਸੁਪਨੇ (2018) -(ਮਜ਼ਦੂਰ ਵਰਗ 'ਤੇ ਕੇਂਦਰਿਤ 31 ਕਹਾਣੀਆਂ)-ਸੰਪਾਦਕ : ਅਨੇਮਨ ਸਿੰਘ ਕਹਾਣੀ -- ਸਾਂਝ ਦੇ ਪਲ
10. ਪੁਸਤਕ : ਸ਼ਾਇਦ ਦਿਨ ਚੜ੍ਹ ਜਾਂਦਾ (2019)—(ਕਿਸਾਨੀ ਜੀਵਨ 'ਤੇ ਕੇਂਦਰਿਤ 25 ਕਹਾਣੀਆਂ) ਸੰਪਾਦਕ : ਡਾ. ਰਵੇਲ ਸਿੰਘ, ਅਨੇਮਨ ਸਿੰਘ—ਕਹਾਣੀ -- ਪੁਨਰ ਜਨਮ
11. ਪੁਸਤਕ : ਢਾਈ ਦਹਾਕੇ (2021) ਸੰਪਾਦਕ : ਕੰਵਰਜੀਤ ਭੱਠਲ—ਕਹਾਣੀ -- ਵਾਰਿਸ

*ਹਿੰਦੀ ਸੰਗ੍ਰਹਿ ***
1. ਪੁਸਤਕ : ਪੰਜਾਬੀ ਕੀ ਯਾਦਗਾਰ ਕਹਾਨੀਆਂ (2018)-ਸੰਪਾਦਕ ਐਵੰ ਅਨੁਵਾਦਕ: ਸੁਭਾਸ਼ ਨੀਰਵ—ਕਹਾਨੀ -- ਹਾਏ ਰੇ ਦੁੱਲਿਆ
2. ਪੁਸਤਕ : ਕਿਸਾਨੀ ਜੀਵਨ ਕੀ ਪੰਜਾਬੀ ਕਹਾਨੀ (2021) -ਸੰਪਾਦਕ : ਡਾ. ਰਵੀ ਰਵਿੰਦਰ —ਕਹਾਨੀ -- ਸੰਭਾਲ ਲੇ ਮੁਝੇ
3. ਪੁਸਤਕ : 21ਸ਼ਰੇਸਠ ਯੁਵਾਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ—ਕਹਾਨੀ -- ਅਲਵਿਦਾ ਦੋਸਤ
4. ਪੁਸਤਕ : 21 ਸ਼ਰੇਸਠ ਨਾਰੀਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ —ਕਹਾਨੀ -- ਉਮਰ ਸੇ ਲੰਮੇ ਦੁੱਖ

**ਕਵਿਤਾ :
ਪੁਸਤਕ : ਬਲਦੇ ਚਿਰਾਗ਼ (ਕਾਵਿ-ਸੰਗ੍ਰਹਿ)-- (2000)-ਸੰਪਾਦਕ : ਡਾ ਸੰਪੂਰਨ ਸਿੰਘ ਟੱਲੇਵਾਲ
ਰਚਨਾ : ਕੁਝ ਕਵਿਤਾਵਾਂ

ਸੰਪਾਦਤ ਸੰਗ੍ਰਹਿਆਂ ਵਿਚ ਹੋਰ ਰਚਨਾਵਾਂ :
1. ਪੁਸਤਕ : ਆਪਣੀ ਮਿੱਟੀ ਦਾ ਰੁੱਖ -ਰਾਮ ਸਰੂਪ ਅਣਖੀ—ਸੰਪਾਦਕ : ਕੁਲਦੀਪ ਸਿੰਘ ਮਾਨ—ਰਚਨਾ: ਸਾਹਿਤ ਦਾ ਭਰ ਵਗਦਾ ਦਰਿਆ ਸੀ ਅਣਖੀ
2. ਪੁਸਤਕ : ਗ਼ਜ਼ਲਕਾਰ ਬੂਟਾ ਸਿੰਘ ਚੌਹਾਨ—ਸੰਪਾਦਕ : ਡਾ. ਸਤਨਾਮ ਸਿੰਘ ਜੱਸਲ —ਰਚਨਾ -ਵਿਲੱਖਣ ਮੁਹਾਂਦਰੇ ਦੀ ਸ਼ਾਇਰੀ
3. ਪੁਸਤਕ : ਕਹਾਣੀ ਤੋਂ ਨਾਟ ਮੰਚ ਤੱਕ—ਸੰਪਾਦਕ : ਡਾ. ਸੋਮ ਪਾਲ ਹੀਰਾ —ਰਚਨਾ - ਕਹਾਣੀ 'ਉਮਰੋਂ ਲੰਮੇ ਦੁੱਖ 'ਤੇ ਆਧਾਰਿਤ ਪ੍ਰੋ. ਸਰਬਜੀਤ ਦਾ ਲਿਖਿਆ ਨਾਟਕ 'ਰੇਤ ਦੀਆਂ ਕੰਧਾਂ'
4. ਪੁਸਤਕ : ਪੰਜਾਬੀ ਕਹਾਣੀ (2022)—ਲੇਖਕ -- ਡਾ. ਤੇਜਵੰਤ ਮਾਨ—ਰਚਨਾ - ਕਹਾਣੀ 'ਹਾਏ ਓਏ ਦੁੱਲਿਆ' ਬਾਰੇ ਵਿਚਾਰ
5. ਪੁਸਤਕ : ਜਿਨ੍ਹਾਂ ਸ਼ਬਦ ਪ੍ਰਗਾਸਿਆ—ਸੰਪਾਦਕ : ਡਾ. ਬਲਦੇਵ ਸਿੰਘ ਬੱਦਨ—ਰਚਨਾ- ਡਾ ਅਮਰ ਕੋਮਲ ਦੁਆਰਾ ਲਿਖਿਆ, ਭੋਲਾ ਸਿੰਘ ਸੰਘੇੜਾ ਦਾ ਸ਼ਬਦ ਚਿੱਤਰ

**10.  ਸੰਘੇੜਾ ਦੀਆਂ ਕਹਾਣੀਆਂ 'ਤੇ ਦੂਜੇ ਲੇਖਕਾਂ ਵੱਲੋ ਕੀਤਾ ਕਾਰਜ:
1. ਸੰਪਾਦਕ: ਡਾ. ਸੁਰਜੀਤ ਬਰਾੜ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੀਆਂ ਕਹਾਣੀਆਂ: ਦ੍ਰਿਸ਼ਟੀਮੂਲਕ ਤਰਜ਼ੀਹਾਂ-(ਆਲੋਚਕਾਂ ਵੱਲੋਂ ਕਹਾਣੀਆ 'ਤੇ ਲਿਖੇ ਖੋਜ ਨਿਬੰਧ )

*ਐਮ. ਫਿਲ.
1. ਸ਼ੋਧ ਕਰਤਾ : ਜਰਨੈਲ ਸਿੰਘ ਟਿਵਾਣਾ
ਵਿਸ਼ਾ : ਭੋਲਾ ਸਿੰਘ ਸੰਘੇੜਾ ਦੀ ਕਹਾਣੀ ਕਲਾ : ਇਕ ਅਧਿਐਨ—ਗਾਈਡ : ਡਾ. ਨਰਵਿੰਦਰ ਸਿੰਘ ਕੌਸ਼ਲ—ਯੂਨੀਵਰਸਿਟੀ: ਕੁਰੂਕਸ਼ੇਤਰਾ ਯੂਨੀਵਰਸਿਟੀ,ਕੁਰੂਕਸ਼ੇਤਰ—ਸੈਸ਼ਨ : 2007-08
2. ਸ਼ੋਧ ਕਰਤਾ: ਜਸਬੀਰ ਸਿੰਘ ਪਿੰਡ ਰੂੜੇਕੇ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੇ ਗਲਪ ਵਿਚ ਕਿਸਾਨੀ ਸੰਕਟ—ਗਾਈਡ : ਡਾ. ਸਾਕ ਮੁਹੰਮਦ—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ—ਸੈਸ਼ਨ : ਜੂਨ 2019 ਤੋਂ ਆਰੰਭ

* ਪੀ. ਐਚ. ਡੀ
1. ਖੋਜ ਕਰਤਾ: ਡਾ. ਅਮਨਪਾਲ ਕੌਰ —ਵਿਸ਼ਾ : ਨਵਬਸਤੀਵਾਦੀ ਦੌਰ ਦੀ ਪੰਜਾਬੀ ਕਹਾਣੀ ਵਿਚ ਕਿਸਾਨੀ ਸੰਕਟ—ਗਾਈਡ : ਡਾ. ਭੀਮਇੰਦਰ ਸਿੰਘ—ਯੂਨਵਰਸਿਟੀ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਾਲ : 2011
2. ਖੋਜ ਕਰਤਾ : ਅਮਨਦੀਪ ਕੌਰ—ਵਿਸ਼ਾ : ਪੰਜਾਬੀ ਕਹਾਣੀ ਦੀਆਂ ਬਿਰਤਾਂਤਕ ਜੁਗਤਾਂ (ਅਜਮੇਰ ਸਿੱਧੂ, ਭੋਲਾ ਸਿੰਘ ਸੰਘੇੜਾ ਅਤੇ ਜਸਵੀਰ ਸਿੰਘ ਰਾਣਾ ਦੀਆਂ ਕਹਾਣੀਆਂ ਦੇ ਸੰਧਰਭ ਵਿਚ)—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ—ਸੈਸ਼ਨ : 2015-2020

* ਨਾਟਕ:
1. ਪ੍ਰੋ. ਸਰਬਜੀਤ ਔਲਖ ਨੇ ਕਹਾਣੀ ' ਉਮਰੋਂ ਲੰਮੇ ਦੁੱਖ' ਦਾ ਨਾਟਕੀਕਰਨ ਕਰਕੇ 'ਰੇਤ ਦੀਆਂ ਕੰਧਾਂ' ਨਾਂਅ ਦਾ ਨਾਟਕ ਲਿਖਿਆ। (ਇਹ ਨਾਟਕ ਬਹੁਤ ਮਕਬੂਲ ਹੋਇਆ ,ਪੰਜਾਬ ਤੋਂ ਬਿਨਾ ਇਸ ਦੇ ਕੈਨੇਡਾ, ਅਮਰੀਕਾ ਵਿਚ ਵੀ ਸ਼ੋਅ ਹੋਏ। 2002 ਤੋਂ ਲੈ ਕੇ ਅੱਜ ਤੱਕ, ਹਰ ਸਾਲ ਯੂਨੀਵਰਸਿਟੀ ਕਾਲਜਾਂ ਦੇ ਨਾਟਕ ਮੁਕਾਬਲਿਆਂ ਵਿਚ ਕਿਸੇ ਨਾ ਕਿਸੇ ਕਾਲਜ ਦੀ ਟੀਮ ਵੱਲੋਂ ਖੇਡਿਆ ਜਾਂਦਾ ਹੈ।
2. ਸੁਰਜੀਤ ਸਿੰਘ ਸੰਧੂ ਨੇ ਕਹਾਣੀ 'ਸੰਭਾਲ ਲੈ ਮੈਨੂੰ' ਦਾ ਨਾਟਕੀਕਰਨ ਕੀਤਾ।

* ਕਹਾਣੀਆਂ 'ਤੇ ਬਣੀਆਂ ਫ਼ਿਲਮਾਂ:
1. ਲਘੂ ਫਿਲਮ 'ਦਿਸ਼ਾ’, 2. ਲਘੂ ਫਿਲਮ ' ਬੇਦਰਦ’, 3. ਲਘੂ ਫਿਲਮ 'ਜਾਲ’ ਅਤੇ 4. ਲਘੂ ਫਿਲਮ 'ਪੱਗ'

11. ਸਨਮਾਨ:
1. ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ, 2. ਮਾਤਾ ਗੁਰਮੇਲ ਕੌਰ ਯਾਦਗਾਰੀ ਐਵਾਰਡ ਅਤੇ 3. ਲੋਕ ਸਾਹਿਤ ਮੰਚ ਲੁਧਿਆਣਾ ਵੱਲੋਂ ਪੁਰਸਕ੍ਰਿਤ

12. ਸਾਹਿਤਕ ਸਰਗਰਮੀਆਂ
1 ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਦੇ ਜਨਰਲ ਸਕੱਤਰ ਦੇ ਤੌਰ ਤੇ 2000 ਤੋਂ 2010 ਤੱਕ ਕੰਮ ਕੀਤਾ। ਇਸ ਸਮੇਂ ਦੌਰਾਨ ਸਭਾ ਨੇ ਪੰਜਾਬ ਪੱਧਰ ਦਾ 'ਪੰਜਾਬੀ ਨਾਵਲ ਵਰਕਸ਼ਾਪ' ਸਮਾਗਮ ਕੀਤਾ। (1955 ਵਿਚ ਸੰਸਥਾਪਿਤ, ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਪੰਜਾਬ ਦੀਆਂ ਸਭ ਤੋਂ ਪੁਰਾਣੀਆਂ ਸਾਹਿਤਕ ਸਭਾਵਾਂ ਵਿਚੋਂ ਇਕ ਹੈ)
2. ਸੰਘੇੜਾ ਪਰਿਵਾਰ ਵੱਲੋਂ 2016 ਤੋਂ 'ਮਾਤਾ ਤੇਜ ਕੌਰ ਯਾਦਗਾਰੀ ਐਵਾਰਡ' ਸ਼ੁਰੂ ਕੀਤਾ ਹੋਇਆ ਹੈ ਜੋ ਹਰ ਸਾਲ ਇਕ ਪ੍ਰਬੁੱਧ ਲੇਖਕ ਨੂੰ ਦਿੱਤਾ ਜਾਂਦਾ ਹੈ।

ਪਤਾ: ਮਾਡਲ ਟਾਊਨ, ਗਲੀ ਨੰਬਰ 2 ਏ
ਪੱਤੀ ਰੋਡ,ਬਰਨਾਲਾ -148101
ਫੋਨ : 98147 87506 8427897587
Email id : sanghera1959@gmail.com

ਭੋਲਾ ਸਿੰਘ ਸੰਘੇੜਾ

ਭੋਲਾ ਸਿੰਘ ਸੰਘੇੜਾ ਦਾ ਜੀਵਨ ਵੇਰਵਾ: 1. ਨਾਮ : ਭੋਲਾ ਸਿੰਘ ਸੰਘੇੜਾ, 2. ਪਿਤਾ ਦਾ ਨਾਮ : ਭਾਗ ਸਿੰਘ, 3. ਮਾਤਾ ਦਾ ਨਾਮ : ਤੇਜ ਕੌਰ 4. ਜਨਮ ਮਿਤੀ : 7 ਜੂਨ, 1959 5. ਜਨਮ ਸਥਾਨ : ਪਿੰਡ ਸੰਘੇੜਾ, ਜ਼ਿਲ੍ਹਾ ਬਰਨਾਲਾ (ਪੰਜਾਬ) 6. ਯੋਗਤਾ : B.Sc. , M. Com, M. A, M.Phil ( Punjabi) 7. ਕਿੱਤਾ : ਅਧਿਆਪਨ * 29/1/1983 ਤੋਂ 24/7/2008 ਸਾਇੰਸ ਅਧਿਆਪਕ * 24/7/2008 ਤੋਂ 30/6/2018 ਸਕੂਲ ਲੈਕਚਰਾਰ ( ਪੰਜਾਬੀ) 8. ਕਿਤਾਬਾਂ : * ਕਹਾਣੀ-ਸੰਗ੍ਰਹਿ: 1. ਪਹਿਲੀ ਕਿਤਾਬ : ਜ਼ਹਿਰ ਦਾ ਘੁੱਟ ( 1987), 2. ਰੇਤ ਦੀਆਂ ਕੰਧਾਂ ( 2002), 3. ਹਾਏ ਓਏ ਦੁੱਲਿਆ (2016)4. ਇਹ ਜੰਗ ਕੌਣ ਲੜੇਗਾ (2018)5. ਮਿੱਟੀ ਦੇ ਪੁੱਤ ( ਕਿਸਾਨੀ ਜੀਵਨ ਦੀਆਂ ਚੋਣਵੀਆਂ ਕਹਾਣੀਆਂ)6. ਪੁਨਰ ਜਨਮ (ਤਰਸੇਮ ਦੁਆਰਾ ਹਿੰਦੀ ਵਿਚ ਅਨੁਵਾਦਿਤ ਕਹਾਣੀ- ਸੰਗ੍ਰਹਿ) *ਨਾਵਲ: 1. ਬਲ਼ਦੀ ਰੁੱਤ 2019 * ਵਿਚਾਰ-ਸੰਗ੍ਰਹਿ: 1. ਤੇਰਾਂ 100 ਤੇਰਾਂ * ਵਾਰਤਿਕ 1. ਸ਼ਬਦਾਂ ਦਾ ਸਫ਼ਰ: (ਬਰਨਾਲਾ ਦੀ ਸਾਹਿਤਕ ਲਹਿਰ ਦਾ ਇਤਿਹਾਸ) *ਸੰਪਾਦਨ : 1. ਢਲਦੀ ਦੁਪਹਿਰ ( ਕਿਸਾਨੀ ਜੀਵਨ ਨਾਲ ਸੰਬੰਧਤ ਕਹਾਣੀਆਂ)2. ਨਾਨਕ ਨੂਰ ( ਸ੍ਰੀ ਗੁਰ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ-ਸੰਗ੍ਰਹਿ) * ਡਾ. ਜੋਗਿੰਦਰ ਸਿੰਘ ਨਿਰਾਲਾ ਨਾਲ ਮਿਲਕੇ ਸੰਪਾਦਨ : 1. ਕੂੰਜਾਂ ਦੀ ਪਰਵਾਜ਼ ( ਪੰਜਾਬੀ ਔਰਤ ਲੇਖਕਾਵਾਂ ਦੀਆਂ ਕਹਾਣੀਆਂ), 2. ਕਰਮ ਸਿੰਘ ਮਾਨ ਦੀਆਂ ਕਹਾਣੀਆਂ ਦਾ ਕਥਾ- ਵਿਵੇਕ (ਮਾਨ ਦੀਆਂ ਕਹਾਣੀਆਂ ਬਾਰੇ ਵਿਦਵਾਨਾਂ ਦੇ ਵਿਚਾਰ) *ਅਨੁਵਾਦ : 1. ਅਸੀਂ ਨਾਸਤਕ ਬਣੇ ( We become atheist written by Gora) 2. ਨੀਲੇ ਪੱਤਰੇ ( The blue notebook Written by Emmanuil Kazakevitch) *ਆਲੋਚਨਾ: 1.  ਮਿੱਤਰ ਸੈਨ ਮੀਤ ਦੀਆਂ ਕਹਾਣੀਆਂ ਦਾ ਕਥਾ-ਵਿਵੇਕ (ਮਿੱਤਰ ਸੈਨ ਮੀਤ ਪੰਜਾਬ ਦਾ ਪ੍ਰਸਿੱਧ ਨਾਵਲਕਾਰ ਹੈ ਜਿਸ ਦੇ ਨਾਵਲ ਕੌਰਵ ਸਭਾ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ ਪਰਸਕ੍ਰਿਤ ਕੀਤਾ ਜਾ ਚੁੱਕਿਆ ਹੈ) **9. ਸੰਪਾਦਿਤ ਸੰਗ੍ਰਹਿਆਂ ਵਿਚ ਕਹਾਣੀਆਂ ਤੇ ਹੋਰ ਰਚਨਾਵਾਂ: ਕਹਾਣੀਆਂ -- 1. ਪੁਸਤਕ : ਨਾਰਦ ਡਉਰੂ ਵਾਇਆ (1988) ਸੰਪਾਦਕ : ਡਾ. ਜੋਗਿੰਦਰ ਨਿਰਾਲਾ ਕਹਾਣੀ -- ਮਨੁੱਖ ਤੇ ਪਸ਼ੂ 2. ਪੁਸਤਕ: ਲਾਸ਼ ਤੇ ਹੋਰ ਕਹਾਣੀਆਂ (2002) ਸੰਪਾਦਕ--ਕੰਵਰਜੀਤ ਭੱਠਲ—ਕਹਾਣੀ --ਵਾਰਿਸ 3. ਪੁਸਤਕ : ਨਵੀਂ ਫਸਲ (2003) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਉਮਰੋਂ ਲੰਮੇ ਦੁੱਖ 4. ਪੁਸਤਕ : ਮਿਲਿ ਕੈ ਕਰਹ ਕਹਾਣੀਆ (2003) ਸੰਪਾਦਕ : ਡਾ. ਭੁਪਿੰਦਰ ਸਿੰਘ ਬੇਦੀ—ਕਹਾਣੀ -- ਆਪਣੀ ਮਿੱਟੀ ਦੇ ਪੁੱਤ 5. ਪੁਸਤਕ : ਨਵੀਂ ਕਹਾਣੀ (2004) ਸੰਪਾਦਕ : ਡਾ. ਕਰਾਂਤੀਪਾਲ —ਕਹਾਣੀ -- ਕੂਕ 6. ਪੁਸਤਕ : ਹੁਣ ਹੋਰ ਨਾ ਪੁੱਛੀਂ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਹਾਏ ਓਏ ਦੁੱਲਿਆ 7. ਪੁਸਤਕ : ਦੇਸ ਮਾਲਵਾ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ -- ਮਾਰੂਥਲ 8. ਪੁਸਤਕ : ਕਿਸਾਨੀ ਜੀਵਨ ਦੀ ਪੰਜਾਬੀ ਕਹਾਣੀ (2014) ਸੰਪਾਦਕ : ਡਾ. ਰਵੀ ਰਵਿੰਦਰ—ਕਹਾਣੀ -- ਸੰਭਾਲ ਲੈ ਮੈਨੂੰ 9. ਪੁਸਤਕ : ਹਵਾੜ੍ਹੇ ਸੁਪਨੇ (2018) -(ਮਜ਼ਦੂਰ ਵਰਗ 'ਤੇ ਕੇਂਦਰਿਤ 31 ਕਹਾਣੀਆਂ)-ਸੰਪਾਦਕ : ਅਨੇਮਨ ਸਿੰਘ ਕਹਾਣੀ -- ਸਾਂਝ ਦੇ ਪਲ 10. ਪੁਸਤਕ : ਸ਼ਾਇਦ ਦਿਨ ਚੜ੍ਹ ਜਾਂਦਾ (2019)—(ਕਿਸਾਨੀ ਜੀਵਨ 'ਤੇ ਕੇਂਦਰਿਤ 25 ਕਹਾਣੀਆਂ) ਸੰਪਾਦਕ : ਡਾ. ਰਵੇਲ ਸਿੰਘ, ਅਨੇਮਨ ਸਿੰਘ—ਕਹਾਣੀ -- ਪੁਨਰ ਜਨਮ 11. ਪੁਸਤਕ : ਢਾਈ ਦਹਾਕੇ (2021) ਸੰਪਾਦਕ : ਕੰਵਰਜੀਤ ਭੱਠਲ—ਕਹਾਣੀ -- ਵਾਰਿਸ *ਹਿੰਦੀ ਸੰਗ੍ਰਹਿ *** 1. ਪੁਸਤਕ : ਪੰਜਾਬੀ ਕੀ ਯਾਦਗਾਰ ਕਹਾਨੀਆਂ (2018)-ਸੰਪਾਦਕ ਐਵੰ ਅਨੁਵਾਦਕ: ਸੁਭਾਸ਼ ਨੀਰਵ—ਕਹਾਨੀ -- ਹਾਏ ਰੇ ਦੁੱਲਿਆ 2. ਪੁਸਤਕ : ਕਿਸਾਨੀ ਜੀਵਨ ਕੀ ਪੰਜਾਬੀ ਕਹਾਨੀ (2021) -ਸੰਪਾਦਕ : ਡਾ. ਰਵੀ ਰਵਿੰਦਰ —ਕਹਾਨੀ -- ਸੰਭਾਲ ਲੇ ਮੁਝੇ 3. ਪੁਸਤਕ : 21ਸ਼ਰੇਸਠ ਯੁਵਾਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ—ਕਹਾਨੀ -- ਅਲਵਿਦਾ ਦੋਸਤ 4. ਪੁਸਤਕ : 21 ਸ਼ਰੇਸਠ ਨਾਰੀਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ —ਕਹਾਨੀ -- ਉਮਰ ਸੇ ਲੰਮੇ ਦੁੱਖ **ਕਵਿਤਾ : ਪੁਸਤਕ : ਬਲਦੇ ਚਿਰਾਗ਼ (ਕਾਵਿ-ਸੰਗ੍ਰਹਿ)-- (2000)-ਸੰਪਾਦਕ : ਡਾ ਸੰਪੂਰਨ ਸਿੰਘ ਟੱਲੇਵਾਲ ਰਚਨਾ : ਕੁਝ ਕਵਿਤਾਵਾਂ ਸੰਪਾਦਤ ਸੰਗ੍ਰਹਿਆਂ ਵਿਚ ਹੋਰ ਰਚਨਾਵਾਂ : 1. ਪੁਸਤਕ : ਆਪਣੀ ਮਿੱਟੀ ਦਾ ਰੁੱਖ -ਰਾਮ ਸਰੂਪ ਅਣਖੀ—ਸੰਪਾਦਕ : ਕੁਲਦੀਪ ਸਿੰਘ ਮਾਨ—ਰਚਨਾ: ਸਾਹਿਤ ਦਾ ਭਰ ਵਗਦਾ ਦਰਿਆ ਸੀ ਅਣਖੀ 2. ਪੁਸਤਕ : ਗ਼ਜ਼ਲਕਾਰ ਬੂਟਾ ਸਿੰਘ ਚੌਹਾਨ—ਸੰਪਾਦਕ : ਡਾ. ਸਤਨਾਮ ਸਿੰਘ ਜੱਸਲ —ਰਚਨਾ -ਵਿਲੱਖਣ ਮੁਹਾਂਦਰੇ ਦੀ ਸ਼ਾਇਰੀ 3. ਪੁਸਤਕ : ਕਹਾਣੀ ਤੋਂ ਨਾਟ ਮੰਚ ਤੱਕ—ਸੰਪਾਦਕ : ਡਾ. ਸੋਮ ਪਾਲ ਹੀਰਾ —ਰਚਨਾ - ਕਹਾਣੀ 'ਉਮਰੋਂ ਲੰਮੇ ਦੁੱਖ 'ਤੇ ਆਧਾਰਿਤ ਪ੍ਰੋ. ਸਰਬਜੀਤ ਦਾ ਲਿਖਿਆ ਨਾਟਕ 'ਰੇਤ ਦੀਆਂ ਕੰਧਾਂ' 4. ਪੁਸਤਕ : ਪੰਜਾਬੀ ਕਹਾਣੀ (2022)—ਲੇਖਕ -- ਡਾ. ਤੇਜਵੰਤ ਮਾਨ—ਰਚਨਾ - ਕਹਾਣੀ 'ਹਾਏ ਓਏ ਦੁੱਲਿਆ' ਬਾਰੇ ਵਿਚਾਰ 5. ਪੁਸਤਕ : ਜਿਨ੍ਹਾਂ ਸ਼ਬਦ ਪ੍ਰਗਾਸਿਆ—ਸੰਪਾਦਕ : ਡਾ. ਬਲਦੇਵ ਸਿੰਘ ਬੱਦਨ—ਰਚਨਾ- ਡਾ ਅਮਰ ਕੋਮਲ ਦੁਆਰਾ ਲਿਖਿਆ, ਭੋਲਾ ਸਿੰਘ ਸੰਘੇੜਾ ਦਾ ਸ਼ਬਦ ਚਿੱਤਰ **10.  ਸੰਘੇੜਾ ਦੀਆਂ ਕਹਾਣੀਆਂ 'ਤੇ ਦੂਜੇ ਲੇਖਕਾਂ ਵੱਲੋ ਕੀਤਾ ਕਾਰਜ: 1. ਸੰਪਾਦਕ: ਡਾ. ਸੁਰਜੀਤ ਬਰਾੜ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੀਆਂ ਕਹਾਣੀਆਂ: ਦ੍ਰਿਸ਼ਟੀਮੂਲਕ ਤਰਜ਼ੀਹਾਂ-(ਆਲੋਚਕਾਂ ਵੱਲੋਂ ਕਹਾਣੀਆ 'ਤੇ ਲਿਖੇ ਖੋਜ ਨਿਬੰਧ ) *ਐਮ. ਫਿਲ. 1. ਸ਼ੋਧ ਕਰਤਾ : ਜਰਨੈਲ ਸਿੰਘ ਟਿਵਾਣਾ ਵਿਸ਼ਾ : ਭੋਲਾ ਸਿੰਘ ਸੰਘੇੜਾ ਦੀ ਕਹਾਣੀ ਕਲਾ : ਇਕ ਅਧਿਐਨ—ਗਾਈਡ : ਡਾ. ਨਰਵਿੰਦਰ ਸਿੰਘ ਕੌਸ਼ਲ—ਯੂਨੀਵਰਸਿਟੀ: ਕੁਰੂਕਸ਼ੇਤਰਾ ਯੂਨੀਵਰਸਿਟੀ,ਕੁਰੂਕਸ਼ੇਤਰ—ਸੈਸ਼ਨ : 2007-08 2. ਸ਼ੋਧ ਕਰਤਾ: ਜਸਬੀਰ ਸਿੰਘ ਪਿੰਡ ਰੂੜੇਕੇ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੇ ਗਲਪ ਵਿਚ ਕਿਸਾਨੀ ਸੰਕਟ—ਗਾਈਡ : ਡਾ. ਸਾਕ ਮੁਹੰਮਦ—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ—ਸੈਸ਼ਨ : ਜੂਨ 2019 ਤੋਂ ਆਰੰਭ * ਪੀ. ਐਚ. ਡੀ 1. ਖੋਜ ਕਰਤਾ: ਡਾ. ਅਮਨਪਾਲ ਕੌਰ —ਵਿਸ਼ਾ : ਨਵਬਸਤੀਵਾਦੀ ਦੌਰ ਦੀ ਪੰਜਾਬੀ ਕਹਾਣੀ ਵਿਚ ਕਿਸਾਨੀ ਸੰਕਟ—ਗਾਈਡ : ਡਾ. ਭੀਮਇੰਦਰ ਸਿੰਘ—ਯੂਨਵਰਸਿਟੀ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਾਲ : 2011 2. ਖੋਜ ਕਰਤਾ : ਅਮਨਦੀਪ ਕੌਰ—ਵਿਸ਼ਾ : ਪੰਜਾਬੀ ਕਹਾਣੀ ਦੀਆਂ ਬਿਰਤਾਂਤਕ ਜੁਗਤਾਂ (ਅਜਮੇਰ ਸਿੱਧੂ, ਭੋਲਾ ਸਿੰਘ ਸੰਘੇੜਾ ਅਤੇ ਜਸਵੀਰ ਸਿੰਘ ਰਾਣਾ ਦੀਆਂ ਕਹਾਣੀਆਂ ਦੇ ਸੰਧਰਭ ਵਿਚ)—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ—ਸੈਸ਼ਨ : 2015-2020 * ਨਾਟਕ: 1. ਪ੍ਰੋ. ਸਰਬਜੀਤ ਔਲਖ ਨੇ ਕਹਾਣੀ ' ਉਮਰੋਂ ਲੰਮੇ ਦੁੱਖ' ਦਾ ਨਾਟਕੀਕਰਨ ਕਰਕੇ 'ਰੇਤ ਦੀਆਂ ਕੰਧਾਂ' ਨਾਂਅ ਦਾ ਨਾਟਕ ਲਿਖਿਆ। (ਇਹ ਨਾਟਕ ਬਹੁਤ ਮਕਬੂਲ ਹੋਇਆ ,ਪੰਜਾਬ ਤੋਂ ਬਿਨਾ ਇਸ ਦੇ ਕੈਨੇਡਾ, ਅਮਰੀਕਾ ਵਿਚ ਵੀ ਸ਼ੋਅ ਹੋਏ। 2002 ਤੋਂ ਲੈ ਕੇ ਅੱਜ ਤੱਕ, ਹਰ ਸਾਲ ਯੂਨੀਵਰਸਿਟੀ ਕਾਲਜਾਂ ਦੇ ਨਾਟਕ ਮੁਕਾਬਲਿਆਂ ਵਿਚ ਕਿਸੇ ਨਾ ਕਿਸੇ ਕਾਲਜ ਦੀ ਟੀਮ ਵੱਲੋਂ ਖੇਡਿਆ ਜਾਂਦਾ ਹੈ। 2. ਸੁਰਜੀਤ ਸਿੰਘ ਸੰਧੂ ਨੇ ਕਹਾਣੀ 'ਸੰਭਾਲ ਲੈ ਮੈਨੂੰ' ਦਾ ਨਾਟਕੀਕਰਨ ਕੀਤਾ। * ਕਹਾਣੀਆਂ 'ਤੇ ਬਣੀਆਂ ਫ਼ਿਲਮਾਂ: 1. ਲਘੂ ਫਿਲਮ 'ਦਿਸ਼ਾ’, 2. ਲਘੂ ਫਿਲਮ ' ਬੇਦਰਦ’, 3. ਲਘੂ ਫਿਲਮ 'ਜਾਲ’ ਅਤੇ 4. ਲਘੂ ਫਿਲਮ 'ਪੱਗ' 11. ਸਨਮਾਨ: 1. ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ, 2. ਮਾਤਾ ਗੁਰਮੇਲ ਕੌਰ ਯਾਦਗਾਰੀ ਐਵਾਰਡ ਅਤੇ 3. ਲੋਕ ਸਾਹਿਤ ਮੰਚ ਲੁਧਿਆਣਾ ਵੱਲੋਂ ਪੁਰਸਕ੍ਰਿਤ 12. ਸਾਹਿਤਕ ਸਰਗਰਮੀਆਂ 1 ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਦੇ ਜਨਰਲ ਸਕੱਤਰ ਦੇ ਤੌਰ ਤੇ 2000 ਤੋਂ 2010 ਤੱਕ ਕੰਮ ਕੀਤਾ। ਇਸ ਸਮੇਂ ਦੌਰਾਨ ਸਭਾ ਨੇ ਪੰਜਾਬ ਪੱਧਰ ਦਾ 'ਪੰਜਾਬੀ ਨਾਵਲ ਵਰਕਸ਼ਾਪ' ਸਮਾਗਮ ਕੀਤਾ। (1955 ਵਿਚ ਸੰਸਥਾਪਿਤ, ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਪੰਜਾਬ ਦੀਆਂ ਸਭ ਤੋਂ ਪੁਰਾਣੀਆਂ ਸਾਹਿਤਕ ਸਭਾਵਾਂ ਵਿਚੋਂ ਇਕ ਹੈ) 2. ਸੰਘੇੜਾ ਪਰਿਵਾਰ ਵੱਲੋਂ 2016 ਤੋਂ 'ਮਾਤਾ ਤੇਜ ਕੌਰ ਯਾਦਗਾਰੀ ਐਵਾਰਡ' ਸ਼ੁਰੂ ਕੀਤਾ ਹੋਇਆ ਹੈ ਜੋ ਹਰ ਸਾਲ ਇਕ ਪ੍ਰਬੁੱਧ ਲੇਖਕ ਨੂੰ ਦਿੱਤਾ ਜਾਂਦਾ ਹੈ। ਪਤਾ : ਮਾਡਲ ਟਾਊਨ, ਗਲੀ ਨੰਬਰ 2 ਏ ਪੱਤੀ ਰੋਡ,ਬਰਨਾਲਾ -148101 ਫੋਨ : 98147 87506 8427897587 Email id : sanghera1959@gmail.com

View all posts by ਭੋਲਾ ਸਿੰਘ ਸੰਘੇੜਾ →