ਕੁਰਸੀ
ਤਾਸ਼ ਵਾਂਗਰਾਂ ਬਿਖਰ ਰਹੇ ਨੇ ਚੇਲੇ -ਚਪਟੇ ਤੇ ਚਮਚੇ ਵੀ ਰਿਸ਼ਤੇਦਾਰੀ ਤੇ ਯਾਰੀ ਨੂੰ ਪਾਣੀ ਵਿਚ ਮਧਾਣੀ ਪਾ ਕੇ ਹੱਥ ਜੋੜ ਕੇ ਮਿੱਠਾ ਬੋਲਣ ਇਹ ਧਰਮਾਂ ਦੇ ਵੀ ਠੇਕੇਦਾਰ ‘ਸੁਹਲ’ ਕੈਸੇ ਮਹਿਲ ਚੁਬਾਰੇ |
*** 635 *** |
ਮਲਕੀਅਤ ‘ਸੁਹਲ’
ਮੋਬਾ- 9872848610
ੳਨੋਸ਼ਹਿਰਾ,
ਡਾਕ-ਪੁਲ ਤਿੱਬੜੀ,
ਗੁਰਦਾਸਪੁਰ -143530