ਸ਼ਹਿਬਾਜ਼ ਸਪੁੱਤਰ ਸ੍ਰੀ ਕੰਵਰ ਇਮਤਿਆਜ਼ ਹੁਰਾਂ ਨੇ ਆਪਣੇ ਪਿਤਾ ਦੀ ਅੰਤਿਮ ਕਵਿਤਾ ‘ਲਿਖਾਰੀ’ ਲਈ ਭੇਜੀ ਹੈ। ‘ਨੇਰੵੇ, ਨਵਾਂ ਸਾਲ ਤੇ ਨਵਾਂ ਸੂਰਜ’ ਨਾਂ ਦੀ ਇਹ ਕਵਿਤਾ ਸ਼ਾਇਰ ਕੰਵਰ ਇਮਤਿਆਜ਼ ਨੇ ਇਸ ਸੰਸਾਰ ਦੀ ਯਾਤਰਾ ਸਮਾਪਤ ਕਰਨ ਤੋਂ ਕੁਝ ਸਮਾਂ ਪਹਿਲਾਂ ਲਿਖੀ ਸੀ। ਸਾਨੂੰ ਪੂਰਨ ਆਸ ਹੈ ਕਿ ਪਾਠਕ ਪਸੰਦ ਕਰਨਗੇ। ‘ਲਿਖਤੁਮ ਸ਼ਹਿਰ ਭੰਬੋਰ’ ਪੁਸਤਕ ਦੇ ਲੇਖਕ ਕੰਵਰ ਇਮਤਿਆਜ਼ ਨੂੰ ਯਾਦ ਕਰਦਿਆਂ ਕਵੀ ਸੁਰਿੰਦਰ ਸੋਹਲ ਨੇ ਬਹੁਤ ਹੀ ਪਿਆਰਾ ਅਤੇ ਦਿਲ-ਟੁੰਬਵਾਂ ਲੇਖ ‘ਲਿਖਾਰੀ’ ਲਈ ਲਿਖਿਆ ਸੀ। —-ਲਿਖਾਰੀ |
ਨੇਰੵੇ, ਨਵਾਂ ਸਾਲ ਤੇ ਨਵਾਂ ਸੂਰਜਹੇ ਅਰੁਣ! ਹੇ ਅਰੁਣ! ਹੇ ਅਰੁਣ! ਹੇ ਅਰੁਣ! ਹੇ ਅਰੁਣ! ਰੱਥ ਦੇ ਚੀਕਦੇ ਪਹੀਏ ਹੇ ਅਰੁਣ! ਹੇ ਅਰੁਣ! ਛੇਤੀ ਕਰ ***** ***** ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ (ਪਹਿਲੀ ਵਾਰ ਛਪਿਆ 10 ਜਨਵਰੀ 2010) *** |
ਪਿੰਡ ਤੇ ਡਾਕਘਰ : ਸਿੱਧਵਾਂ ਦੋਨਾ
ਜ਼ਿਲ੍ਹਾ : ਕਪੂਰਥਲਾ