1. ਪਾਟੀਆਂ ਬਿਆਈਆਂ, 2. ਪੀੜ, 3. ਕੁਦਰਤ-ਚਾਨਣ, ਅਤੇ ਗ਼ਜ਼ਲ |
1. ਪਾਟੀਆਂ ਬਿਆਈਆਂ
ਅਸਲੀ ਕਵਿਤਾ ਕਵੀ ਦੀ ਖਾਲੀ ਜੇਬ ਤੇ ਕਵੀ ਦੇ ਮਾਂਜਣ ਲਈ ਕਵੀ ਦੀ ਕਵਿਤਾ ਦਾ ਸਿਰਲੇਖ 2. ਪੀੜ ਮੈਂ ਪੀੜਾਂ ਪੱਲੇ ਬੰਨ੍ਹ ਕੇ ਇੱਕ ਯੁੱਗ ਉਨੀਂਦਾ ਝੱਲ ਕੇ ਮੈਂ ਸਬਰ ਨੂੰ ਕੂੰਡੇ ਰਗੜ ਕੇ ਅੱਜ ਫੇਰ ਸਮੇਂ ਨੇ ਖੁਰਚਿਆ ਇਹ ਪੀੜਾਂ ਮੇਰੀਆਂ ਸਾਥਣਾਂ ਇਹ ਚਾਅ ਜੋ ਚਿਰ ਉਦਾਸੜੇ ਸੁਣ ਪੀੜੇ ਭੈਣੇ ਮੇਰੀਏ ਚੱਲ ਪੀੜੇ ਸਖੀਏ ਚੱਲੀਏ ਆ ਪੀੜੇ ਮਾਏ ਮੇਰੀਏ ਆ ਪੀੜੇ ਧੀਏ ਮੇਰੀਏ ਆ ਪੀੜੇ ਬਣ ਮਹਿਬੂਬੜੀ ** ਮੇਰੀ ਆਪਣੀ ਧੁੱਪ ਦਾ ਚਾਨਣ ਕਿੰਨੇ ਹੀ ਪ੍ਰਕਾਸ਼ ਵਰੵੇ ਮੈਂ ਮਨ ਦੀ ਵਰਨੀ ਪੀੜਾਂ ਸਾਂਭੇ ਉਹ ਮਹਿਰਮ ਜੋ ਤੇਹਾਂ ਬੁੱਝੇ ਉਹ ਜੋ ਅੱਗ ਜਲ਼ਾਵੇ ਸੱਧਰਾਂ ਉਹ ਧੂੰਆਂ ਜੋ ਹੰਝੂ ਕੱਢੇ ਤਾਂ ਫਿਰ ਓਸ ਬਹਾਨੇ ਦੇ ਮੈਂ ਫਿਰ ਮੈਂ ਆਪਣੀ ਧੁੱਪ ਨੂੰ ਪੁੱਛਾਂ ਅੱਗ ਦੇ ਮੱਥੇ ਲੱਗ ਕੇ ਭਾਵੇਂ ਧੁੱਪੇ ਨੀ ਸੁਣ ਮੇਰੀਏ ਧੁੱਪੇ ਬੁਲਾਉਣੇ ਕਾਗ ਨਿਉਂਦੇ ‘ਤੇ ਚਿੜੀ ਨੂੰ ਆਸਰਾ ਦੇਣਾ ਉਦਾਸੀ ਨੂੰ ਜਿਬ੍ਹਾ ਕਰਨਾ ਤੇ ਖ਼ੁਦ ਨੂੰ ਹੌਸਲਾ ਦੇਣਾ ਪੁਰਾਣੀ ਪਿਰਤ ਹੈ ਸਦੀਆਂ ਤੋਂ ਜਿਸਦਾ ਨਾਂ ਮੁਹੱਬਤ ਹੈ ਹਨੇਰੇ ਦੀ ਰਿਆਸਤ ਨੂੰ ਮਿਟਾਉਣਾ ਹੈ ਜੇ ਇੰਝ ਕਰਿਉ ਸਦੀਵੀ ਸਾਂਝ ਰੱਖਣ ਨੂੰ ਕਿਤਾਬਾਂ ਨੇ ਤੇ ਅੱਖਰ ਨੇ ਕਦੋਂ ਤੱਕ ਬੀਤਿਆ ਹੰਢਾਉਣ ਦੇ ਯਤਨਾਂ ‘ਚ ਰੋਵੋਗੇ ਮੁਨਾਸਿਬ ਜਾਪਿਆ ਜੇਕਰ ਖ਼ਿਆਲਾਂ ਦੀ ਵੀ ਬਾਂਹ ਫੜਿਉ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* |