ਗ਼ਜ਼ਲਗੋ ਰਜਿੰਦਰ ਪਰਦੇਸੀ ਜੀ ਦਾ ਇਸ ਫ਼ਾਨੀ ਦੁਨੀਆ ਤੋਂ ਤੁਰ ਜਾਣ ਨਾਲ ਜਿੱਥੇ ਉਹਨਾਂ ਦੇ ਪਰਵਾਰ , ਦੋਸਤਾਂ, ਸਾਕ ਸੰਬੰਧੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਗ਼ਜ਼ਲ ਸੰਸਾਰ ਅੰਦਰ ਵੀ ਉਨ੍ਹਾਂ ਦੀ ਘਾਟ ਮਹਿਸੂਸ ਹੁੰਦੀ ਰਹੇਗੀ। ਕੇਂਦਰੀ ਪੰਜਾਬੀ ਸਾਹਿਤ ਸਭਾ, ਵੁਲਵਰਹੈਂਪਟਨ, ਯੂ . ਕੇ . ਦੇ ਸਮੂਹ ਮੈਂਬਰਾਂ ਵੱਲੋਂ ਉਹਨਾਂ ਦੇ ਪਰਵਾਰ, ਦੋਸਤਾਂ ਮਿੱਤਰਾਂ ਨਾਲ ਪੂਰੀ ਹਮਦਰਦੀ ਹੈ।ਜਨਰਲ ਸਕੱਤਰ,
|