ਚਲਦੇ ਚਲਦੇ ਐਸੇ ਮੋੜ ‘ਤੇ ਆ ਪਹੁੰਚੇ
|
ਇੱਕ:
ਚਲਦੇ ਚਲਦੇ ਐਸੇ ਮੋੜ ‘ਤੇ ਆ ਪਹੁੰਚੇ ਕੀ ਹੋਇਆ ਜੇ ਰੂਹ ਦੇ ਰਿਸ਼ਤੇ ਮਰ ਚੁੱਕੇ ਮੇਲੇ ਗੇਲੇ ਹਾਸੇ ਰੋਣੇ ਉੱਡ ਗਏ ਇਉਂ ਲਗਦੈ ਹੁਣ ਮੈਂ ਜੋ ਅਕਸਰ ਲਿਖਦਾ ਹਾਂ ਜਿਸ ਦਿਨ ਵੀ ਉਹ ਹਾਲ ਅਸਾਂ ਦਾ ਪੁੱਛ ਲੈਂਦੇ ਦੋ: ਗਰਦਿਸ਼ ਮੈਨੂੰ ਖੜ੍ਹਨ ਨਾ ਦੇਵੇ ਤਾਰੇ ਭੌਣ ਨਾ ਦਿੰਦੇ ਕਿਹੜੇ ਖੂੰਜੇ ਰੱਖਾਂ ਮੈਂ ਹੁਣ ਮਹਿਕਦੀਆਂ ਇਹ ਯਾਦਾਂ। ਕਾਵਾਂ ਦੀ ਸਰਕਾਰ ਹੈ ਏਥੇ ਸੁਰ ’ਤੇ ਹੈ ਪਾਬੰਦੀ, ਗ਼ੈਰਾਂ ਦਾ ਪਿੜ ਗਾਹੁੰਦੇ-ਗਾਹੁੰਦੇ ਘਸ ਗਈਆਂ ਨੇ ਖੁਰੀਆਂ, ਵੇਚ ਰਹੇ ਨੇ ਅੱਜ ਵੀ ਮਾਲੀ ਖ਼ੁਦ ਕਲੀਆਂ ਦੀ ਲਾਲੀ, ਵੇਲ਼ਾ ਸੀ ਜਦ ਬੰਦ ਕਰੇ ਤੂੰ ਆਪਣੇ ਦਿਲ ਦੇ ਬੂਹ,ੇ |
23 ਫਰਵਰੀ 2022 *** 652 *** |