1. ਇਹ ਖ਼ਬਰ ਬਹੁਤ ਦੁੱਖੀ ਹਿਰਦੇ ਨਾਲ ਪੜ੍ਹੀ ਜਾਏਗੀ ਕਿ ਪੰਜਾਬੀ ਸਾਹਿਤ ਅੰਦਰ ਜਾਣੀ ਪਹਿਚਾਣੀ ਸ਼ਖ਼ਸੀਅਤ ਸ.ਮੋਤਾ ਸਿੰਘ (ਕੌਸਲਰ) ਲੰਮਿਗਟਨ ਸਪਾ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।
ਕੇਂਦਰੀ ਪੰਜਾਬੀ ਸਾਹਿਤ ਸਭਾ, ਵੁਲਵਰਹੈਂਪਟਨ ਦੇ ਸਮੂਹ ਮੈਂਬਰ, ਇਸ ਦੁੱਖ ਸਮੇਂ ਉਹਨਾਂ ਦੇ ਪਰਵਾਰ ਨਾਲ ਖੜੇ ਹਨ ਅਤੇ ਅਰਦਾਸ ਕਰਦੇ ਹਾਂ ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵੇ ਜੀ।
—ਭੁਪਿੰਦਰ ਸਿੰਘ ਸੱਗੂ
2. ਮਹਿਕ ਪੰਜਾਬ ਦੀ (Mehak Punjab Di)
ਮਹਿਕ ਪੰਜਾਬ ਦੀ, ਦੇ ਸਭ ਦੋਸਤਾਂ ਨੂੰ ਸੁਣ ਕਿ ਦੁੱਖ ਹੋਵੇਗਾ ਕਿ ਪੰਜਾਬੀ ਲੇਖਕ ਸਤਿਕਾਰਤ ਮੋਤਾ ਸਿੰਘ (ਕੌਸਲਰ) ਲੰਮਿਗਟਨ (ਇੰਗਲੈਂਡ) ਸਪਾ ਜੀ ਇਸ ਫਾਨੀ ਸੰਸਾਰ ਨੂੰ ਛੱਡ ਗਏ ਹਨ। ਉਨ੍ਹਾਂ ਦੇ ਚਲੇ ਜਾਣ ਕਾਰਨ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਘਾਟਾ ਪਿਆ ਹੈ। ਆਓ ਸਭ ਰਲ ਕਿ ਉਹਨਾਂ ਦੀ ਆਤਮਿਕ ਸਾਂਤੀ ਲਈ ਅਰਦਾਸ ਕਰੀਏ!