ਡਾ. ਮਹਿੰਦਰ ਗਿੱਲ
ਜੀਵਨ ਵੇਰਵਾ: ਡਾ. ਮਹਿੰਦਰ ਗਿੱਲ
ਨਾਮ: ਡਾ. ਮਹਿੰਦਰ ਗਿੱਲ
ਜਨਮ ਅਸਥਾਨ: ਪਿੰਡ – ਝੰਡੇਰ ਕਲਾਂ, ਸ਼ਹੀਦ ਭਗਤ ਸਿੰਘ ਨਗਰ, ਪੰਜਾਬ
1964 ਤੇਂ ਇੰਗਲੈਂਡ ਰਹਿ ਰਿਹਾ ਹਾਂ।
ਪਰਵਾਰ:
ਪਤਨੀ ਨਰੇਸ਼ ਕੌਰ
ਬੱਚੇ ਰਾਜਦੀਪ ਕੌਰ, ਅਮਰਿਤਪਾਲ ਸਿੰਘ, ਗੁਰਦੀਸ਼ ਸਿੰਘ
ਮਾਤਾ/ਪਿਤਾ ਦਾ ਨਾਮ: ਸਵਰਗੀ ਸ.ਅਜੀਤ ਸਿੰਘ/ਸਰਦਾਰਨੀ ਬਿਅੰਤ ਕੌਰ
Secondary School Education : Dudley, England
Uninversity of London: B.Pharm (Hons)
University of Birmingham, England. MbChB
13 ਸਾਲ ਦੀ ਉਮਰੇ ਇੰਗਲੈਂਡ ਆ ਕੇ ਸਕੂਲ ਅਤੇ ਯੂਨੀਵਰਸਿਟੀ ਜਾ ਕੇ ਡਾਕਟਰੀ ਪਾਸ ਕੀਤੀ
ਪੁਸਤਕਾਂ :
ਮੇਰੇ ਲੋਕ (ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ) 1985
ਬਿਨ ਬਰਸਾਤੀਂ ਮੇਘਲੇ (ਸੁਰਤਾਲ ਪ੍ਰਕਾਸ਼ਨ,ਪਰਤਾਬਪੁਰਾ ਜ਼ਿਲਾ ਜਲੰਧਰ) 1989
ਅੱਖ ਦੇ ਬੋਲ (ਵਾਰਿਸ ਸ਼ਾਹ ਫਾਉਂਡੇਸ਼ਨ , ਅੰਮ੍ਰਿਤਸਰ)1998
ਬਿਨ ਬਰਸਾਤੀਂ ਮੇਘਲੇ ( ਦੂਜੀ ਐਡੀਸ਼ਨ) 2005
ਉਦੋਂ ਤੇ ਹੁਣ (ਲੋਕ ਗੀਤ ਪਰਕਾਸ਼ਨ) 2009
ਬੱਦਲਾਂ ਤੋਂ ਪਾਰ (Gracious Books, Patiala) 2014
ਕਈ ਸੰਪਾਦਿਤ ਕਾਵਿ ਕਿਤਾਬਾਂ ਵਿੱਚ ਛੱਪ ਚੁਕਾਂ ਹਾਂ।
ਮੇਰੀਆਂ ਕਿਤਾਬਾਂ ਭਿੰਨ ਭਿੰਨ ਯੁਨੀਵਰੱਸਟੀਆਂ ਵਿੱਚ ਪਾਠ-ਪੁਸਤਕਾਂ ਵਜੋਂ ਪੜ੍ਹਾਈਆਂ ਜਾਂਦੀਆਂ ਹਨ।
M.Phil: ਡਾ. ਮਹਿੰਦਰ ਗਿੱਲ ਦੀ ਕਾਵਿ ਸਵੰਦੇਨਾ (ਅੱਖ ਦੇ ਬੋਲ ਦੇ ਆਧਾਰ ਤੇ) ਅੰਮ੍ਰਿਤਪਾਲ ਬੋਪਾਰਾਏ, ਗੁਰੂ ਨਾਨਕ ਦੇਵ ਯੂਨੀਵਰਸਿਟੀ, 2000। ਨਿਗਰਾਨ ਡਾ. ਸੁਹਿੰਦਰ ਬੀਰ
ਉਦੋਂ ਤੇ ਹੁਣ : ਰਿਸ਼ਤਿਆਂ ਦੀ ਵਿਆਕਰਣ ਸਿਮਰਨ ਸੇਠੀ। ਮਨਰੀਤ ਪਰਕਾਸ਼ਨ ਦਿੱਲੀ। (ਉਦੋਂ ਤੇ ਹੁਣ ਉਤੇ ਛਪੀ ਪੁਸਤਕ)।
ਪੰਜਾਬੀ ਬਿਰਤਾਂਤਕ ਕਵਿਤਾ ਦਾ ਸ਼ਾਸਤਰੀ ਅਧਿਐਨ। ਗੁਰਦਾਸ ਸਿੰਘ। 2016। Doctor of Philosophy Thesis, Panjabi University, Chandigarh.
I.W.A. Best Poet Award: 1988
General Secretary, Progressive Writer’s Association, Wolverhampton (est: 1969)
1979 ਤੋਂ ਡਾਕਟਰੀ ਦੀ ਪਰੈਕਟਿਸ ਕਰ ਰਿਹਾ ਸੀ, ਹੁਣੇ ਹੁਣੇ ਸੇਵਾ ਮੁਕਤ ਹੋਇਆ ਹਾਂ।
ਪਤਾ:
ਡਾ. ਮਹਿੰਦਰ ਗਿੱਲ
1 Hartwood Crescent
Penn
Wolverhampton
WV4 5QN
Tele. 01902 342541
E-mail: drmohindergill@hotmail.co.uk
Mob +44 7860139384