1. ਵੋਟਾਂ ਸੋਚ ਸਮਝ ਕੇ…./2. ਵੋਟਾਂ ਦੀ ਸਿਆਸਤ…./3. ਚੁਣਾਵੀ ਹੱਥਕੰਡੇ/ 4. ਨੇਤਾ ਬਨਾਮ ਕੁਰਸੀ |
![]()
1. ਵੋਟਾਂ ਸੋਚ ਸਮਝ ਕੇ…. ਦਿਲ ਆਪਣੇ ਦੀ ਸੁਣਿਓ, ਪੰਜ ਸਾਲਾਂ ਵਿਚ ਕੀ ਕੁੱਝ ਹੋਇਆ ਨਾ ਕੋਈ ਗੁੰਡਾ, ਨਾ ਕੋਈ ਲੁੱਚਾ ਘੋਸ਼ਣਾ ਪੱਤਰ ਪਹਿਲੇ ਫੜਕੇ ਕਿਸਨੇ ਹੈ ਨਫ਼ਰਤ ਫੈਲਾਈ ਘਟੀ ਜਾਂ ਵਧ ਗਈ ਬੇਰੁਜ਼ਗਾਰੀ 2. ਵੋਟਾਂ ਦੀ ਸਿਆਸਤ—–
ਆ ਗਿਆ ਮਹੀਨਾ ਵੋਟਾਂ ਵਾਲੀ ਬਰਸਾਤ ਦਾ ਪੰਜ ਸਾਲ ਜਿਹਨਾਂ ਨੇ ਵਿਖਾਈਆਂ ਨਹੀਓ ਸ਼ਕਲਾਂ ਦਾਰੂ ਭੁੱਕੀ ਪੈਸਾ ਨਸ਼ਾ ਹਰ ਪਰਕਾਰ ਦਾ ਵੋਟਰਾਂ ਨੂੰ ਆਪਣੇ ਹੀ ਹੱਕ ਚ ਕਰਨ ਲਈ ਕਰਕੇ ਬਿਆਨਬਾਜ਼ੀ ਘਟੀਆ ਵਿਰੋਧੀਆਂ ਤੇ ਵੋਟਾਂ ਦੀ ਖਾਤਿਰ ਹੱਥ ਜੋਡ਼ ਕੇ ਤੁਹਾਡੇ ਅੱਗੇ ਪਰ, “ਖੁਸ਼ੀ ਦੂਹੜਿਆਂ ਦਾ” ਕਰਦਾ ਅਪੀਲ ਥੋਨੂੰ ਕਰੇ ਐਸੀ ਗੱਲ ਜੋ, ਤਰੱਕੀਆਂ ਦੀ ਪੈੜ ਚੁੰਮੇ 3. ਚੁਣਾਵੀ ਹੱਥਕੰਡੇ ਚੋਣਾਂ ਆਈਆਂ ਸਿਰ ‘ਤੇ, ਕਈ ਨਿਲਾਮ ਹੋਣਗੇ ਜਿੱਧਰੋਂ ਬੁਰਕੀ ਪੈ ਗਈ ਵੱਡੀ, ਅਹੁਦੇ ਦੀ ਦਲ ਬਦਲਣ ਲਈ ਗੁਪਤ ਮੀਟਿੰਗਾਂ ਕਰਦੇ ਜੋ ਧਰਮ ਦੇ ਨਾਂਅ ਤੇ ਭਾਵਨਾਵਾਂ ਭੜਕਾਵਣ ਲਈ ਜਨਤਾ ਦੇ ਹਮਦਰਦ ਬਣਨ ਲਈ ਸਭ ਨੇਤਾ ਸਾਰਾ ਦਿਨ ਜਿਹੜੇ ਇੱਕ ਦੂਜੇ ਨੂੰ ਕੋਸਣਗੇ ਆਪਣੇ ਹੱਕ ‘ਚ ਖੜ੍ਹੇ ਕਰਨ ਲਈ ਵੋਟਰਾਂ ਨੂੰ ਵੱਡਾ ਲੀਡਰ ਓਹੀ “ਖੁਸ਼ੀ” ਕਹਿਲਾਏਗਾ
4. ਨੇਤਾ ਬਨਾਮ ਕੁਰਸੀ ਨੇਤਾ ਕਹਿੰਦਾ ਕੁਰਸੀ ਤਾਈਂ, ਕੁਰਸੀ ਕਹਿੰਦੀ ਝੂਠ ਤੇ ਮਤਲਬਖੋਰੀ ਨੇਤਾ ਕਹਿੰਦਾ ਮੈਥੋਂ ਵੱਧ ਕੇ ਨਾ ਕੋਈ ਤੇਰਾ ਦੀਨ-ਧਰਮ ਜਿਆਦਾ ਨਹੀਂ ਤੇ ਪੰਜ ਸਾਲਾਂ ਲਈ ਤੇਰੇ ਵਰਗੇ ਚੰਦ ਕੁਰਸੀ ਦੇ ਕੀੜੇ |
*** 567 *** |
ਖੁਸ਼ੀ ਮੁਹੰਮਦ ਚੱਠਾ
Khushi Mohammed Chatha
ਪਿੰਡ ਤੇ ਡਾਕ: ਦੂਹੜੇ (ਜਲੰਧਰ )
ਮੋਬਾ: 9779025356
Lyricist (Water) @Punjabi Folk Songs and Poetry
Former Petty Officer Radio at Indian Navy