| ਗਿਆ ਪੁਰਾਣਾ ਸੱਜਣਾ ਆਇਐ ਸਾਲ ਨਵਾਂ। ਕਰਾਂ ਦੁਆ ਕਿ ਆਵੇ ਹਾੜ ਸਿਆਲ ਨਵਾਂ। ਰੰਗ ਨਵੇਂ ਅੰਬਰਾਂ ਤੇ ਛਿੜਕੇਗਾ ਇੱਕ ਦਿਨ, ਹੱਲ ਹੋ ਜਾਵਣ ਸੱਚੀਂ ਪਿਛਲੇ ਸਭ ਮਸਲੇ, ਨਵੀਂ ਬਹਿਰ ਵਿਚ ਲਿਖਣੀ ਹੈ ਇਕ ਗ਼ਜ਼ਲ ਨਵੀਂ, ਨਵੇਂ ਸ਼ਬਦ ਮੈਂ ਲੱਭ ਕੇ ਦੇਵਾਂ ਸਾਹਿਤ ਨੂੰ, ਨੀਵੇਂ ਉੱਠਣ ਤੇ ਉਤਲੇ ਹੇਠਾਂ ਆਵਣ, ਵਾਰ ਦਿਆਂ ਆਪਾ ਮੈਂ ਡਿੱਗਿਆਂ ਖਾਤਰ, ਬਦਲ ਦਿਆਂ ਅੱਜ ਸਭ ਕੁਝ ਹੀ ਇਸ ਧਰਤੀ ਦਾ, ਸਭ ਰਿਸ਼ਤੇ ਹੀ ਮੌਲਣ ਫੁੱਲ ਜਿਵੇਂ ਖਿੜਦੇ, |
|
*’ਲਿਖਾਰੀਆ ਗਿਆ ਸਾਲ ਨਵਾਂ — ਰਵਿੰਦਰ ਸਿੰਘ ਕੁੰਦਆ ਗਿਆ ਸਾਲ ਨਵਾਂ — ਰਵਿੰਦਰ ਸਿੰਘ ਕੁੰਦ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਜਸਵਿੰਦਰ ਸਿੰਘ 'ਰੁਪਾਲ'
ਐਮ.ਏ.(ਪੰਜਾਬੀ, ਅੰਗਰੇਜ਼ੀ, ਇਕਨਾਮਿਕਸ,
ਰਿਟਾਅਰਡ ਲੈਕਚਰਾਰ, ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796
* 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ
ਡਾਕ : ਗੁਰੂ ਨਾਨਕ ਇੰਜੀ.ਕਾਲਜ, ਲੁਧਿਆਣਾ-141006
ਵਟਸਐਪ ਨੰਬਰ .: 09814715796

by 