1. ਅਗਨ ਅਤੇ 2.ਲਹਿਰੀਆ ਛੰਦ |
1. ਅਗਨ ਜਿਊਂਦੇ ਰਹਿਣ ਦਾ ਬਣਦੀ , ਸਦਾ ਆਧਾਰ ਇਹ ਅਗਨੀ। ਇਹ ਸਭ ਆਕਾਰ ਤੇ ਬ੍ਰਹਿਮੰਡ ਦੇ, ਮੁੱਢਲੇ ਨੇ ਤੱਤ ਜਿਹੜੇ, ਅਗਨ ਇਕ ਗਰਭ ਅੰਦਰ ਸੀ, ਧੜਕਦੀ ਜਿੰਦ ਉਸ ਵਿੱਚੋਂ ਹੁਸਨ ਜਦ ਵਾਰ ਹੈ ਕਰਦਾ, ਇਸ਼ਕ ਦੇ ਸੰਗ ਜਦ ਮਿਲਦਾ, ਕੋਈ ਬੱਝਾ ਏ ਤ੍ਰਿਸ਼ਨਾ ਦਾ, ਕੋਈ ਹੰਕਾਰ ਵਿਚ ਡੁੱਬਾ, ਇਲਾਕੇ ਧਰਮ ਤੇ ਜਾਤਾਂ, ਮਨੁੱਖਾਂ ਵਿਚ ਜੋ ਪਾਈਆਂ ਨੇ ਬੜਾ ਹੈ ਸੇਕ ਢਿੱਡ ਅੰਦਰ, ਬੜਾ ਹੀ ਸੇਕ ਦਿਲ ਅੰਦਰ, ਸੁਣੇ ਨਾ ਹੂਕ ਕਿਰਤੀ ਦੀ, ਖੜੀ ਜੋਕਾਂ ਦੇ ਪਾਸੇ ਹੈ, ਗਲ਼ਾਂ ਵਿਚ ਟਾਇਰ ਪਾ ਪਾ ਕੇ, ਸੜੀ ਇਨਸਾਨੀਅਤ ਸੀ ਜਦ, ਜਦੋ ਉਹ ਠਰ ਗਿਆ ਹੋਣੈ, ਤਾਂ ਸਮਝੋ ਮਰ ਗਿਆ ਹੋਣੈ, “ਰੁਪਾਲ” ਇਹ ਸੋਚ ਨਾ ਜਲਣੀ, ਕਿਸੇ ਵੀ ਹਾਲ ਵਿਚ ਯਾਰੋ, 2. ਲਹਿਰੀਆ ਛੰਦ 1. ਸਾਡੀ ਜ਼ਿੰਦਗੀ ਚ ਤਲਖ਼ੀਆਂ ਬਾਹਲੀਆਂ। 2. ‘ਕੱਠੇ ਹੋ ਕੇ ਸਾਂਝੀ ਪ੍ਰੀਤ ਆਪਾਂ ਪਾ ਲਈਏ। 3. ਵਿਹਲ ਕੱਢਣੀ ਏ ਜਰਾ ਕੰਮ ਕਾਰ ਚੋਂ। 4. ਕਿੱਸਾ ਇਸ਼ਕੇ ਦਾ ਹੀਰ ਵਾਲਾ ਛੇੜੀਏ। 5. ਰੁੱਖਾਂ ਹੇਠ ਪੀਂਘਾਂ ਪੈਂਦੀਆਂ ਹੀ ਰਹਿਣ ਜੀ। 6. ਜਾਤਾਂ ਮਜ਼ਹਬਾਂ ਦੇ ਝਗੜੇ ਮੁਕਾ ਦੀਏ। 7. ਆ ਜਾ ਪਾਈਏ ਗਲਵੱਕਡ਼ੀਆਂ ਘੁੱਟ ਕੇ। |
*** 586 *** |
ਜਸਵਿੰਦਰ ਸਿੰਘ 'ਰੁਪਾਲ'
-ਲੈਕਚਰਾਰ ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796