1. *ਗ਼ਜ਼ਲ*
ਮੈਨੂੰ ਮੇਰੇ ਦੁਸ਼ਮਣ ਚੰਗੇ ਲਗਦੇ ਨੇ। ਆਪਣੇ ਤਾਂ ਬਣ ਗਏ ਨੇ ਪੁੱਤਰ ਪੈਸੇ ਦੇ ਮਿੱਠੇ ਫ਼ਲ ਨੂੰ ਵੱਟੇ ਵੱਜਣ ਭੁੱਲ ਗਏ ਅਣਖ, ਜ਼ਮੀਰਾਂ, ਕੋਲ ਜਿਨ੍ਹਾਂ ਦੇ ਹਿੰਮਤ ਹੈ ਜਿਸਦੇ ਪੱਲੇ ਹੋਵੇ ਪਿਆਰ ਮੁਹੱਬਤ ਜੀ ਸੁਣ ਲਖਵਿੰਦਰ ਕਰ ਨਾ ਭਰੋਸਾ ਉਹਨਾਂ ਤੇ 2. *ਗ਼ਜ਼ਲ* ਰੁੱਖ ਤੇ ਪਾਣੀ ਦੀ ਸੰਭਾਲ ਕਰੀਏ। ਧਰਤ ਜ਼ਰਾ ਵੀ ਜ਼ਹਿਰੀਲੀ ਨਾ ਹੋਵੇ, ਕੁਦਰਤ ਦੇ ਰੰਗਾ ਵਿੱਚ ਰੰਗੇ ਜਾਈਏ ਡੁੱਬੇ ਬੇੜੇ ਯਾਰ ਕਿਨਾਰੇ ਲੈ ਆਈਏ ਆਦਤ ਰੁੱਖ ਲਗਾਉਣਾ ਦੀ ਪਾਈਏ ਹੱਥੋਂ ਨਿਕਲ ਕਿਤੇ ਨਾ ਜਾਏ ਵੇਲਾ 3. *ਚੋਗ ਚੁਗਾਵਾਂ* ਦਿਲ ਕਰਦਾ ਹੈ ਭੁੱਲ ਕੇ ਸਭ ਆਪਣੀਆਂ ਲੋੜਾਂ ਨੂੰ। ਘੁੱਗੀ, ਗਟਾਰ ਜਾਂ ਤਿੱਤਰ-ਬਟੇਰੇ, ਉੱਲੂ ਤੋਤੇ ਨੂੰ, ਕਦੇ ਕਬੂਤਰ, ਕੋਇਲ, ਪਪੀਹੇ ਦੀ ਮੈੰ ਸਾਰ ਲਵਾਂ, ਤਨ ਦਾ ਮਾਸ ਵੀ ਅਰਪਣ ਕਾਵਾਂ ਨੂੰ ਮੈੰ ਕਰ ਦੇਵਾਂ, ਆਪਣੇ ਸੁੱਖਾਂ ਦੇ ਲਈ ਸਾਰੇ ਦੌੜੇ ਫਿਰਦੇ ਨੇ, ‘ਲੱਖਾ’ ਸਲੇਮਪੁਰੀ ਸੋਚੇ ਲਵਾਂ ਸਾਰ ਪੰਛੀਆਂ ਦੀ, 4. *ਗੱਭਰੂ ਮੇਰੇ ਸ਼ਹਿਰ ਦਿਓ* ਗਭਰੂ ਮੇਰੇ ਸ਼ਹਿਰ ਦਿਓ,ਭਰੇ ਗ਼ੁਨਾਹ ਤੇ ਕਹਿਰ ਦਿਓ ਜੋ ਧੀਆਂ-ਭੈਣਾਂ ਦੇ ਉੱਤੇ ਗ਼ਲਤ ਟਿੱਪਣੀਆਂ ਲਿਖਦੇ ਗਾਉਂਦੇ ਆਪਣੀਆਂ ਧੀਆਂ-ਭੈਣਾਂ, ਮਾਵਾਂ ਦਾ ਜੇਕਰ ਸਤਿਕਾਰ ਹੋ ਚਾਹੁੰਦੇ ਕਾਮ ਚ’ਭਰੀਆਂ ਗਹਿਰੀਆਂ ਨਜ਼ਰਾਂ ਨਾਲ ਜੇ ਸਾਡੇ ਘਰ ਕੋਈ ਤੱਕੇ ਦਾਰੂ, ਡੋਡੇ, ਚਰਸ ਤੇ ਭੁੱਕੀ, ਚਿੱਟੇ ਤੋਂ ਵੀ ਤੋਬਾ ਕਰ ਲਓ 5. *ਚਿੱਟੀ ਪੱਗੜੀ* ਨੀ ਕੁੜੀਓ ਅਣਖ਼ਾਂ ਤੇ ਇੱਜ਼ਤਾਂ ਨੂੰ ਭੁੱਲ ਜਾਇਓ ਨਾ ਧੀਆਂ ਲਾਜ਼ ਬਚਾ ਬਾਬਲ ਸਿਰ ਉੱਚਾ ਕਰਦੀਆਂ ਨੇ ਆਂਢ-ਗੁਆਂਢ ਪਿਓ ਦੀ ਟੌਹਰ ਬਣਾ ਕੇ ਰੱਖਿਓ ਨੀ ਇਸ਼ਕ ਸਮੁੰਦਰ ਡੂੰਘਾ ਕੋਈ ਵੀ ਬਚ ਨਾ ਪਾਉਂਦਾ ਏ ਸਿੱਖਲੌ ਤੁਰਨਾ ਰਾਹ ਜਾਂਦੇ ਕਰ ਨੀਵੀਂਆਂ ਅੱਖਾਂ ਨੀ |