25 July 2024

ਪੰਜਾਬਿ ਦੇ ਸੁਪ੍ਰਸਿੱਧ ਲਿਖਾਰੀ/ਗੀਤਕਾਰ ‘ਦੇਵ ਥਰੀਕੇਵਾਲਾ’ ਨਹੀੰਂ ਰਹੇ

2੫ ਜਨਵਰ 2022—ਪੰਜਾਬੀ ਦੇ ਸੁਪ੍ਰਸਿੱਧ ਗੀਤਕਾਰ ਦੇਵ ਥਰੀਕੇਵਾਲਾ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਦੇਵ ਥਰੀਕੇ ਵਾਲਾ ਦਾ ਪਹਿਲਾ ਨਾਮ ਹਰਦੇਵ ਦਿਲਗੀਰ ਥਰੀਕੇ ਸੀ ਅਤੇ ਉਹਨਾਂ ਪੰਜਾਬੀ ਸਾਹਿਤ ਦੀ ਝੋਲੀ ਲਗਪਗ 40 ਕੁ ਕਿਤਾਬਾਂ ਪਾਈਅਾਂ। ਪਹਿਲਾਂ ਉਹ ਕਹਾਣੀਅਾਂ ਵੀ ਲਿਖਿਆ ਕਰਦੇ ਸਨ ਪਰ ਗੀਤਕਾਰੀ ਨੇ ਦੇਵ ਥਰੀਕੇ ਨੂੰ ਸ਼ੋਹਰਤ ਦੀ ਬੁਲੰਦੀ ਤੱਕ ਪਹੁੰਚਾ ਦਿੱਤਾ। ਅਨੇਕਾਂ ਗਾਇਕਾਂ ਨੇ ਉਹਨਾਂ ਦੇ ਗੀਤਾਂ ਨੂੰ ਗਾਇਆ। 
***
596
***
 | Website