27 April 2024

‘ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ ਦੇ ਸਲਾਨਾ ਸਾਹਿਤਕ ਸਮਾਗਮ’ ਵਿੱਚ ‘ਵੇਖਿਆ ਸ਼ਹਿਰ ਬੰਬਈ’ ਅਤੇ ‘ਕਾਗ਼ਜ਼ੀ ਕਿਰਦਾਰ’ ਲੋਕ ਅਰਪਨ—ਕੁਲਵੰਤ ਕੌਰ ਢਿੱਲੋਂ

ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ.
(Punjabi Sahit Kala Kender U.K.)

ਵਲੋਂ
ਆਪਣਾ ਸਾਲਾਨਾ ਸਾਹਿਤਕ ਸਮਾਗਮ
ਮਿਤੀ 6 ਨਵੰਬਰ 2021 ਦਿਨ ਸ਼ਨੀਚਰਵਾਰ ਨੂੰ
21 Herbert Road, Hornchurch, Essex, RM11 3LD
ਵਿਖੇ ਕਰਵਇਆ ਜਾ ਰਿਹਾ ਹੈ। ਪ੍ਰੋਗਰਾਮ ਦਾ ਵੇਰਵਾ ਇਸ ਪ੍ਰਕਾਰ ਹੈ:

ਭਾਗ ਪਹਿਲਾ-
੦ ਦੁਪਹਿਰ 12 ਵਜੇ ਜੀ ਆਇਆ ਨੂੰ ਤੇ ਚਾਹ-ਪਾਣੀ।
੦ 12.30 ਵਜੇ ਗੁਰਚਰਨ ਸੱਗੂ ਦੀ ਕਿਤਾਬ ‘ਵੇਖਿਆ ਸ਼ਹਿਰ ਬੰਬਈ’ ਬਾਰੇ
ਮਹਿੰਦਰਪਾਲ ਧਾਲੀਵਾਲ ਵੱਲੋਂ ਪਰਚਾ ਪੜ੍ਹਿਆ ਜਾਵੇਗਾ ਅਤੇ ਹੋਰ ਵਿਦਵਾਨਾਂ ਵੱਲੋਂ ਵਿਚਾਰ-ਚਰਚਾ ਹੋਵੇਗੀ।

੦ ਸ਼ਾਇਰਾ ਜੀਤ ਸੁਰਜੀਤ ਦੀ ਕਿਤਾਬ ‘ਕਾਗ਼ਜ਼ੀ ਕਿਰਦਾਰ’ ਬਾਰੇ ਜਾਣ-ਪਛਾਣ ਕਰਵਾਈ ਜਾਵੇਗੀ।

ਭਾਗ ਦੂਜਾ-
੦ 3 ਵਜੇ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਇੰਗਲੈਂਡ-ਭਰ ਤੋਂ ਪਹੁੰਚ ਰਹੇ ਕਵੀ/ਕਵਿਤੱਰੀਅਾਂ ਵੱਲੋਂ ਆਪਣਾ ਕਲਾਮ ਸਾਂਝਾ ਕੀਤਾ ਜਾਵੇਗਾ।
੦ ਹਰ ਸਾਲ ਦੀ ਤਰ੍ਹਾਂ ਸਾਹਿਤ ਅਤੇ ਕਲਾ ਨੂੰ ਸਮਰਪਿਤ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
੦ ਸ੍ਰੀ ਮਤੀ ਯਸ਼ ਸਾਥੀ ਜੀ ਮਹਿਮਾਨਾਂ ਦਾ ਧੰਨਵਾਦ ਕਰਨਗੇ।
੦ 6 ਵਜੇ ਖਾਣਾ ਅਤੇ ਵਿਦਾਇਗੀ।

ਪੰਜਾਬੀ ਸਾਹਿਤ ਅਤੇ ਕਲਾ ਨੂੰ ਹੋਰ ਬੁਲੰਦੀਅਾਂ ‘ਤੇ ਲੈ ਕੇ ਜਾਣ ਦੀ ਇਸ ਕੋਸ਼ਿਸ਼ ਵਿੱਚ ਤੁਹਾਡੀ ਹਾਜ਼ਰੀ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ।

ਨੋਟ: ਸਮਾਗਮ ਸਹੀ 12-30 ਵਜੇ ਸ਼ੁਰੂ ਕਰ ਦਿੱਤਾ ਜਾਵੇਗਾ।
On District Line, last station Upminister, 2 station before is Hornchurch.

ਉਡੀਕਵਾਨ:-

ਕੁਲਵੰਤ ਕੌਰ ਢਿੱਲੋਂ (ਪ੍ਰਧਾਨ) 07870 358186, ਸ੍ਰੀ ਮਤੀ ਯਸ਼ ਸਾਥੀ (ਸਰਪ੍ਰਸਤ) 07709 519344,
ਅਜ਼ੀਮ ਸ਼ੇਖਰ (ਜਨਰਲ ਸਕੱਤਰ) 07916257981, ਮਨਪ੍ਰੀਤ ਸਿੰਘ ਬੱਧਨੀਕਲਾਂ (ਖ਼ਜ਼ਾਨਚੀ) 07899 798363,
ਗੁਰਨਾਮ ਗਰੇਵਾਲ (ਵਿਸ਼ੇਸ਼ ਸਲਾਹਕਾਰ) 07810 752416, ਮਨਜੀਤ ਕੌਰ ਪੱਡਾ (ਵਿਸ਼ੇਸ਼ ਸਲਾਹਕਾਰ) 07886 549020

***
485
***

About the author

Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ