ਗ਼ਜ਼ਲ ੧ਬੰਦਾ ਅੱਜ ਦਾ ਗਿਰਗਿਟ ਵਾਂਗੂ ਰੰਗ ਵਟਾਉਂਦਾ ਦੇਖ ਕਿਵੇਂ। ਇਸ ਗ਼ੁਲਸ਼ਨ ਦਾ ਮਾਲੀ ਚਾਹਵੇ ਇੱਕ ਨਸਲ ਦੇ ਫੁੱਲਾਂ ਨੂੰ, ਲਗਦਾ ਹੈ, ਹੁਣ ਸਾਗਰ ਵਿੱਚੋਂ ਲਾਵਾ ਫੁੱਟਣ ਵਾਲਾ ਹੈ, ਫਿਰਕੂ ਦੈਂਤ ਸਮੇਂ ਦਾ ਥਾਂ ਥਾਂ ਮਾਸ ਅਲੂਣਾ ਭਾਲ ਰਿਹੈ, ਹਉਕੇ-ਹਾਵੇ ਝੋਲੀ ਪਾ ਕੇ ਅਕਸਰ ਉਹ ਤੁਰ ਜਾਂਦਾ ਹੈ, ਲੋਕਾਂ ਆਖਰ ਘੱਤ ਵਹੀਰਾਂ ਪਹਿਰੇ ਨੂੰ ਲੰਘ ਜਾਣਾ ਹੈ, ਜੰਗਲ ਵਿੱਚ ਸੜਿਅਾਂ ਰੁੱਖਾਂ ਨੇ ਅੰਗੜਾਈ ਭਰ ਲੈਣੀ ਹੈ, |
ਗ਼ਜ਼ਲ ੨ਅੱਧੀ ਰਾਤੀਂ ਸ਼ਹਿਰ ਮੇਰੇ ਵਿੱਚ ਤਲਵਾਰਾਂ ਦਾ ਸ਼ੋਰ ਸੁਣੇ। ਕਿਸੇ ਨੇ ਆ ਕੇ ਸੱਭ ਕਲੀਅਾਂ ਦੀ ਪੱਤੀ ਪੱਤੀ ਕੀਤੀ ਹੈ, ਅਸਮਾਨਾਂ ਨੂੰ ਟਾਕੀ ਲਾਉਣੀ ਏਨਾਂ ਸੌਖਾ ਕੰਮ ਨਹੀਂ, ਤੀਲਾ ਤੀਲਾ ਹੋਈਅਾਂ ਆਸਾਂ, ਖੁਸ਼ੀਅਾਂ ਨੂੰ ਨਾ ਬੂਰ ਪਿਆ, ਤੇਰੇ ਗਲ ਵਿੱਚ ਬਾਹਾਂ ਪਾ ਕੇ ਨੱਚਾਂ ਮੁੜ ਮੁੜ ਗਾਵਾਂ ਮੈਂ, ਡੂੰਘੇ ਪਾਣੀ ਉੱਤੇ ਤਰਿਆ ਹੈ, ਹਰ ਜਜ਼ਬਾ ਐ ‘ਸੱਗੂ’, **
|
ਗ਼ਜ਼ਲ ੩ਕਮਲੇ ਲੋਕੀ ਪੂਜਣ ਜੰਡ-ਕਰੀਰਾਂ ਨੂੰ। ਮਰਿਅਾਂ ਖਾਤਰ ਲੱਗਣ ਮੇਲੇ ਖੂਹਾਂ ‘ਤੇ, ਦੁਸ਼ਮਣ ਜਦ ਲਲਕਾਰੇ ਚੁੱਪ ਕਰ ਜਾਂਦੇ ਹਾਂ, ਵਿਹਲੜ ਲੋਕਾਂ ਗੁਰਬਤ ਗਲ਼ ਨੂੰ ਲਾਈ ਹੈ, ‘ਸੱਗੂ’ ਤੂੰ ਕੀ ਲੈਣਾ ਲੋਭੀ ਸਾਧਾਂ ਤੋਂ,
|
ਗ਼ਜ਼ਲ ੪ਦੁਨੀਆ ਅੱਜ ਕਲ੍ਹ ਦੁਨੀਆ ਕਿੱਥੇ ਮੰਡੀ ਹੈ। ਮੇਰੇ ਚਾਅ ਤੇ ਸਧਰਾਂ ਚਿਰ ਤੋਂ ਮੋਏ ਨੇ, ਮੰਤਰ ਪੜ੍ਹਦੈ, ਕਰਦਾ ਕੁੱਝ ਇਲਾਜ ਨਹੀਂ, ਬੇਰੁਜ਼ਗਾਰੀ ਨੇ ਹੱਥ ਬੰਂਨ੍ਹੇ ਲੋਕਾਂ ਦੇ, ਆਪਾਂ ਸੱਚ ਦੀ ਮਾਲਾ ਲੈ ਕੇ ਨੱਚਾਂਗੇ, ਸਾਡੇ ਕੋਲ ਕੜਾ ਹੈ ਸੱਚੇ ਸਤਿਗੁਰ ਦਾ, ਉੱਤੇ ਪਹਿਰੇ ਲਾਏ ਨਿੱਤ ਸ਼ਰੀਕਾਂ ਨੇ, ‘ਸੱਗੂ’ ਸਭ ਨੂੰ ਵੱਡੇ ਲੱਗੇ ਕੱਦ ਅਪਣੇ, *** |