ਪ੍ਰੋ. ਮਲਕੀਤ ਜੌੜਾ (ਟਾਡਾਂ)
ਪ੍ਰੋ. ਮਲਕੀਤ ਜੌੜਾ
ਮੁਖੀ ਪੰਜਾਬੀ ਵਿਭਾਗ
ਜੀ.ਕੇ.ਐੱਸ.ਐਮ. ਸਰਕਾਰੀ ਕਾਲਜ ਟਾਂਡਾ ਉੜਮੁੜ (ਹੁਸ਼ਿਆਰਪੁਰ)
ਸਾਹਿਤਕ ਸਫ਼ਰ:-
*ਕਾਵਿ-ਸੰਗ੍ਰਹਿ
:ਨਿੱਜ ਤੋਂ ਪਰ ਵੱਲ
:ਵਿਲਕਦਾ ਰੁੱਖ
:ਗ੍ਰਹਿਣੇ ਸੂਰਜ
:ਹਰਫਾਂ ਦੀ ਹਾਜ਼ਰੀ
:ਖੁਣੇ ਹੋਏ ਨਕਸ਼
:ਸੂਫੀ (ਕਥਾ-ਕਾਵਿ)
*ਸੰਪਾਦਨਾ
:ਦਲਿਤ ਕਾਵਿ ਸੰਵਾਦ
:ਜੈ ਦੇਵ ਦਿਲਬਰ ਰਚਨਾਵਲੀ
:ਨਰਿੰਦਰ ਡਾਨਸੀਵਾਲ ਦਾ ਰਚਨਾਤਮਕ ਬਿਬੇਕ
:ਦਲਿਤ ਵਰਤਾਰਿਆਂ ਦੀ ਵਾਰਤਾ
*ਆਲੋਚਨਾ :
:ਪੰਜਾਬੀ ਕਵਿਤਾ ਦਾ ਮੁਹਾਂਦਰਾ
* ਵੱਖ-ਵੱਖ ਅਖ਼ਬਾਰਾਂ, ਰਿਸਾਲਿਆਂ ਅਤੇ ਪੁਸਤਕਾਂ ਵਿੱਚ ਕਹਾਣੀਆਂ, ਆਲੋਚਨਾਤਮਕ ਲੇਖ, ਗੀਤ, ਕਵਿਤਾਵਾਂ ਆਦਿ ਛਪਦੇ ਰਹਿੰਦੇ ਹਨ। ਪੜ੍ਹਨਾ, ਪੜਾਉਣਾ ਅਤੇ ਲਿਖਣਾ ਸ਼ੌਕ ਨੇ।
ਕਵਿਤਾ ਉੱਤੇ ਹੋਇਆ ਕਾਰਜ:
:ਮਲਕੀਤ ਜੌੜਾ ਦਾ ਕਾਵਿ ਚਿੰਤਨ, ਸੰਪ: ਡਾ. ਬਲਵਿੰਦਰ ਸਿੰਘ
***
ਸੰਪਰਕ:
ਪ੍ਰੋ. ਮਲਕੀਤ ਜੌੜਾ
+91 9872534278

by