ਉੱਠ ਜਾਗ ਪੰਜਾਬੀ ਸੁੱਤਿਆਉੱਠ ਜਾਗ ਪੰਜਾਬੀ ਸੁੱਤਿਆ, ਗੌਰਵਮਈ ਮਾਂ ਬੋਲੀ ਤੇਰੀ, ਰਾਣੀ ਬਣ ਕੇ ਰਹੀ ਜੋ ਗੋਲੀ, ਫ਼ਰੀਕ ਨਾਲ ਸ਼ਰੀਕ ਜੋ ਤੱਕੇ, ਝੋਲੀ ਭਰ ਭਰ ਕੇ ਵੰਡ ਸਾਰੇ, ਚਾਚੀ ਮਾਸੀ ਦੀ ਸ਼ਹਿ ਉੱਤੇ, ਅਸੀਂ ਤੇ ਹੋਕਾ ਦਿੰਦੇ ਰਹਿਣਾ, —————– ਕਵਿਤਾਐ ਕਵਿਤਾ ਤੂੰ ਉੱਦਮੀ ਬਣ, ਛੱਡਦੇ ਲੋਰ ਅਮਲੀਆਂ ਵਾਲੀ, ਦਿੱਬ-ਦ੍ਰਿਸ਼ਟੀ ਕਰ ਚੁਕੰਨੀ, ਸਮਾਜਵਾਦ ਦਾ ਝੰਡਾ ਲੈ ਕੇ, ਮਹਿਲਾਂ ਵਾਲੇ ਚੁੱਕਦੇ ਪੜਦੇ, ਅੱਤਵਾਦ ਦੀਆਂ ਛਾਵਾਂ ਥੱਲੇ, ਭਰੂਣ ਹੱਤਿਆ ਦੀ ਕਰ ਮੁਕਤੀ, ਲੱਚਰ ਵਾਦ ਦੇ ਧੁਖਦੇ ਪੈਰੀਂ, (79) |