ਸਾਂਝੀਵਾਲਤਾਚਰਨਜੀਤ ਸਿੰਘ ਪੰਨੂ |
ਪੰਡਾਂ ਵਿੱਚ ਬੰਨ੍ਹ ਲਉ ਪਿਆਰ ਬੇਲੀਉ। ਪਾਪਾਂ ਵਾਲੀ ਬੇੜੀਆਂ ਹੋ ਜਾਣ ਜਦ ਭਾਰੀਆਂ ਸਾਰੇ ਲੋਕ ਆਪਣੇ ਨੇ ਕੋਈ ਵੀ ਬਿਗ਼ਾਨਾ ਨਹੀਂ। ਊਚ ਨੀਚ ਵਾਲਾ ਭੇਦ ਕੱਢ ਦਿਉ ਜ਼ਬ਼ਾਨ ਚੋਂ। ਜਾਤ ਪਾਤ ਵਾਲੀ ਕੰਧ ਦਿਲਾਂ ਚੋਂ ਮਿਟਾ ਦਿਉ। ਦਿਲਾਂ ਵਿਚੋਂ ਮਾਈਨਾਂ ਨੂੰ ਹਟਾਉ ਦੋਸਤੋ। ਖੁੰਡੀ ਤਲਵਾਰ ਹੁਣ ਕਿਸੇ ਤੇ ਚਲਾਉਣੀ ਨਹੀਂ। ਹਿੰਦੂ ਸਿੱਖ ਭਾਈਚਾਰਾ ਗੋਰੇ ਸਾਡੇ ਭਾਈ ਨੇ। ਕਿਕਲੀਆਂ ਪਾਉ ਸਾਰੇ ਕੱਠੇ ਹੋ ਕੇ ਨੱਚੀਏ। ਬੱਚਾ ਬੁੱਢਾ ਛੋਕਰਾ ਜਵਾਨ ਨੱਚੁ ਗਾ। ਫਿਰ ਨੱਚ ਉਠੂ ਸਾਰਾ ਸੰਸਾਰ ਬੇਲੀਉ। |
***
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ (ਪਹਿਲੀ ਵਾਰ ਛਪਿਆ 20 ਦਸੰਬਰ 2005) *** |