“ਮਜ਼ਦੂਰ”ਕਿਰਤੀ ਕੰਮ-ਮਜ਼ਦੂਰੀ ਕਰਦਾ ਖੇਤ ਦੀ ਕਿਰਤ ਦਿਹਾੜੀ ਟੱਪਾ ਕੱਖਾਂ ਦੀ ਉਹਦੀ ਕੁੱਲੀ ਸੋਹਣੀ ਇਸ ਵਿੱਚ ਮੰਦਰ ਤੇ ਮੈਖ਼ਾਨਾ ਪਾਟੀਆਂ ਪੈਰਾਂ ਦੀਆਂ ਬਿਆਈਆਂ ਜਰਵਾਣੇ ਦੀਆਂ ਹਵਸੀ ਅੱਖੀਆਂ ਢੋਲੇ-ਮਾਹੀਏ ਗਾ ਲੈਂਦਾ ਹੈ ਸਬਰ-ਸ਼ੁਕਰ ਦਾ ਹੈ ਉਹ ਬਾਨੀ |
Likhari.Net