14 July 2025

ਪੰਜਾਬੀ ਲੇਖਕ ਡਾ. ਅਜੀਤ ਪਾਲ ਸਿੰਘ ਐਮ. ਡੀ. ਤਿੰਨ ਮਹੀਨੇ ਬਰਤਾਨੀਆ ਰਹਿਣਗੇ

42 ਪੁਸਤਕਾਂ ਮਾਂ ਬੋਲੀ ਦੀ ਝੋਲੀ ‘ਚ ਪਾਉਣ ਵਾਲੇ ਪੰਜਾਬੀ ਦੇ ਸੁ-ਪ੍ਰਸਿੱਧ ਲੇਖਕ ਡਾ. ਅਜੀਤ ਪਾਲ ਸਿੰਘ ਐਮ. ਡੀ. 30 ਜੂਨ ਨੂੰ ਪੰਜਾਬ ਤੋਂ ਕਾਵੈਂਟਰੀ (ਯੂ.ਕੇ.) ਪੁੱਜ ਗਏ ਹਨ। ਉਹ ਇੱਥੇ ਅਗਲੇ ਤਿੰਨ ਮਹੀਨੇ ਰਹਿਣਗੇ।

ਡਾ. ਸਾਹਿਬ ‘ਪੰਜਾਬੀ ਕਾਨਫਰੰਸ ਯੂ.ਕੇ. ਵੱਲੋਂ ਲੈਸਟਰ ਵਿਖੇ 5 ਤੇ 6 ਜੁਲਾਈ 2025 ਨੂੰ ਕਰਵਾਏ ਜਾ ਰਹੇ ਸਾਹਿਤਕ ਸਮਾਗਮ ਵਿੱਚ ‘ਪੰਜਾਬੀ ਭਾਸ਼ਾ ‘ਚ ਵਿਗਿਆਨਿਕ ਸਾਹਿਤ ਸਿਰਜਣਾ-ਚੁਨੌਤੀਆਂ ਤੇ ਇੱਕ ਵਿਸ਼ਲੇਸ਼ਣ’-ਪਰਚਾ ਪੇਸ਼ ਕਰਨਗੇ।

 

 

 

ਸੰਪਰਕ ਨੰਬਰ (ਕਵੈਂਟਰੀ): +44 77222475672

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1551
***

Website |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Ajitpal Singh MD
(Writer)

MBBS, MD
Ex.Dpty Medical Commissioner
Pbi columnist,
Written 42 books,
Democratic Rights Activist
Residence:
Biwi Wala Road,
Street No: 6,
Bathibnda (Punjab, India)
+91 9815629301
e-mail: ajitpal1952@gmail.com
www. ajitpalmd.com

 

ਡਾ. ਅਜੀਤਪਾਲ ਸਿੰਘ ਐਮ.ਡੀ.

Dr. Ajitpal Singh MD (Writer) MBBS, MD Ex.Dpty Medical Commissioner Pbi columnist, Written 42 books, Democratic Rights Activist Residence: Biwi Wala Road, Street No: 6, Bathibnda (Punjab, India) +91 9815629301 e-mail: ajitpal1952@gmail.com www. ajitpalmd.com  

View all posts by ਡਾ. ਅਜੀਤਪਾਲ ਸਿੰਘ ਐਮ.ਡੀ. →