ਵਤਨ ਅਸਾਡਾ ਚੋਰਾਂਵਾਲੀ……ਵਤਨ ਅਸਾਡਾ ਚੋਰਾਂਵਾਲੀ, ਜਿੱਥੇ ਧਰਮ ਈਮਾਨ ਤੋਂ ਚੋਰੀ। ਵੇਖਣ ਨੂੰ ਦਰਵਾਜ਼ੇ ਪਹਿਰਾ, ਕੁੰਡੇ ਜੰਦਰੇ ਥਾਂ ਥਾਂ ਲਮਕਣ, ਸ਼ਬਦ ਗੁਆਚਾ, ਕਰਮ ਗੁਆਚਾ, ਰਹਿੰਦੀ ਖਹਿੰਦੀ ਸ਼ਰਮ ਗੁਆਚੀ, ਗੁੱਡੀਆਂ ਅਤੇ ਪਟੋਲਿਆਂ ਉਮਰੇ, ਇੱਕ ਬੱਚੜੀ ਹੈ ਬੁੱਚੜਾਂ ਕੋਹੀ, ਤਖ਼ਤ ਸਲਾਮਤ ਤਾਜ ਸਿਰਾਂ ਤੇ, ਅਦਲੀ ਰਾਜਾ, ਰਾਜ ਗੁਆਚਾ, ਤੇਰੇ ਹੱਥ ਤਲਵਾਰ ਕਿਉਂ ਹੈ, ਕਿਰਪਾ ਦੀ ਕਿਰਪਾਨ ਦੀ ਥਾਂਵੇਂ, ਹੁਣ ਤਾਂ ਸਾਡਾ ਬਾਪ ਰੁਪਈਆ, ਹੈ ਬਦ ਨੀਤੀ ਜਣਨੀ-ਮੱਈਆ,
***
|