ਪ੍ਰੋਫੈਸਰ ਸਰਬਜੀਤ ਸਿੰਘ ਔਲਖ ਪੰਜਾਬੀ ਦੇ ਇੱਕ ਸਿਰਕੱਢ ਨਾਟਕਕਾਰ ਹਨ। ਐਸ ਡੀ ਕਾਲਜ ਬਰਨਾਲਾ ਵਿਚ ਪੰਜਾਬੀ ਪੜ੍ਹਾਉਂਦੇ ਹਨ। ਫਰਵਰੀ 2007 ਵਿਚ ਮੈਂ ਪੰਜਾਬ ਗਿਆ ਹੋਇਆ ਸੀ। ਪਤਾ ਲੱਗਣ ਤੇ ਮੈਂ ਜਲੰਧਰ ਦੇ ਗਦਰੀ ਬਾਬਾ ਯਾਦਗਾਰੀ ਹਾਲ ਵਿੱਚ ਹੋ ਰਹੀ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ ਦੇਖਣ ਚਲਾ ਗਿਆ । ਉਸ ਵਿਚ ਇੱਕ ਰਾਤ ਨਾਟਕਾਂ ਲਈ ਰਾਖਵੀਂ ਸੀ । ਉਦੋਂ ਮੈਂ ਸਰਬਜੀਤ ਸਿੰਘ ਔਲਖ ਵੱਲੋਂ ਖੇਡਿਆ ਇਕ ਨਾਟਕ ਦੇਖਿਆ ਜੋ ਮੇਰੇ ਤੇ ਇਤਨਾ ਪਰਭਾਵ ਛੱਡ ਗਿਆ ਕਿ ਮੈਂ ਉਨ੍ਹਾਂ ਦੀ ਲਿਖੀ ਕਵਿਤਾ ਵੀ ਧਿਆਨ ਨਾਲ ਪੜ੍ਹਦਾ ਹਾਂ। ਪਿਛਲੇ ਮਹੀਨੇ ਉਹ ਆਪਣੇ ਇੱਕ ਨਵੇਂ ਨਾਟਕ (ਪੱਤਣਾਂ ਤੇ ਰੋਣ ਖੜ੍ਹੀਆਂ) ਦੀ ਪੇਸ਼ਗੀ ਲਈ ਅਮਰੀਕਾ ਆਕੇ ਵਾਪਸ ਪਰਤ ਗਏ ਹਨ। ਪੱਤਣਾਂ ਤੇ ਰੋਣ ਖੜ੍ਹੀਆਂ 8 ਜਨਵਰੀ 2011 ਨੂੰ ਕੈਲੇਫੋਰਨੀਆ ਦੇ ਸ਼ਹਿਰ ਹੇਵਰਡ ਦੇ ਛੈਬਟ ਕਾਲਜ ਵਿੱਚ ਸੁਰਿੰਦਰ ਸਿੰਘ ਧਨੋਆ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਪੇਸ਼ ਕੀਤਾ ਗਿਆ। ਨੱਕੋ-ਨੱਕ ਭਰਿਆ ਹਾਲ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਔਲਖ ਜੀ ਨਾਟਕ-ਕਲਾ ਵਿਚ ਆਪਣੀ ਠੁੱਕ ਬਣਾ ਚੁੱਕੇ ਹਨ। ਇੱਕ ਦਿਨ ਮੈਂ ਮਿਲਣ ਗਿਆ ਤਾਂ ਔਲਖ ਅਤੇ ਧਨੋਆ ਜੀ ਨਾਟਕ ਦੀ ਤਿਆਰੀ ਵਿਚ ਇਤਨੇ ਮਗਨ ਦਿਸਦੇ ਸਨ ਕਿ ਮੈਂ ਪੰਜ ਕੁ ਮਿੰਟਾਂ ਬਾਅਦ ਹੀ ਹੱਥ ਵਿਚ ਫੜੇ ਸਵਾਲ ਔਲਖ ਜੀ ਨੂੰ ਫੜਾਕੇ ਵਾਪਸੀ ਲਈ ਰਵਾਨਾ ਹੋ ਗਿਆ। ਇੰਡੀਆ ਨੂੰ ਵਾਪਸ ਜਾਣ ਸਮੇਂ ਉਹ ਆਪਣੇ ਜਵਾਬ ਮੈਂਨੂੰ ਘੱਲ ਗਏ ਜੋ ਮੈਂ ਪਾਠਕਾਂ ਨਾਲ ਸਾਂਝੇ ਕਰਨ ਵਿਚ ਖੁਸ਼ੀ ਮਹਿਸੂਸ ਕਰ ਰਿਹਾ ਹਾਂ ।( ਗੁਰਦੇਵ ਸਿੰਘ ਘਣਗਸ ) * * * ਨਾਟਕਕਾਰ ਸਰਬਜੀਤ ਸਿੰਘ ਔਲਖ ਨਾਲ ਇਕ ਮੁਲਾਕਾਤ—ਗੁਰਦੇਵ ਸਿੰਘ ਘਣਗਸ? ਔਲਖ ਸਾਹਿਬ ਜੀ ਪਹਿਲਾਂ ਆਪਣੇ ਜਨਮ, ਜਨਮ ਅਸਥਾਨ ਬਾਰੇ ਕੁਝ ਦੱਸੋ। ਬਚਪਨ, ਮੁੱਢਲੀ ਵਿੱਦਿਆ ਅਤੇ ਪਰਿਵਾਰ ਬਾਰੇ ਦੱਸੋ। ਘਰ ਵਿਚ ਪਹਿਲਾ ਮਾਹੌਲ ਕਿਹੋ ਜਿਹਾ ਸੀ? ਤੁਹਾਡੇ ਪਰਿਵਾਰ ਦਾ ਵਤੀਰਾ ? ? ਉੱਚ ਵਿੱਦਿਆ ਕਿੱਥੋਂ ਲਈ, ਕਿੱਥੋਂ ਪੜ੍ਹੇ ਅਤੇ ਉਸ ਤੋਂ ਬਾਅਦ ਕੀ ਕੀਤਾ?
? ਤੁਸੀਂ ਸਾਹਿਤ ਵੱਲ ਕਦ ਘੱਤੇ, ਲਿਖਣ ਦੀ ਚੇਟਕ ਕਦੋਂ ਲੱਗੀ?ਤੇ ਕਿਉਂ? ਕੀ ਤੁਸੀਂ ਲਗਾਤਾਰ ਲਿਖਦੇ ਰਹਿੰਦੇ ਹੋ?
? ਤੁਹਾਡਾ ਅਮਰੀਕਾ ਆਉਣ ਦਾ ਸਬੱਬ ਕਦੋਂ ਤੇ ਕਿਵੇਂ ਬਣਿਆ ? ? ਕੋਈ ਬਰਨਾਲੇ ਦੀ ਦੰਦ ਕਥਾ?
? ਦਾਣਾ ਪਾਣੀ, ਮਨ ਭਾਉਂਦਾ ਖਾਣਾ?
? ਤੁਸੀਂ ਕਿਹੜੇ ਕਿਹੜੇ ਮੁਲਕਾਂ ਵਿਚ ਗਏ ਹੋ? ਕਿੱਦਾਂ ਲਗਦਾ ਹੈ ਇਹ ਦੇਸ ਤੁਹਾਡੀਆਂ ਨਜ਼ਰਾਂ ਵਿਚ, ਚੰਗੇ ਮਾੜੇ ਅਨੁਭਵ। ? ਅਮਰੀਕਾ ਦੇ ਪੰਜਾਬੀ ਭਾਈਚਾਰੇ ਦਾ ਭਵਿੱਖ ? ਤੁਹਾਡੀ ਨਜ਼ਰੇ ਸਾਨੂੰ ਇਕ ਦੂਜੇ ਨਾਲ ਕਿੱਦਾਂ ਨਹੀਂ ਵਰਤਣਾ ਚਾਹੀਦਾ? ? ਕੀ ਪੜ੍ਹਦੇ ਹੋ ਅੱਜਕਲ? ਕੋਈ ਮਨ ਪਸੰਦ ਕਿਤਾਬਾਂ ਦੇ ਨਾਂ? ? ਕੋਈ ਲਤੀਫਾ? ? ਕੋਈ ਦਿਲੀ ਤਮੰਨਾ ਜੋ ਪੂਰੀ ਕਰਨਾ ਲੋਚਦੇ ਹੋਵੋ ?
? ਲਿਖਾਰੀਆਂ ਦੀ ਕਿਹੜੀ ਗੱਲ ਸਭ ਤੋਂ ਪਸੰਦ ਹੈ? ? ਅਮਰੀਕਾ ਦੇ ਲਿਖਾਰੀਆਂ, ਪਾਠਕਾਂ, ਸਰੋਤਿਆਂ ਲਈ ਕੋਈ ਸੁਨੇਹਾ ?
|

by
ਪ੍ਰੋਫੈਸਰ ਸਰਬਜੀਤ ਸਿੰਘ ਔਲਖ ਪੰਜਾਬੀ ਦੇ ਇੱਕ ਸਿਰਕੱਢ ਨਾਟਕਕਾਰ ਹਨ। ਐਸ ਡੀ ਕਾਲਜ ਬਰਨਾਲਾ ਵਿਚ ਪੰਜਾਬੀ ਪੜ੍ਹਾਉਂਦੇ ਹਨ। ਫਰਵਰੀ 2007 ਵਿਚ ਮੈਂ ਪੰਜਾਬ ਗਿਆ ਹੋਇਆ ਸੀ। ਪਤਾ ਲੱਗਣ ਤੇ ਮੈਂ ਜਲੰਧਰ ਦੇ ਗਦਰੀ ਬਾਬਾ ਯਾਦਗਾਰੀ ਹਾਲ ਵਿੱਚ ਹੋ ਰਹੀ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ ਦੇਖਣ ਚਲਾ ਗਿਆ । ਉਸ ਵਿਚ ਇੱਕ ਰਾਤ ਨਾਟਕਾਂ ਲਈ ਰਾਖਵੀਂ ਸੀ । ਉਦੋਂ ਮੈਂ ਸਰਬਜੀਤ ਸਿੰਘ ਔਲਖ ਵੱਲੋਂ ਖੇਡਿਆ ਇਕ ਨਾਟਕ ਦੇਖਿਆ ਜੋ ਮੇਰੇ ਤੇ ਇਤਨਾ ਪਰਭਾਵ ਛੱਡ ਗਿਆ ਕਿ ਮੈਂ ਉਨ੍ਹਾਂ ਦੀ ਲਿਖੀ ਕਵਿਤਾ ਵੀ ਧਿਆਨ ਨਾਲ ਪੜ੍ਹਦਾ ਹਾਂ। ਪਿਛਲੇ ਮਹੀਨੇ ਉਹ ਆਪਣੇ ਇੱਕ ਨਵੇਂ ਨਾਟਕ (ਪੱਤਣਾਂ ਤੇ ਰੋਣ ਖੜ੍ਹੀਆਂ) ਦੀ ਪੇਸ਼ਗੀ ਲਈ ਅਮਰੀਕਾ ਆਕੇ ਵਾਪਸ ਪਰਤ ਗਏ ਹਨ। ਪੱਤਣਾਂ ਤੇ ਰੋਣ ਖੜ੍ਹੀਆਂ 8 ਜਨਵਰੀ 2011 ਨੂੰ ਕੈਲੇਫੋਰਨੀਆ ਦੇ ਸ਼ਹਿਰ ਹੇਵਰਡ ਦੇ ਛੈਬਟ ਕਾਲਜ ਵਿੱਚ ਸੁਰਿੰਦਰ ਸਿੰਘ ਧਨੋਆ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਪੇਸ਼ ਕੀਤਾ ਗਿਆ। ਨੱਕੋ-ਨੱਕ ਭਰਿਆ ਹਾਲ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਔਲਖ ਜੀ ਨਾਟਕ-ਕਲਾ ਵਿਚ ਆਪਣੀ ਠੁੱਕ ਬਣਾ ਚੁੱਕੇ ਹਨ। ਇੱਕ ਦਿਨ ਮੈਂ ਮਿਲਣ ਗਿਆ ਤਾਂ ਔਲਖ ਅਤੇ ਧਨੋਆ ਜੀ ਨਾਟਕ ਦੀ ਤਿਆਰੀ ਵਿਚ ਇਤਨੇ ਮਗਨ ਦਿਸਦੇ ਸਨ ਕਿ ਮੈਂ ਪੰਜ ਕੁ ਮਿੰਟਾਂ ਬਾਅਦ ਹੀ ਹੱਥ ਵਿਚ ਫੜੇ ਸਵਾਲ ਔਲਖ ਜੀ ਨੂੰ ਫੜਾਕੇ ਵਾਪਸੀ ਲਈ ਰਵਾਨਾ ਹੋ ਗਿਆ। ਇੰਡੀਆ ਨੂੰ ਵਾਪਸ ਜਾਣ ਸਮੇਂ ਉਹ ਆਪਣੇ ਜਵਾਬ ਮੈਂਨੂੰ ਘੱਲ ਗਏ ਜੋ ਮੈਂ ਪਾਠਕਾਂ ਨਾਲ ਸਾਂਝੇ ਕਰਨ ਵਿਚ ਖੁਸ਼ੀ ਮਹਿਸੂਸ ਕਰ ਰਿਹਾ ਹਾਂ ।