| “ਪੱਗ-ਦਸਤਾਰ”
ਪੰਜ ਗਜ਼ ਦੇ ਕੱਪੜੇ ਦੀ ਸਜਦੀ, ਤਾਜ ਵਾਂਗ ਦਸਤਾਰ, ਪੱਗ ਸਦਾ ਹੀ ਇੱਜ਼ਤ ਦਾ, ਪ੍ਰਮਾਣ ਰਹੀ ਹੈ ਪੱਗ ਪੱਗ ਵਟਾ ਕੇ ਸੂਰੇ, ਸਿਰ ‘ਨਾ ਤੋੜ ਨਿਭਾਉਂਦੇ ਰਹੇ ਪੱਗ ਨੂੰ ਦਾਗ਼ ਜੇ ਲੱਗੇ, ਮੁੱਦਤਾਂ ਤੱਕ ਨਾ ਧੋਅ ਹੁੰਦਾ ਕਿਰਤੀ ਕੰਮ-ਮਜ਼ਦੂਰੀ ਕਰਦਾ ਖੇਤ ਦੀ ਕਿਰਤ ਦਿਹਾੜੀ ਟੱਪਾ ਕੱਖਾਂ ਦੀ ਉਹਦੀ ਕੁੱਲੀ ਸੋਹਣੀ ਪਾਟੀਆਂ ਪੈਰਾਂ ਦੀਆਂ ਬਿਆਈਆਂ ਜਰਵਾਣੇ ਦੀਆਂ ਹਵਸੀ ਅੱਖੀਆਂ ਢੋਲੇ-ਮਾਹੀਏ ਗਾ ਲਹਿੰਦਾ ਹੈ ਸਬਰ-ਸ਼ੁਕਰ ਦਾ ਹੈ ਉਹ ਬਾਨੀ |

by 