1. “ਦਲੇਰ ਔਰਤ”
ਜੱਗ-ਜੰਨਣੀ ਦਾ ਕਿਰਦਾਰ ਬਣੀਂ, ਕੁੜੀਆਂ ਤੋਂ ਚਿੜੀਆਂ ਨਹੀਂ ਬਣਨਾਂ, ਧੀਓ ਤੁਸੀਂ ਨੀਂਦਰ ਤੋਂ ਜਾਗੋ, ਤੈਨੰ ਜ਼ੁਲਮ ਨਾ ਲੜਨਾ ਪੈਣਾ ਹੈ, ਰਖਵਾਲੀ ਖ਼ੁਦ ਦੀ ਬਣਕੇ ਖੱੜ, ਭੁੱਲਿਆਂ ਨੂੰ ਰਸਤੇ ਪਾਉਂਣਾ ਤੈਂ, ਤੱਕ ਮਾਂ ਗੁਜਰੀ ਦੀ ਕੁਰਬਾਨੀ, ਸ਼ਹੀਦ ਦੀ ਭੈਣ ਕਹਾਵੀਂ ਤੂੰ, ਪਿਆਰ ਦੇ ਤੋਹਫ਼ੇ ਤੂੰ ਵੰਡੀਂ, ਧੀ-ਰਾਣੀ ਅਣਖ ਦਾ ਤਾਜ਼ ਬਣੀਂ, ਅਸੀਂ ਜੱਫੀਓ-ਜੱਫੀ ਹੋਏ, ਘੁੱਪ ਹਨੇਰਿਆਂ ਨਾਲ, ਮੁੱਖੜੇ ਤੇ ਮੁਸਕਾਨ, ਦਿਲਾਂ ਵਿੱਚ ਕਾਲਖ ਹਰਖਾਂ ਦੀ, ਲਹੂ ਸਾਡੇ ਦਾ ਰੰਗ, ਲਾਲ ਤੋਂ ਚਿੱਟਾ ਹੋ ਚੁੱਕਿਆ, ਕਦੇ ਤੇਰ-ਮੇਰ ਦਾ ਬੱਦਲ਼, ਸਾਡੇ ਅੰਬਰੀਂ ਛਾਇਆ ਨਾ, ਮਰਲੇ ਤੇ ਸਰਸਾਹੀਆਂ, ਸਾਡੇ ਘਰ ਨੂੰ ਪੁੱਟ ਸੁੱਟਿਆ, ਸਾਡੇ, ਸੱਚੇ ਪਿਆਰ ਦੀਆਂ, ਜੱਗ ਸੌਹਾਂ ਖਾਂਦਾ ਸੀ, ਪਰ੍ਹੇ-ਪਰ੍ਹੇ ਨੂੰ ਹੁੰਦਿਆਂ, ਦੂਰੀਆਂ ਹੋਰ ਵਧਾ ਲਈਆਂ, ਸੁਣਿਆ ਸੀ ਭੁੱਖ ਲੱੜਦੀ, ਅਸੀਂ ਰੱਜਿਆਂ-ਪੁੱਜਿਆਂ ਚੋਂ, ਆ ਮੁੜ ਜਾਮ ਛੁਹਾਈਏ, ਛੱਡ ਕੇ ਤੋੜ-ਵਿਛੋੜਿਆਂ ਨੂੰ, ਹੱਕ ਮੰਗਿਆਂ ਕੋਈ ਨਹੀਂ ਦਿੰਦਾ ਗਊ ਗਰੀਬ ਦੀ ਹਾਮੀ ਭੱਰਦੇ ਹਾਂ, ਜਾਹ ਪੁੱਛ ਸਰਹੰਦ ਦੀਆਂ ਕੰਧਾਂ ਤੋਂ, ਕਿਸੇ ਹੋਰ ਦੀਆਂ ਨਹੀਂ ਇਹ ਚੜ੍ਹੀ ਲੋਹੜੇ ਦੀ ਜਵਾਨੀਂ ਸੋਹਣਾ ਚੰਨ ਨਾਲ਼ੋਂ ਮੁੱਖ ਯਾਰ ਰੱਜ ਕੇ ਜੋਸ਼ੀਲਾ ਛਿੰਝਾਂ ‘ਖਾੜਿਆਂ ‘ਚ ਜਾਵੇ ਮੈਦਾਨੇ ਜੰਗ ਜਦੋਂ ਧਾਵੇ ਧਰਤੀ ਗੁੰਮ-ਸੁੰਮ, ਅੰਬਰ ਧਾਹੀਂ ਰੋਇਆ ਏ, ਜਿਸ ਬੱਚਪਨ ਨੇ ਰੀਝਾਂ ਦੇ ਤੰਦ ਪਾਉਣੇ ਸੀ, ਅੱਖਾਂ ਮੀਚ ਕੇ ਮਾਰ ਸਮਾਧੀ ਬੈਠਾ ਰਿਹੈਂ, ਪਾਪ ਦੀ ਬਿੜਕ ਨਾਂ ਪੈ ਜਾਏ ਲੋਕਾਂ ਦੇ ਕੰਨੀਂ, ਭੁੱਖੇ ਭੇੜੀਆਂ ਨੋਚਿਆ,ਨੰਨੀ ਬਾਲਕ ਬੱਚੜੀ ਨੂੰ, ਨੋਚ-ਨੋਚ ਕੇ ਮਾਰਿਆ, ਦਮ-ਦਮ ਮਰਦੀ ਨੂੰ, ਤੂੰ ਮੂਰਤ ਕੀ ਜਾਣੇਂ, ਦਰਦ ਮਨੁੱਖਤਾ ਦਾ, ਦਰੋਪਤੀ ਦੀ ਸੁਣਿਆ ਤੈਂ ਪੱਤ ਬਚਾਈ ਸੀ, ਕਰ ਦਿੰਦਾ ਸਿਰ ਕਲਮ,ਚੰਦਰੇ ਪਾਪੀਆਂ ਦਾ, ਫੇਂਹ ਦਿੰਦਾ ਸਿਰ ਗੰਢੇ ਵਾਂਗਰ ਖ਼ੂਨੀਂ ਦਾ, ਤੇਰੇ ਸਾਹਮਣੇ, ਜਬਰ ਜ਼ਨਾਹ ਉਹ ਕਰਦੇ ਰਹੇ, “ਨਛੱਤਰ ਭੋਗਲ”ਕਰਦੈ ਸ਼ੱਕ ਤੇਰੀ ਹੱਸਤੀ ਤੇ, 6. “ਸੁਧਾਰਵਾਦੀ- ਸਲਾਹ” ਆਉ ਰਲ੍ਹ-ਮਿਲ ਬਹੀਏ, ਭੁੱਲੋ ਬੀਤ ਚੁੱਕਾ ਕੱਲ, ਪਵਨ-ਪਾਣੀ ਨੂੰ ਬਚਾਉ, ਗਿਲੇ-ਸ਼ਿਕਵੇ ਭੁਲਾਕੇ, ਤੰਗ-ਦਿਲੀਆਂ ਨੂੰ ਛੱਡੋ, ਬੱਲ੍ਹੇ ਈਰਖਾ ਦੀ ਅੱਗ, ਚੰਗੇ-ਚੱਜ, ਚੰਗੇ ਬੋਲ, ਮਲਕ ਭਾਗੋ ਦੀਆ ਖੀਰਾਂ, ਤਰਸ ਗਰੀਬ ਉਤੇ ਖਾਉ, ਤੋੜ ਲੱਗੀਆਂ ਨਿਭਾਉ, ਭੇਡਾਂ ਵਾਂਗ ਨਹੀਂ ਜਿਊਣਾਂ, ਸਮੁੰਦਰਾਂ ਤੋਂ ਡੂੰਘੇ ਯਾਰ, ਨਛੱਤਰ ਸਿੰਘ ਭੋਗਲ “ਭਾਖੜੀਆਣਾ” |
*** 577 *** |