ਮੈਂ
|
![]() ਲਿਪੀ ਕਿਸੇ ਵੀ ਭਾਸ਼ਾ ਦੀ ਸਥਿਰਤਾ ਤੇ ਸੁਹੱਪਣ ਦਾ ਥੰਮ੍ਹ ਹੁੰਦੀ ਹੈ। 21 ਫ਼ਰਵਰੀ ਨੂੰ UNESCO ਦੇ International Mother Language Day ਨੂੰ ਸਮਰਪਿਤ ਸਾਡੀ ਮਾਤ-ਬੋਲੀ ਦਾ ਸ਼ਿੰਗਾਰ ‘ਗੁਰਮੁਖੀ’ ਬਾਰੇ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾਂ। ਮੇਰੇ ਮੁਕਤੇ ਚ ਬਰਕਤ ਸਿਰ ਤੇ ਟਿੱਪੀ ਸਿਹਾਰੀ ਵੰਡਦੀ ਮੇਰੇ ਸਵਰ ਤੇ ਵਿਅੰਜਨ ਮੇਰੇ ਸ਼ਬਦਾਂ ਦੇ ਮੈਂ ਗੁਰਮੁਖੀ |
(ਪਹਿਲੀ ਵਾਰ 11 ਸਤੰਬਰ 2021)
*** |