21 September 2024

ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ/ਗ਼ਜ਼ਲ-ਗੋ ਸੁਰਜੀਤ ਪਾਤਰ ਜੀ ਨਾਲ ਕਾਫ਼ੀ ਦੇਰ ਪਹਿਲਾਂ ਕੀਤੇ ਇੱਕ ਸੰਵਾਦ ਦੀ ਝਾਕੀ ਹਾਜ਼ਰ ਹੈ!

 

ਅਦੀਬ ਕੰਵਰ ਬਰਾੜ ਹੁਰਾਂ ਨੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ/ਗ਼ਜ਼ਲ-ਗੋ ਸੁਰਜੀਤ ਪਾਤਰ ਜੀ ਨਾਲ ਕਾਫ਼ੀ ਦੇਰ ਪਹਿਲਾਂ ਇੱਕ ਸੰਵਾਦ ਕੀਤਾ ਸੀ ਜਿਸ ਦੀ ਝਲਕੀ ‘ਲਿਖਾਰੀ’ ਦੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ ਜੀ। 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1330
***

ਕੰਵਰ ਬਰਾੜ (ਇੰਗਲੈਂਡ)

View all posts by ਕੰਵਰ ਬਰਾੜ (ਇੰਗਲੈਂਡ) →