1 . “ਮੋਰਚਾ-ਫ਼ਤਿਹ”
ਕਾਮਾ ਅਤੇ ਕਿਰਤੀ-ਕਿਸਾਨ ਜਿੱਤਿਆ, ਕਾਲ਼ਿਆਂ ਕਨੂੰਨਾਂ ਵਾਲੀ ਸੋਚ ਨਾ ਖਰੀ, ਰੱਬ ਉੱਤੇ ਰੱਖਦਾ, ਕਿਸਾਨ ਡੋਰੀਆ, ਚੰਨ ਤਾਰਿਆਂ ਨੇ, ਰੱਜ ਖੁਸ਼ੀ ਹੈ ਮਨਾਈ, ਬੁਛਾੜ ਦਾ ਮੂੰਹ ਗੱਭਰੂ-ਜਵਾਨ ਮੋੜਿਆ, ਧੁੱਪਾਂ ਤੇ ਕੱਕਰ, ਤਨ ਉੱਤੇ ਝੱਲਿਆ, ਸਿਦਕੋਂ ਨਾ ਹਾਰੇ ਮਾਈਆਂ ਤੇ ਜਵਾਨ ਬਈ, ਖੋਏ ਦੀਆਂ ਪਿੰਨੀਆਂ ਤੇ ਮੇਵੇ ਸੁੱਕੇ ਜੀ, ਜਿੱਤ ਗਿਆ ਸੱਚ, ਅਤੇ ਝੂਠ ਹਾਰਿਆ, ਤੇਹ-ਮੋਹ ਅਤੇ ਪਿਆਰ, ਮੁਹੱਬਤ-ਯਾਰ ਵਿਕਾਊ ਹੈ, ਰਾਜਨੀਤੀ ਦਾ ਅਮਲਾ ਫੈਲਾ, ਬਿਖਰਿਆਂ ਵਰਗਾ ਹੈ, ਅਜੋਕੇ ਜੱਗ ਦਾ ਧੰਦਾ, ਲੱਗਦਾ ਡੰਗ ਟਪਾਊ ਹੈ, ਵੱਡਿਆਂ ਦੀ ਗੱਲ ਮੰਨਣੋ, ਨਾਬਰ ਹੋ ਜਾਣ ਪੁੱਤ-ਭਰਾ, ਬੇਵਫ਼ਾਈ ਕਰਕੇ, ਇਸ਼ਕ ਨੂੰ ਧੱਬਾ ਲਾਉਂਦੇ ਜੋ, ਹੱਥ ਮੁੱਠੇ ਨੂੰ ਪਾਕੇ, ਜ਼ੁਲਮ ਦੇ ਆਹੂ ਲਾਹਵੇ ਜੋ, ਧੀ ਭੈਣ ਦੀ ਇਜ਼ਤ ਚੁੰਨੀ, ਸਿਰ ‘ਤੇ ਹੀ ਸੋਂਹਦੀ, ਕਲਮ ਦੇ ਹੋਣ ਨਾ ਸੌਦੇ, ਵਿਕਣ ਲਿਖਾਰੀ ਨਾ, ਯਕੀਨ ਦੀ ਪੀਡੀ ਗੰਢ, ਜਦੋਂ ਟੁੱਟ ਜਾਏ ਭਰਾਵਾਂ ‘ਚੋਂ, ਦੁਨੀਆ ਵਿੱਚ ਇਨਸਾਨ ਅਤੇ ਭਗਵਾਨ ਵਿਕਾਊ ਹੈ, 3. ਗੁਰਦੁਆਰਾ ਸਿੰਘ ਸਭਾ “ਡਰਬੀ” ਰਜਿੰਦਰ ਸਿੰਘ ਪੁਰੇਵਾਲ ਨੇ ਪਰਵਾਰ ਸਣੇ ਸੱਭ ਸੰਗਤਾਂ ਵੇਖੀ ਸਿੱਖ ਪ੍ਰਦਰਸ਼ਨੀ ਚਿੱਤਰਕਾਰੀ ਦੀ ਕਲਾ ਜੋ ਤੋਪਾਂ ਸਿੰਘਾਂ ਵਰਤੀਆਂ ਬੰਦਾ ਸਿੰਘ ਸਰਦਾਰ ਦੀ ਸੇਵਾ ਵਿੱਚ ਮਸਰੂਫ ਸੀ ਸਰੂਪ ਸਿੰਘ ਕਲਾਕਾਰ ਜੋ ਕੌਮ ਦੀ ਚੱੜ੍ਹਦੀ ਕਲਾ ਦੇ ਰੇਡੀਓ, ਸੋਸ਼ਲ-ਮੀਡਿਆ ਕਾਲ਼ੇ ਤਿੰਨ ਕਨੂੰਨਾਂ ਦੀ ਅਜਾਇਬ ਘਰ ਤੱਕ ਕੌਮ ਦਾ |
*** 516 *** |
ਕਵਿਤਾ / ਗੀਤ / ਚਲਦੇ ਮਾਮਲੇ