22 ਅਪ੍ਰੈਲ ਧਰਤੀ ਦਿਵਸ ਤੇ ਵਿਸ਼ੇਸ਼: *ਧਰਤੀ ਮਾਂ ਦੀ ਪੁਕਾਰ* ਮੈਂ ਧਰਤੀ ਮਾਂ ਕਰਾਂ ਪੁਕਾਰ। ਮੇਰੀ ਵੀ ਹੁਣ ਲੈ ਲਓ ਸਾਰ। ਨਾ ਸ਼ੁਧ ਹਵਾ ਨਾ ਸ਼ੁਧ ਪਾਣੀ, ਸ਼ੋਰ ਸ਼ਰਾਬਾ ਵੀ ਕੰਨ ਪਾੜੇ, ਜੀਵ ਜੰਤੂ ਵੀ ਮੁੱਕਣ ਲੱਗੇ, ਪਾਣੀ ਹੈ ਜ਼ਹਿਰੀਲਾ ਹੋਇਆ, ਕੂੜਾ ਏਨਾ ਸੁੱਟੀ ਜਾਵੋ, ਹੋਈ ਜਾਣ ‘ਓਜ਼ੋਨ’ ‘ਚ ਛੇਕ, ਜੇ ਪ੍ਰਦੂਸ਼ਣ ਵਧਦਾ ਜਾਊ, ਹਰ ਬੰਦਾ ਜੇ ਰੁੱਖ ਲਗਾਏ, ਅਜੇ ਵੀ ਸੰਭਲੋ ਮੇਰੇ ਲੋਕੋ, 23 ਅਪ੍ਰੈਲ- ਪੁਸਤਕ ਦਿਵਸ ਤੇ ਵਿਸ਼ੇਸ਼- ਪੁਸਤਕ ਵਿਚਾਰੀ, ਵੇ ਮੈਂ ਕਰਮਾਂ ਦੀ ਮਾਰੀ, ਕਿਹੋ ਜਿਹਾ ਚੰਦਰਾ, ਆ ਗਿਆ ਯੁੱਗ ਵੇ। ਰਹਾਂ ਖਾਮੋਸ਼ ਮੈਂ ਤਾਂ, ਬੋਲ ਨਾ ਸਕਾਂ ਵੇ। ਮੇਰੀ ਤਾਂ ਹਿੱਕ ਵਿੱਚ, ਛੁਪਿਆ ਗਿਆਨ ਵੇ। ਬਣ ਬੈਠੇ ਹੁਣ ਮੇਰੇ, ਨਵੇਂ ਸ਼ਰੀਕ ਵੇ। ‘ਕੱਲੀ ਦਾ ਮੇਰਾ ਹੁਣ, ਲਗਦਾ ਨਾ ਦਿੱਲ ਵੇ। |
ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021
ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488