1. ਦਬੇਲਸਮਾਂ ਆ ਗਿਆ ਦੋਸਤੋ, ਹਾਕਮ ਸੰਦੀ ਸੋਚ ਨੂੰ, ਫੜ ਕਿਸਾਨੀ ਗਿੱਚੀਓਂ, ਚਟਣਗੇ ਹਰਿਆਲੀਆਂ, ਕਹਿੰਦੇ ਜੈ ਕਿਸਾਨ ਵੀ, ਸਿੰਘੂ ਬਾਡਰ ਗਰਜਦਾ, ਹੰਝੂ ਤੇਰੀ ਅੱਖ ਦੇ, ਤੇਰੇ ਸਿਦਕੋਂ ਹਾਰ ਗਏ, ਯੋਧੇ ਰਣ ਵਿੱਚ ਜੂਝਦੇ, ਭਾਈਚਾਰਕ ਏਕਤਾ, ਹੱਕ ਲਈ ਲੜ ਨਿੱਠ ਕੇ, 2. ਬੇਰੁਖੀਤੇਰੀ ਬੇਰੁਖੀ ਨੇ ਸੁੱਕਣੇ ਪਾ ਦਿੱਤਾ, ਤੂੰ ਮਿਹਰ ਦਾ ਪਾਣੀ ਤਰੌਂਕਿਆ ਨਾ, ਕਿਸੇ ਚੰਦਰੇ ਵੇਲੇ ਘਰੋਂ ਪੈਰ ਚਾਇਆ, ਚਾਵਾਂ ਹੱਥੀਂ ਵਿਛਾਈ ਸਿਗੀ ਪਟੜੀ, ਰਹੇ ਲੱਖਾਂ ਦਾ ਵਣਜ ਵਪਾਰ ਕਰਦੇ, ਬਿਨਾ ਪਰਾਂ ਤੋਂ ਅੰਬਰੀਂ ਉੱਡਦੇ ਰਹੇ, ਫਟ ਹਿਜਰ ਦੇ ਜ਼ਾਲਮਾਂ ਲਾਏ ਡੂੰਘੇ, ਨਹੀਂ ਸੋਚਿਆ ਸੀ ਨਬਜ਼ ਪ੍ਰੇਮ ਵਾਲੀ, ‘ਰੂਪ’ ਸ਼ਾਇਰ ਦੀ ਲਬਾਂ ‘ਤੇ ਜਿੰਦ ਆਈ , 2. ਪੰਜਾਬ ਸਿਆਂਸੁਣ ਪੰਜਾਬ ਸਿਆਂ ਤੇਰੇ ਹੌਸਲੇ ਨੂੰ, ਦਿੱਲੀ ਮੁੜ ਮੁੜ ਪਰਚੇ ਪਾਏ ਤੈਨੂੰ, ਕੰਧਾਂ ਸਰਹਿੰਦੀ ਮੂੰਹੋਂ ਬੋਲ ਰਹੀਆਂ, ਪਿਆ ਵਖਤ ਦਿੱਲੀ ਦਿਆਂ ਬਾਡਰਾਂ ਨੂੰ, ਰੂਪ ਲਾਲ ਰੂਪ |
ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)
ਪੁਸਤਕਾਂ:
ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ
ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722